Servants of Knowledge
Punjab Gazette · Government of Punjab

Regarding retirement of Smt Pushpinder Kaur

Published 05 March 2021

Department
Cooperation
Type
Ordinary
Notification no.
783
Gazetteid
CHD/0092/2021-2023
Identifier
in.gazette.punjabdsa.2021-03-05.49206
Languages
English, Punjabi

click here for IIIF manifest

276 PUNJAB GOVT. GAZ., MARCH 5, 2021 (PHGN 16, 1942 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 10] CHANDIGARH, FRIDAY, MARCH 5, 2021 (PHALGUNA 14, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਹਿਕਾਰਤਾ ਵਿਭਾਗ

(ਸਹਿਕਾਰਤਾ-2 ਸ਼ਾਖਾ)

ਅਧਿਸੂਚਨਾ

ਮਿਤੀ 29 ਨਵੰਬਰ, 2020

ਨੰ: 52/01/2021-ਸੀ2(4)/783.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਪੁਸ਼ਪਿੰਦਰ ਕੌਰ, ਸੀਨੀਅਰ ਸਹਾਇਕ, ਦਫਤਰ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਸੰਗਰੂਰ ƒ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿਚਿਊਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(ਬੀ) ਤਹਿਤ ਮਿਤੀ 31/01/2021 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ-ਇੱਛਤ ਰਿਟਾਇਰਮੈਂਟ ਦੀ ਪ੍ਰਵਾਨਗੀ ਦਿੰਦੇ ਹਨ।

2. ਜੇਕਰ ਭਵਿੱਖ ਵਿੱਚ ਇਸ ਕਰਮਚਾਰਨ ਵਿਰੁੱਧ ਕੋਈ ਸਰਕਾਰੀ ਬਕਾਇਆ ਜਾਂ ਕੋਈ ਹੋਰ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਰਕਾਰ ਦੇ ਧਿਆਨ ਵਿਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇਗੀ।

ਕੇ.ਸਿਵਾ ਪ੍ਰਸਾਦ,

ਵਿੱਤੀ ਕਮਿਸ਼ਨਰ, ਸਹਿਕਾਰਤਾ।

2239/03-2021/Pb. Govt. Press, S.A.S. Nagar

( 276 )
Cite this issue. Punjab Gazette, Government of Punjab, 05 March 2021. Indian Gazettes, https://egazette.servantsofknowledge.in/details/in.gazette.punjabdsa.2021-03-05.49206/. Archive identifier in.gazette.punjabdsa.2021-03-05.49206.