Servants of Knowledge
Punjab Gazette · Government of Punjab

Regarding Market Committee Dhariwal

Published 26 February 2021

Department
Agriculture
Type
Ordinary
Notification no.
6584
Gazetteid
CHD/0092/2021-2023
Identifier
in.gazette.punjabdsa.2021-02-26.49160
Languages
English, Punjabi

click here for IIIF manifest

252 PUNJAB GOVT. GAZ., FEBRUARY 26, 2021 (PHGN 7, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਦਸੰਬਰ, 2019

ਨੰ: 01/06/2019-ਮ5/6584.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਧਾਰੀਵਾਲ (ਜ਼ਿਲ੍ਹਾ ਗੁਰਦਾਸਪੁਰ) ਲਈ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵਿਅਕਤੀਆਂ ƒ ਮੈਂਬਰ ਨਾਮਜ਼ਦ ਕਰਦੇ ਹਨ:-

ਅਨੁਸੂਚੀ

ਲੜੀ ਨਾਮਜ਼ਦ ਵਿਅਕਤੀ ਦਾ ਨਾਂ ਅਤੇ ਪਤਾ ਕੈਟਾਗਰੀ ਐਕਟ ਦੀ ਨੰ: ਸਰਵ ਸ਼੍ਰੀ/ ਸ਼੍ਰੀਮਤੀ

ਸਬੰਧਤ ਧਾਰਾ 1 ਕੁੰਵਰ ਪ੍ਰਤਾਪ ਸਿੰਘ ਗਿੱਲ ਦਾਣਾ ਮੰਡੀ ਧਾਰੀਵਾਲ ਗੁਰਦਾਸਪੁਰ। ਪੋਡਿਊਸਰਜ਼ 12(2)(c)(i) 2 ਜੰਗੀਰ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਜੌਆਂ ਡਾਕ. ਜੋੜਾ ਛੱਤਰਾਂ -ਉਹੀ- -ਉਹੀ- 3 ਅਨਵਰ ਪੱਟੀ ਪਿੰਡ ਸੰਗਾਰ ਡਾਕ. ਧਾਰੀਵਾਲ ਗੁਰਦਾਸਪੁਰ। -ਉਹੀ- -ਉਹੀ- 4 ਅਮਰਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ, ਪਿੰਡ ਚੂਹੜ ਚੱਕ, -ਉਹੀ- -ਉਹੀ- ਜ਼ਿਲ੍ਹਾ ਗੁਰਦਾਸਪੁਰ।

5 ਸੰਤੋਖ ਰਾਜ ਪੁੱਤਰ ਹਰਬੰਸ ਲਾਲ, ਪਿੰਡ ਬਿਧੀਪੁਰ ਜ਼ਿਲ੍ਹਾ ਗੁਰਦਾਸਪੁਰ। -ਉਹੀ- -ਉਹੀ- 6 ਜਸਵੰਤ ਕੌਰ ਪਤਨੀ ਕਸਮੀਰ ਸਿੰਘ, ਪਿੰਡ ਕੈਲੇ ਕਲਾਂ, -ਉਹੀ- -ਉਹੀ- ਜ਼ਿਲ੍ਹਾ ਗੁਰਦਾਸਪੁਰ।

7 ਗੁਰਦਿਆਲ ਸਿੰਘ ਪੁੱਤਰ ਜਗਤ ਸਿੰਘ, ਪਿੰਡ ਅਵਾਨ, -ਉਹੀ- -ਉਹੀ-ਜ਼ਿਲ੍ਹਾ ਗੁਰਦਾਸਪੁਰ। ( 252 ) PART I] PUNJAB GOVT. GAZ., FEBRUARY 26, 2021 (PHGN 7, 1942 SAKA) 253 8 ਕੁਲਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਡ ਮਛਾਨਾ, ਲਸੰਸੀ -ਉਹੀ- ਜ਼ਿਲ੍ਹਾ ਗੁਰਦਾਸਪੁਰ।

ਧਾਰਾ 10

9 ਮਨਿੰਦਰ ਸਿੰਘ ਪਿੰਡ ਸੋਹਲ ਡਾਕ. ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ। ਲਸੰਸੀ -ਉਹੀ-

ਧਾਰਾ 10

10 ਮੰਗਲ ਸਿੰਘ ਪਿੰਡ ਜੱਫਰਵਾਲ ਡਾਕ. ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ। ਲਾਇਸੰਸੀ ਧਾਰਾ 13 12(2)(c)(iii) 11 ਸੀਤਲ ਮਸੀਹ ਪੁੱਤਰ ਵੀਰਾ ਮਸੀਹ, ਪਿੰਡ Gaddria ਲਾਇਸੰਸੀ ਧਾਰਾ 13 12(2)(c)(iii) ਜ਼ਿਲ੍ਹਾ ਗੁਰਦਾਸਪੁਰ।

12 ਪ੍ਰਤਾਪ ਸਿੰਘ ਪਿੰਡ ਖੁੰਡਾ ਡਾਕ. ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ। ਸਹਿਕਾਰੀ 12(2)(d)

ਸਭਾ ਮੈਂਬਰ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ, ਵਿਕਾਸ, ਪੰਜਾਬ।

2233/02-2021/Pb. Govt. Press, S.A.S. Nagar

Cite this issue. Punjab Gazette, Government of Punjab, 26 February 2021. Indian Gazettes, https://egazette.servantsofknowledge.in/details/in.gazette.punjabdsa.2021-02-26.49160/. Archive identifier in.gazette.punjabdsa.2021-02-26.49160.