| 1246 | ||
| PUNJAB GOVT. GAZ. (EXTRA), MARCH 5, 2021 (PHGN 14, 1942 SAKA) | ||
EXTRAORDINARY
Published by Authority
CHANDIGARH, FRIDAY, MARCH 5, 2021 (PHALGUNA 14, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਸੋਧ ਅਨੁਸਾਰ ਅਧਿਸੂਚਨਾ
ਮਿਤੀ 5 ਮਾਰਚ, 2021
ਨੰ: 16/14/19-4ਸਸ3/526.-ਜਿਵੇਂ ਕਿ ਨਗਰ ਕੌਂਸਲ ਨਕੋਦਰ ਵੱਲੋਂ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 167 ਮਿਤੀ 30.9.2015 ਰਾਹੀਂ ਕਾU ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ ਅਖਬਾਰ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ ਅਤੇ ਸੁਝਾU ਮੰਗੇ ਗਏ ਸਨ, ਪ੍ਰਾਪਤ ਇਤਰਾਜ ਨੂੰ ਖਾਰਜ ਕਰਕੇ ਨਗਰ ਕੌਂਸਲ ਨਕੋਦਰ ਵੱਲੋਂ ਮਤਾ ਨੰ: 49 ਮਿਤੀ 20.7.2016 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਲਗਾਉਣਾ ਪ੍ਰਵਾਨ ਕੀਤਾ ਗਿਆ।
2. ਇਸ ਲਈ ਹੁਣ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ ਨਕੋਦਰ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾU ਸੈਸ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਲੜੀ ਆਈਟਮ ਦਾ ਨਾਮ ਪ੍ਰਤੀ ਆਈਟਮ ਕੁਲੈਕਟਿੰਗ ਏਜੰਸੀ ਦਾ ਨਾਮ
ਨੰ:
ਫੀਸ (ਕਾU ਸੈਸ)
1 ਤੇਲ ਟੈਂਕਰ ਪ੍ਰਤੀ ਚੱਕਰ 100/- ਰੁਪਏ ਨਗਰ ਕੌਂਸਲ ਨਕੋਦਰ
2 ਬਿਜਲੀ ਪ੍ਰਤੀ ਯੂਨਿਟ 2 ਪੈਸੇ ਕਾਰਜਕਾਰੀ ਇੰਜੀਨੀਅਰ ਪੰਜਾਬ ਸਟੇਟ ਪਾਵਰ
ਕਾਰਪੋਰੇਸ਼ਨ ਜਲੰਧਰ
3 ਸੀਮਿੰਟ ਪ੍ਰਤੀ ਬੈਗ 01/- ਰੁਪਏ ਨਗਰ ਕੌਂਸਲ ਨਕੋਦਰ
4 ਮੈਰਿਜ ਪੈਲਿਸ ਏ.ਸੀ. ਪ੍ਰਤੀ ਫੰਕਸ਼ਨ 1000/- ਰੁਪਏ ਨਗਰ ਕੌਂਸਲ ਨਕੋਦਰ
5 ਮੈਰਿਜ ਪੈਲਿਸ ਨਾਨ ਏ.ਸੀ. ਪ੍ਰਤੀ ਫੰਕਸ਼ਨ 500/- ਰੁਪਏ ਨਗਰ ਕੌਂਸਲ ਨਕੋਦਰ
PUNJAB GOVT. GAZ. (EXTRA), MARCH 5, 2021 (PHGN 14, 1942 SAKA) 1247
6 ਫੋਰ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ 1000/- ਰੁਪਏ ਉਪ ਮੰਡਲ ਮੈਜਿਸਟਰੇਟ, ਨਕੋਦਰ
ਵਿਕਰੀ ਤੇ
7 ਦੋ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ 200/- ਰੁਪਏ ਉਪ ਮੰਡਲ ਮੈਜਿਸਟਰੇਟ, ਨਕੋਦਰ ਵਿਕਰੀ ਤੇ
ਨੋਟ: ਸ਼ਰਾਬ/ਬੀਅਰ ਤੇ ਕਰ ਵਿਭਾਗ ਵਲੋਂ ਲਾਇਸੰਸ ਫੀਸ ਲਗਾਈ ਗਈ ਹੈ।ਇਹ ਆਮਦਨ ਕਾU ਸੈ~ਸ ਦੇ ਰੱਖ-ਰਖਾU ਲਈ ਵਰਤੀ ਜਾਣੀ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 3 ਮਾਰਚ, 2021
ਸਥਾਨਕ ਸਰਕਾਰ ਵਿਭਾਗ।