Servants of Knowledge
Punjab Gazette · Government of Punjab

Regarding Market Committee Hargobindpur

Published 26 February 2021

Department
Agriculture
Type
Ordinary
Notification no.
6575
Gazetteid
CHD/0092/2021-2023
Identifier
in.gazette.punjabdsa.2021-02-26.49158
Languages
English, Punjabi

click here for IIIF manifest

248 PUNJAB GOVT. GAZ., FEBRUARY 26, 2021 (PHALGUNA 7, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਦਸੰਬਰ, 2019

ਨੰ: 01/06/2019-ਮ5/6575.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਹਰਗੋਬਿੰਦਪੁਰ (ਜ਼ਿਲ੍ਹਾ ਗੁਰਦਾਸਪੁਰ) ਦੇ ਨੋਟੀਫਾਈਡ ਮਾਰਕੀਟ ਏਰੀਏ ਵਿੱਚ ਨਾਮਜ਼ਦ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਨਾਮਜ਼ਦ ਕਰਦੇ ਹਨ:-

ਅਨੁਸੂਚੀ

ਲੜੀ ਨੰ: ਨਾਮਜ਼ਦ ਵਿਅਕਤੀ ਦਾ ਨਾਂ ਅਤੇ ਪਤਾ                                   ਵਿਸ਼ੇਸ਼ ਕਥਨ
1.        ਸਵਾਮੀ ਪਾਲ ਖੋਸਲਾ ਪੁੱਤਰ ਸਤਪਾਲ ਖੋਸਲਾ ਵਾਸੀ ਹਰਗੋਬਿੰਦਪੁਰ           ਚੇਅਰਮੈਨ
          ਜ਼ਿਲ੍ਹਾ ਗੁਰਦਾਸਪੁਰ।
2.        ਅੰਗਰੇਜ ਸਿੰਘ ਪੁੱਤਰ ਬੁੱਧਾ ਸਿੰਘ ਪਿੰਡ ਬਿਥਬਾਣ ਤਹਿ: ਬਟਾਲਾ            ਵਾਈਸ ਚੇਅਰਮੈਨ
          ਜ਼ਿਲ੍ਹਾ ਗੁਰਦਾਸਪੁਰ।

ਵਿਸਵਾਜੀਤ ਖੰਨਾ

ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।

2233/02-2021/Pb. Govt. Press, S.A.S. Nagar

( 248 )
Cite this issue. Punjab Gazette, Government of Punjab, 26 February 2021. Indian Gazettes, https://egazette.servantsofknowledge.in/details/in.gazette.punjabdsa.2021-02-26.49158/. Archive identifier in.gazette.punjabdsa.2021-02-26.49158.