EXTRAORDINARY
Published by Authority
CHANDIGARH, FRIDAY, MARCH 5, 2021 (PHALGUNA 14, 1942 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 5 ਮਾਰਚ, 2021
ਨੰ: 15/6/2016-ਸਿੰਕਾ(2)/173.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਦੇ ਕੰਮਾਂ ਲਈ ਮਿਤੀ 20.3.2021 ਤੋਂ 28.5.2021 ਤੱਕ (ਦੋਨੋਂ ਦਿਨ ਸ਼ਾਮਿਲ) ਕੁੱਲ 70 ਦਿਨਾਂ ਦੀ ਹੈ~ਡ ਤੋਂ ਟੇਲ ਤੱਕ ਦੀ ਪੂਰਨ ਬੰਦੀ ਹੋਵੇਗੀ।
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 2 ਮਾਰਚ, 2021
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
WATER RESOURCES DEPARTMENT
WORKS BRANCH
NOTIFICATION
The 5th March, 2021
No. 15/6/2016-IW(2)/173.-It is hereby notified under Rule 63 of Rules framed under the Northern India Canal and Drainage Act, 1873 (Act VIII of 1873) that Rajasthan Feeder will remain closed from 20.3.2021 to 28.05.2021 (both days inclusive) for 70 days for relining works of Rajasthan Feeder.
SARVJIT SINGH, IAS,
Chandigarh
Principal Secretary to Govt. Punjab, The 2nd March, 2021 Department of Water Resources, Chandigarh.