| 1248 | ||
| PUNJAB GOVT. GAZ. (EXTRA), MARCH 5, 2021 (PHGN 14, 1942 SAKA) | ||
EXTRAORDINARY
Published by Authority
CHANDIGARH, FRIDAY, MARCH 5, 2021 (PHALGUNA 14, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 5 ਮਾਰਚ, 2021
ਨੰ: 16/1/2021-4ਸਸ3/529.-ਜਿਵੇਂ ਕਿ ਨਗਰ ਪੰਚਾਇਤ, ਕੀਰਤਪੁਰ ਸਾਹਿਬ ਵੱਲੋਂ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 158 ਮਿਤੀ 17.12.2018 ਰਾਹੀਂ ਕਾU ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ ਅਖਬਾਰ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ ਅਤੇ ਸੁਝਾU ਮੰਗੇ ਗਏ ਸਨ, ਇਤਰਾਜ ਪ੍ਰਾਪਤ ਨਾ ਹੋਣ ਕਾਰਨ ਨਗਰ ਪੰਚਾਇਤ, ਕੀਰਤਪੁਰ ਸਾਹਿਬ ਵੱਲੋਂ ਮਤਾ ਨੰ: 189 ਮਿਤੀ 9.12.2019 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਪ੍ਰਵਾਨ ਕੀਤਾ ਗਿਆ।
2. ਇਸ ਲਈ ਹੁਣ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਪੰਚਾਇਤ, ਕੀਰਤਪੁਰ ਸਾਹਿਬ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾU ਸੈ~ਸ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਲੜੀ ਆਈਟਮ ਦਾ ਨਾਮ ਪ੍ਰਤੀ ਆਈਟਮ ਕੁਲੈਕਟਿੰਗ ਏਜੰਸੀ ਦਾ ਨਾਮ
ਨੰ:
ਫੀਸ (ਕਾU ਸੈ~ਸ)
1 ਤੇਲ ਟੈਂਕਰ ਪ੍ਰਤੀ ਚੱਕਰ 100/- ਰੁਪਏ ਨਗਰ ਪੰਚਾਇਤ, ਕੀਰਤਪੁਰ ਸਾਹਿਬ
2 ਸੀਮਿੰਟ ਪ੍ਰਤੀ ਬੈਗ 01/- ਰੁਪਏ ਨਗਰ ਪੰਚਾਇਤ, ਕੀਰਤਪੁਰ ਸਾਹਿਬ
3 ਮੈਰਿਜ ਪੈਲਿਸ ਏ.ਸੀ. ਪ੍ਰਤੀ ਫੰਕਸ਼ਨ 500/- ਰੁਪਏ ਨਗਰ ਪੰਚਾਇਤ, ਕੀਰਤਪੁਰ ਸਾਹਿਬ
4 ਮੈਰਿਜ ਪੈਲਿਸ ਨਾਨ ਏ.ਸੀ. ਪ੍ਰਤੀ ਫੰਕਸ਼ਨ 200/- ਰੁਪਏ ਨਗਰ ਪੰਚਾਇਤ, ਕੀਰਤਪੁਰ ਸਾਹਿਬ
5 ਫੋਰ ਵ੍ਹੀਲਰ ਗੱਡੀ ਪ੍ਰਤੀ ਵਹੀਕਲ 500/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਰੂਪਨਗਰ
ਦੀ ਵਿਕਰੀ ਤੇ
PUNJAB GOVT. GAZ. (EXTRA), MARCH 5, 2021 (PHGN 14, 1942 SAKA) 1249
6 ਦੋ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ 100/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਰੂਪਨਗਰ
ਵਿਕਰੀ ਤੇ
ਨੋਟ: ਸ਼ਰਾਬ/ਬੀਅਰ ਤੇ ਕਰ ਵਿਭਾਗ ਵੱਲੋਂ ਲਾਇਸੰਸ ਫੀਸ ਲਗਾਈ ਗਈ ਹੈ।ਇਹ ਆਮਦਨ ਕਾU ਸੈ~ਸ ਦੇ ਰੱਖ-ਰਖਾU ਲਈ ਵਰਤੀ ਜਾਣੀ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 3 ਮਾਰਚ, 2021
ਸਥਾਨਕ ਸਰਕਾਰ ਵਿਭਾਗ।