Published by AuthorityPublished by AuthorityPublished by AuthorityPublished by AuthorityPublished by Authority
No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਦਸੰਬਰ, 2019
ਨੰ: 01/06/2019-ਮ5/6578.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਕਾਦੀਆਂ (ਜ਼ਿਲ੍ਹਾ ਗੁਰਦਾਸਪੁਰ) ਲਈ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵਿਅਕਤੀਆਂ ƒ ਮੈਂਬਰ ਨਾਮਜ਼ਦ ਕਰਦੇ ਹਨ:-
ਅਨੁਸੂਚੀ
ਲੜੀ ਨਾਮਜ਼ਦ ਵਿਅਕਤੀ ਦਾ ਨਾਂ ਅਤੇ ਪਤਾ ਕੈਟਾਗਰੀ ਐਕਟ ਦੀ
ਨੰ: ਸਰਵ ਸ਼੍ਰੀ/ ਸ਼੍ਰੀਮਤੀ ਸਬੰਧਤ ਧਾਰਾ
1 ਰਾਕੇਸ਼ ਕੁਮਾਰ, ਪਿੰਡ ਮਾਲੀਆ, ਡਾਕ: ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਪੋਡਿਊਸਰਜ਼ 12(2)(c)(i)
2 ਰਣਜੀਤ ਸਿੰਘ ਪੁੱਤਰ ਮੰਗਲ ਸਿੰਘ, ਪਿੰਡ ਕੁੰਟ, ਡਾਕ: ਤੁੱਗਲਵਾਲ, -ਉਹੀ- -ਉਹੀ-
ਜ਼ਿਲ੍ਹਾ ਗੁਰਦਾਸਪੁਰ।
3 ਬਚਨ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਭਾਮਰੀ ਤਹਿ: ਬਟਾਲਾ -ਉਹੀ- -ਉਹੀ-
ਜ਼ਿਲ੍ਹਾ ਗੁਰਦਾਸਪੁਰ।
4 ਪਲਵਿੰਦਰ ਕੌਰ, ਪਿੰਡ ਪੰਡੋਰੀ ਜ਼ਿਲ੍ਹਾ ਗੁਰਦਾਸਪੁਰ। -ਉਹੀ- -ਉਹੀ-
5 ਗੁਰਭੇਜ ਸਿੰਘ ਪੁੱਤਰ ਅਜੀਤ ਸਿੰਘ ਥਿੰਦ, ਪਿੰਡ ਧਾਰੀਵਜਲ, -ਉਹੀ- -ਉਹੀ-
ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
6 ਵਰਿੰਦਰ ਗੁਪਤਾ, ਕਾਲਜ ਰੋਡ, ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ। -ਉਹੀ- -ਉਹੀ-
250 PUNJAB GOVT. GAZ., FEBRUARY 26, 2021 (PHGN 7, 1942 SAKA) PART I]
7 ਹਰਪਾਲ ਸਿੰਘ ਪੁੱਤਰ ਤ੍ਰਿਲੋਕ ਸਿੰਘ ਪਿੰਡ ਹਰਪੁਰਾ ਤਹਿ: ਬਟਾਲਾ, ਲਸੰਸੀ -ਉਹੀ-
ਜ਼ਿਲ੍ਹਾ ਗੁਰਦਾਸਪੁਰ।
ਧਾਰਾ 10
8 ਚਰਨਜੀਤ ਸਿੰਘ, ਪਿੰਡ ਬਸਰਾਏ, ਜ਼ਿਲ੍ਹਾ ਗੁਰਦਾਸਪੁਰ। ਲਾਇਸੰਸੀ 12(2)(c)(iii) ਲਾਇਸੰਸੀ ਧਾਰਾ 13
ਧਾਰਾ 13
9 ਕਰਨਦੀਪ ਸਿੰਘ, ਸੰਤ ਨਾਗਾ, ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਸਹਿਕਾਰੀ 12(2)(d)
ਸਭਾ ਮੈਂਬਰ
ਵਿਸਵਾਜੀਤ ਖੰਨਾ
ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।