Servants of Knowledge
Punjab Gazette · Government of Punjab

Regarding Sh. Satnam Singh S/o Sh. Shinder Kumar, R/o O/S Kasuri Gate, Near Sikh Kanya Mahavidalya,

Published 05 March 2021

Department
Labour
Type
Ordinary
Notification no.
252
Gazetteid
CHD/0092/2021-2023
Identifier
in.gazette.punjabdsa.2021-03-05.49178
Languages
English, Punjabi

click here for IIIF manifest

PART III] PUNJAB GOVT. GAZ., FEBRUARY 26, 2021 (PHALGUNA 7, 1942 SAKA) 75

Published by AuthorityPublished by AuthorityPublished by AuthorityPublished by AuthorityPublished by Authority

No. 10 ] CHANDIGARH, FRIDAY, MARCH 5, 2021 (PHALGUNA 14, 1942 SAKA)

PART III

Notification by High Court, Labour Commissioner ; Advertisements ;

Director of Lotteries, Punjab and Notices etc.

ਕਿਰਤ ਕਮਿਸ਼ਨਰ

ਮਿਤੀ 23 ਫਰਵਰੀ, 2021

ਨੰਬਰ: ਸਕਕ/2021/252.-ਮੇਰੀ ਰਾਏ ਹੈ ਕਿ Sh. Satnam Singh S/o Sh. Shinder Kumar, R/o O/S

Kasuri Gate, Near Sikh Kanya Mahavidalya, Gali No. 7, Ferozepur City.

ਅਤੇ

ਮੈਸ: 1. The Executive Engineer, Punjab Water Supply & Sewerage Board, Circular

Road, Near Zira Gate, Ferozepur City.

2. The Sub Divisional Engineer, Punjab, Water Supply & Sewerage Board, Circular

Road, Near Zira Gate, Ferozepur City ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ।

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰ੍ਹਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ 04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਊਨਲ, ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ ਸ਼੍ਰੀ ਸਤਨਾਮ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ƒ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ@

(ਸੁਨੀਲ ਕੁਮਾਰ, ਭੋਰੀਵਾਲ)

ਸਹਾਇਕ ਕਿਰਤ ਕਮਿਸ਼ਨਰ,

ਫਿਰੋਜਪੁਰ।

2239/3-2021/Pb. Govt. Press, S.A.S. Nagar

( 75)
Cite this issue. Punjab Gazette, Government of Punjab, 05 March 2021. Indian Gazettes, https://egazette.servantsofknowledge.in/details/in.gazette.punjabdsa.2021-03-05.49178/. Archive identifier in.gazette.punjabdsa.2021-03-05.49178.