Published by AuthorityPublished by AuthorityPublished by AuthorityPublished by AuthorityPublished by Authority
No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਦਸੰਬਰ, 2019
ਨੰ: 01/06/2019-ਮ5/6572.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ) ਲਈ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵਿਅਕਤੀਆਂ ƒ ਮੈਂਬਰ ਨਾਮਜ਼ਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜ਼ਦ ਵਿਅਕਤੀ ਦਾ ਨਾਂ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ ਸ਼੍ਰੀਮਤੀ ਸਬੰਧਤ ਧਾਰਾ
1 ਸਵਾਮੀ ਪਾਲ ਖੋਸਲਾ ਪੁੱਤਰ ਸਤਪਾਲ ਖੋਸਲਾ ਵਾਸੀ ਹਰਗੋਬਿੰਦਪੁਰ, ਪੋਡਿਊਸਰਜ਼ 12(2)(c)(i)
ਜ਼ਿਲ੍ਹਾ ਗੁਰਦਾਸਪੁਰ।
2 ਅੰਗਰੇਜ ਸਿੰਘ ਪੁੱਤਰ ਬੁੱਧਾ ਸਿੰਘ ਪਿੰਡ ਬਿਥਬਾਣ ਤਹਿ: ਬਟਾਲਾ -ਉਹੀ- -ਉਹੀ-
ਜ਼ਿਲ੍ਹਾ ਗੁਰਦਾਸਪੁਰ।
3 ਗੁਰਨਾਮ ਸਿੰਘ ਪੁੱਤਰ ਜਵੰਧ ਸਿੰਘ ਪਿੰਡ ਅਟਵਾਲ ਤਹਿ: ਬਟਾਲਾ -ਉਹੀ- -ਉਹੀ-
ਜ਼ਿਲ੍ਹਾ ਗੁਰਦਾਸਪੁਰ।
4 ਗੁਰਮੀਤ ਸਿੰਘ ਪੁੱਤਰ ਪਾਲਾ ਸਿੰਘ ਪਿੰਡ ਚੌਧਰੀਵਾਲ -ਉਹੀ- -ਉਹੀ-
ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
5 ਕੁਲਦੀਪ ਸਿੰਘ ਪੁੱਤਰ ਚੂਹੜ ਸਿੰਘ ਪਿੰਡ ਵਿਲਾਬਾਜੂ -ਉਹੀ- -ਉਹੀ-
ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
PART I] PUNJAB GOVT. GAZ., FEBRUARY 26, 2021 (PHGN 7, 1942 SAKA) 247
6 ਹਰਵਿੰਦਰ ਸਿੰਘ ਪੁੱਤਰ ਹਜੂਰਾ ਸਿੰਘ ਪਿੰਡ ਸੰਧਵਾਂ -ਉਹੀ- -ਉਹੀ-
ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
7 ਸਤਨਾਮ ਸਿੰਘ ਪੁੱਤਰ ਪਰਸਨ ਸਿੰਘ ਪਿੰਡ ਈਸਾਂਕੋਟ -ਉਹੀ- -ਉਹੀ- ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
8 ਗਿਆਨ ਸਿੰਘ ਪੁੱਤਰ ਕਿਸਨ ਸਿੰਘ ਪਿੰਡ ਉੱਡਣਵਾਲ -ਉਹੀ- -ਉਹੀ- ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
9 ਦਲਜੀਤ ਕੌਰ ਪਤਨੀ ਮੰਗਲ ਸਿੰਘ ਤਕੋਆ -ਉਹੀ- -ਉਹੀ- ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
10 ਕਰਨ ਕਾਲੀਆ ਪੁੱਤਰ ਮੋਹਨ ਲਾਲ ਵਾਰਡ ਨੰ: 3 ਸ੍ਰੀ ਹਰਗੋਬਿੰਦਪੁਰ ਆੜਤੀਆ 12(2)(c)(ii) ਜ਼ਿਲ੍ਹਾ ਗੁਰਦਾਸਪੁਰ।
11 ਕੁਲਵਿੰਦਰ ਸਿੰਘ ਪੁੱਤਰ ਦਸੌਧਾਂ ਸਿੰਘ ਪਿੰਡ ਮਾੜੀ ਪੰਨੂਆਂ ਆੜਤੀਆ 12(2)(c)(ii) ਤਹਿ: ਬਟਾਲਾ ਜ਼ਿਲ੍ਹਾ ਗੁਰਦਾਸਪੁਰ।
12 ਸੁਖਵਿੰਦਰ ਸਿੰਘ ਪੁੱਤਰ ਬਚਨ ਸਿੰਘ ਪਿੰਡ ਭਾਮ ਤਹਿ: ਬਟਾਲਾ ਆੜਤੀਆ 12(2)(c)(ii) ਜ਼ਿਲ੍ਹਾ ਗੁਰਦਾਸਪੁਰ।
13 ਪਿਸੌਰਾ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਘੁੰਮਣ ਤਹਿ: ਬਟਾਲਾ ਆੜਤੀਆ 12(2)(c)(ii) ਜ਼ਿਲ੍ਹਾ ਗੁਰਦਾਸਪੁਰ।
14 ਬਲਵਿੰਦਰ ਸਿੰਘ ਪੁੱਤਰ ਸਿੰਗਾਰਾ ਸਿੰਘ ਪਿੰਡ ਮਧੀਰ ਤੋਲਾ 12(2)(c)(iii) ਜ਼ਿਲ੍ਹਾ ਗੁਰਦਾਸਪੁਰ।
15 ਗੁਰਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਪਿੰਡ ਪੰਡੋਰੀ ਤਹਿ: ਬਟਾਲਾ ਤੋਲਾ 12(2)(c)(ii) ਜ਼ਿਲ੍ਹਾ ਗੁਰਦਾਸਪੁਰ।
16 ਦਿਲਬਾਗ ਸਿੰਘ ਪੁੱਤਰ ਸੋਹਨ ਸਿੰਘ ਮੁਹੱਲਾ ਸੰਤੋਖਪੁਰਾ ਸਹਿਕਾਰੀ 12(2) (d) ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ। ਸਭਾ ਮੈਂਬਰ
17 ਸਬੰਧਤ ਬੀ.ਡੀ.ਪੀ.U
ਸਰਕਾਰੀ ਮੈਂਬਰ 12 (1)
ਵਿਸਵਾਜੀਤ ਖੰਨਾ
ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।