Published by AuthorityPublished by AuthorityPublished by AuthorityPublished by AuthorityPublished by Authority
No. 9] CHANDIGARH, FRIDAY, FEBRUARY 26, 2021 (PHALGUNA 7, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਅਧਿਸੂਚਨਾ
ਮਿਤੀ 17 ਫਰਵਰੀ, 2021
ਨੰ:23/17/2013-ਖ.ਬ.-4(3)/1427.-ਬਾਗਬਾਨੀ ਵਿਭਾਗ ਪੰਜਾਬ ਦੇ "ਬਾਗਬਾਨੀ ਵਿਕਾਸ ਅਫਸਰਾਂ" ਦੀ ਮਿਤੀ 23-11-2020 ਤੋਂ 27-11-2020 ਦੌਰਾਨ ਕੰਡਕਟ ਕੀਤੀ ਗਈ ਲੇਖੇ ਦੀ ਪ੍ਰੀਖਿਆ ਦਾ ਨਤੀਜਾ ਹੇਠ ਲਿਖੇ ਅਨੁਸਾਰ ਘੋਸ਼ਿਤ ਕੀਤਾ ਜਾਂਦਾ ਹੈ:-
ਲੜੀ ਰੋਲ ਨੰ: ਅਧਿਕਾਰੀ ਦਾ ਨਾਮ, ਆਹੁਦਾ ਕੁੱਲ ਅੰਕ ਪਾਸ ਹੋਣ ਲਈ ਪ੍ਰਾਪਤ ਅੰਕ ਨਤੀਜਾ ਨੰ: ਅਤੇ ਤਾਇਨਾਤੀ ਸਥਾਨ ਅੰਕਾਂ ਦੀ
ਸਰਵ/ਸ਼੍ਰੀ/ਸ਼੍ਰੀਮਤੀ ਪ੍ਰਤੀਸ਼ਤਤਾ
1. 802 ਗੁਰਪ੍ਰੀਤ ਕੌਰ, ਬਾਗਬਾਨੀ ਵਿਕਾਸ 120 50# 71 ਪਾਸ ਅਫਸਰ, ਲੁਧਿਆਣਾ
2. 801 ਰਮਨਦੀਪ ਕੌਰ, ਬਾਗਬਾਨੀ ਵਿਕਾਸ 120 50# 53 ਫੇਲ ਅਫਸਰ, (ਸਰਹਿੰਦ) ਜ਼ਿਲ੍ਹਾ
ਫਤਿਹਗੜ੍ਹ ਸਾਹਿਬ
ਅਨਿਰੁੱਧ ਤਿਵਾਰੀ,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, (ਵਿਕਾਸ)।