| 1291 | ||
| PUNJAB GOVT. GAZ. (EXTRA), MARCH 8, 2021 (PHGN 17, 1942 SAKA) | ||
EXTRAORDINARY
Published by Authority
CHANDIGARH, MONDAY, MARCH 8, 2021 (PHALGUNA 17, 1942 SAKA)
GOVERNMENT OF PUNJAB
DEPARTMENT OF HOUSING AND URBAN DEVELOPMENT
(Housing-I Branch)
NOTIFICATION OF THE SOCIAL IMPACT ASSESSMENT
The 8th March, 2021
No. 06/05/2021-6HG1/454.–Greater Mohali Area Development Authority (GMADA), Government of Punjab has been entrusted to planned development in Sahibzada Ajit Singh Nagar. In this connection GMADA has proposed to acquire Master Plan 200 feet wide road dividing Sector 95/96 and 96/97 dividing as per approved Master Plan vide drawing No. DTP(S) 2009/09, dated 03.06.2009 in the area of Tehsil Mohali and Kharar, District Sahibzada Ajit Singh Nagar.
It is hereby notified that the Social Impact Assessment shall be carried out in consultation with the concerned Gram Panchayat in the affected area. The proposed acquisition of the aforesaid Master Plan road would entail about 26.6563 Acres of land. These lands shall be acquired from Villages Bhago Majra and Manak Majra, Tehsil Mohali, District Sahibzada Ajit Singh Nagar. Thus affected area shall be villages are Bhago Majra and Manak Majra Tehsil Mohali District Sahibzada Ajit Singh Nagar.
(i) Assess whether the proposed acquisition serves public purpose.
(ii) Estimate number of affected families and number of families among them likely to be displaced.
(iii) Understand extent of land public and private, houses, settlement and other common properties likely to be affected by the proposed acquisition.
(iv) Understand extent of land acquired is bare minimum needed for the project
(v) Analyze alternate place (if any)
(vi) Study of the Social impacts, nature and cost of addressing them and impact of these costs on the overall cost of the project vis-à-vis the benefit of the project.
This notification is made under the provision of Section-4(I) of The RIGHT TO FAIR COMPENSATION AND TRANSPARENCY IN LAND ACQUISITION, REHABILITATION AND
( 1291 )PUNJAB GOVT. GAZ. (EXTRA), MARCH 8, 2021 (PHGN 17, 1942 SAKA) 1292
RESETTLEMENT ACT 2013 (NO. 30 OF 2013).
It is hereby notified that the acquisition of land under the proposed project falls under the provision of section 2(I)-(e) project for planned development. Thus, provision of section 2 (2) i.e. consent of Gram Sabha/Land owners is not required for this project. It is to be noted that entire Social Impact Assessment (SIA) shall be carried out in consultation with Panchayat and land owners.
The SIA shall commence from the date of issue of the Social Impact Assessment (SIA) notification, which shall be completed within 6 months. The important output of the Social Impact Assessment (SIA) shall include Social Impact Assessment (SIA) report and Social Impact Management Plan (SIMP) along with the disclosure as prescribed under section 6 of the said act. Furthermore special provisions to safeguard food security under section 10 of the said act are not triggered as it is a linear project.
Any person interested in the manner Social Impact Assessment (SIA) is being carried out may contact at the following address:-
The Collector, Urban Development, Ground Floor, PUDA Bhawan, Sector 62, Sahibzada Ajit Singh Nagar, Punjab.
SPECIFICATION OF LOCALITY
District Tehsil Village Hadbast No. Khasra No. Area to be
acquired
K-M
1 2 3 4 5 6
Sahibzada Mohali Bhago 40 15//2/2 min 0 9 Ajit Singh Majra
Nagar
3 min 5 9 4 min 1 10 7 min 0 2 8/1 min 1 0 8/2 min 2 4 8/3 1 4 9/1 min 1 1 9/2 min 5 13 10/1/1 min 0 6 10/1/2 0 14 10/2 min 0 2 11/1 min 3 11 11/2 min 2 14 12 min 2 17 20/1 min 0 8PUNJAB GOVT. GAZ. (EXTRA), MARCH 8, 2021 (PHGN 17, 1942 SAKA) 1293
16//15/1 min 1 16
15/2 min 0 5
16 min 7 0
17 min 3 16
18 min 0 1
22/2 min 0 7
23 min 5 4
24 min 6 2
25 min 0 15
24//6 min 1 5
11/2 min 0 2
12/1 min 0 3
14 min 2 10
15/1 min 6 15
15/2 min 0 9
16/1 min 0 18
16/2 min 0 12
17 min 6 15
18 min 6 9
19/1 min 3 19
19/2 1 16
20/1 0 3
22/2 2 2
22/3 2 15
23 min 3 14
24 min 0 1
27 0 18
25//1 min 0 18
2/1/1 min 3 15
2/1/2 0 1
2/1/3 1 8
2/2 1 4
3 min 4 16
4/1min 0 4
9/1/2 min 1 7
PUNJAB GOVT. GAZ. (EXTRA), MARCH 8, 2021 (PHGN 17, 1942 SAKA)
1294
11 min 2 4
32//2 min 0 6
3/2 min 0 7
27 1 11
Rasta 46/2 min 0 12
Rasta 48 min 0 12
Rasta 53 min 0 18
Total 125 17
Sahibzada Mohali Manak 39 23//25/1min 1 18 Ajit Singh Majra
Nagar
25/2 min 0 9
24//11 min 1 5
12 min 0 4
19 min 4 0
20/1 min 2 18
20/2 min 0 13
21/1 min 3 14
21/2 min 2 5
22 min 3 18
23 min 0 11
27//1/1 min 0 13
28//4/1 min 0 10
4/2 min 4 0
5 min 6 8
6 min 0 7
7/1 min 2 1
7/2 min 1 6
7/3 1 1
8/1 0 18
8/2 0 17
11 min 1 19
12/1 min 1 0
12/2 0 15
12/3 min 4 8
PUNJAB GOVT. GAZ. (EXTRA), MARCH 8, 2021 (PHGN 17, 1942 SAKA) 1295
14/2 min 0 1
19/1 min 0 13
19/2 0 8
19/3 min 0 19
20/1 min 1 4
20/2 min 5 19
21 min 0 19
29//16 min 3 7
23 min 0 1
24/1 min 1 2
24/2 min 3 6
25/1 min 4 14
25/2 min 1 19
32//4/1 min 3 0
4/2 min 1 13
5 min 0 9
41 2 2
42 1 7
Rasta 50/1 min 0 15
Rasta 87 0 8
Rasta 91 min 0 8
Rasta 92-93/2 min 0 19
Total 87 9
Summary of Land Area
Sr. no. Village Name Area
K-M (in acres)
1 Bhago Majra 125-17 15.7313
2 Manak Majra 87-9 10.925
Grand Total
26.6563
SARVJIT SINGH, IAS,
Chandigarh
Principal Secretary to Government of Punjab, The 18th January, 2021 Department of Housing & Urban Development,
Chandigarh.
PUNJAB GOVT. GAZ. (EXTRA), MARCH 8, 2021 (PHGN 17, 1942 SAKA) 1296ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ -1)
ਸਮਾਜਿਕ ਪ੍ਰਭਾਵ ਮੁਲਾਂਕਣ ਸਬੰਧੀ ਅਧਿਸੂਚਨਾ
ਮਿਤੀ 8 ਮਾਰਚ, 2021
ਨੰ: 06/05/2021-6ਮਉ1/454.-ਗਰੇਟਰ ਮੋਹਾਲੀ ਖੇਤਰੀ ਵਿਕਾਸ ਅਥਾਰਟੀ (ਗਮਾਡਾ) ਨੂੰ ਪੰਜਾਬ ਰਾਜ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਲਈ ਕਾਰਜ ਸੌਂਪਿਆ ਗਿਆ ਹੈ। ਇਸ ਸਬੰਧੀ ਗਮਾਡਾ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਸਟਰ ਪਲੈਨ ਅਨੁਸਾਰ 200 ਫੁੱਟ ਚੌੜੀ ਸੜਕ, ਜੋ ਕਿ ਸੈਕਟਰ 95/96 ਅਤੇ 96/97 ਨੂੰ ਵੰਡਦੀ ਹੈ ਅਤੇ ਜਿਲ੍ਹਾ ਨਗਰ ਯੋਜਨਾਕਾਰ, ਮੋਹਾਲੀ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਵਾਨਤ ਮਾਸਟਰ ਪਲੈਨ ਨੰਬਰ 2009/09 ਡੀ.ਟੀ.ਪੀ.(ਐਸ) ਮਿਤੀ 03.06.2009 ਅਨੁਸਾਰ ਹੈ, ਤਹਿਸੀਲ ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ, ਲਈ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ।
ਇੱਥੇ ਇਹ ਧਿਆਨ ਯੋਗ ਹੈ ਕਿ ਸਮਾਜਿਕ ਪ੍ਰਭਾਵ ਮੁਲਾਂਕਣ, ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਖੇਤਰ ਨਾਲ ਸਬੰਧਤ ਗ੍ਰਾਮ ਪੰਚਾਇਤਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਪਰੋਕਤ ਪ੍ਰਸਤਾਵਿਤ ਸੜਕ ਲਈ ਕਰੀਬ 26.6563 ਏਕੜ ਭੌਂ ਪ੍ਰਾਪਤ ਕੀਤੀ ਜਾਵੇਗੀ। ਇਹ ਜਮੀਨ ਪਿੰਡ ਭਾਗੋ ਮਾਜਰਾ ਅਤੇ ਪਿੰਡ ਮਾਣਕ ਮਾਜਰਾ, ਤਹਿਸੀਲ ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚੋਂ ਲਈ ਜਾਵੇਗੀ। ਜਿਸ ਕਰਕੇ ਉਕਤ ਪਿੰਡ ਹੀ ਇਸ ਦਾ ਪ੍ਰਭਾਵਿਤ ਖੇਤਰ ਹੋਣਗੇ।
ਇਸ ਸਬੰਧੀ ਕੀਤੇ ਜਾਣ ਵਾਲੇ ਸਮਾਜਿਕ ਪ੍ਰਭਾਵ ਮੁਲਾਂਕਣ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ:-
1) ਇਹ ਮੁਲਾਂਕਣ ਕਰਨਾ ਕਿ, ਕੀ ਤਜਵੀਜਤ ਭੌਂ ਪ੍ਰਾਪਤੀ ਲੋਕ ਹਿੱਤ ਦੀ ਪੂਰਤੀ ਕਰਦੀ ਹੈ<
2) ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜਾ ਲਗਾਉਣਾ ਅਤੇ ਅਜਿਹੇ ਪਰਿਵਾਰਾਂ ਵਿਚੋਂ ਕਿੰਨੇ ਪਰਿਵਾਰ ਉਜੜ/ਤਬਦੀਲ ਹੋ ਸਕਦੇ ਹਨ, ਦੱਸਣਾ।
3) ਇਹ ਵਿਚਾਰਿਆ ਜਾਣਾ ਕਿ ਤਜਵੀਜਤ ਭੌਂ ਪ੍ਰਾਪਤ ਕਰਨ ਨਾਲ ਕਿਸ ਹੱਦ ਤੱਕ ਜਨਤਕ ਅਤੇ ਨਿਜੀ ਭੌਂ, ਮਕਾਨ, ਵਸੇਵੇ ਅਤੇ ਹੋਰ ਸਾਂਝੀਆਂ ਸੰਪਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
4) ਇਹ ਦੱਸਣਾ ਕਿ ਕੀ ਤਜਵੀਜ ਕੀਤੀ ਭੌਂ ਲੋੜੀਂਦੇ ਪ੍ਰੋਜੈਕਟ ਲਈ ਘੱਟ ਤੋਂ ਘੱਟ ਹੈੈੈ<
5) ਬਦਲਵਾਂ ਸਥਾਨ (ਭੌਂ ਪ੍ਰਾਪਤੀ ਦੇ ਬਦਲੇ) ਸਪੱਸ਼ਟ ਕੀਤਾ ਜਾਣਾ (ਜੇਕਰ ਕੋਈ ਹੈ)।
6) ਸਮਾਜਿਕ ਪ੍ਰਭਾਵਾਂ ਦਾ ਅਧਿਐਨ, ਪ੍ਰਾਕ੍ਰਿਤੀ ਅਤੇ ਇਹਨਾਂ ਪ੍ਰਭਾਵਾਂ ਨੂੰ ਐਡਰੈਸ ਕਰਨ ਲਈ ਲੋੜੀਂਦੀ ਕੀਮਤ ਅਤੇ ਅਜਿਹੀ ਕੀਮਤ ਦਾ ਪ੍ਰੋਜੈਕਟ ਤੇ ਖਰਚ ਆਉਣ ਵਾਲੀ ਸਮੁੱਚੀ ਕੀਮਤ ਉਪਰ ਪ੍ਰੋਜੈਕਟ ਦੇ ਸਮੁੱਚੇ ਲਾਭਾਂ ਨਾਲ ਵੇਖਦੇ ਹੋਏ ਅਸਰ ਵੇਖਿਆ ਜਾਣਾ।
ਇਹ ਅਧਿਸੂਚਨਾ ਉਕਤ ਮੰਤਵਾਂ ਲਈ ਲੋੜੀਂਦੇ ਸਮਾਜਿਕ ਪ੍ਰਭਾਵਾਂ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਲਈ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬੀਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013" ਦੀ ਧਾਰਾ 4(1) ਤਹਿਤ ਜਾਰੀ ਕੀਤੀ ਗਈ ਹੈ।
ਇੱਥੇ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਤਾਵਿਤ ਪ੍ਰੋਜੈਕਟ ਲਈ ਭੌਂ ਦੀ ਪ੍ਰਾਪਤੀ ਉਕਤ ਐਕਟ ਦੀ ਧਾਰਾ 2(1)-(ਈ) ਪੋ੍ਰਜੈਕਟ ਫਾਰ ਪਲੈਨਡ ਡਿਵੈਲਪਮੈਂਟ ਦੇ ਅਧਿਨਿਯਮ ਦੇ ਅੰਤਰਗਤ ਆਉਂਦੀ ਹੈ। ਇਸ ਕਰਕੇ ਧਾਰਾ 2(2) ਦੇ ਅਨੁਸਾਰ ਪੰਚਾਇਤ/ਭੌਂ ਮਾਲਕਾਂ ਦੀ ਸਹਿਮਤੀ ਪ੍ਰੋਜੈਕਟ ਲਈ ਲੋੜੀਂਦੀ ਨਹੀਂ ਹੈ।ਸਮੁੱਚਾ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.), ਸਬੰਧਤ ਗ੍ਰਾਮ ਪੰਚਾਇਤਾਂ ਅਤੇ ਪ੍ਰਭਾਵਿਤ ਪਰਿਵਾਰਾਂ/ਵਿਅਕਤੀਆਂ ਨਾਲ ਪਬਲਿਕ ਨੋਟਿਸ ਜਾਰੀ ਕਰਦੇ ਹੋੋਏ ਵਿਚਾਰ ਵਟਾਂਦਰੇ ਰਾਹੀਂ ਹੀ ਤਿਆਰ ਕੀਤਾ ਜਾਵੇਗਾ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.), ਇਸ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.), ਦੀ ਅਧਿਸੂਚਨਾ ਦੇ ਜਾਰੀ ਹੋਣ ਤੋਂ ਸ਼ੁਰੂ ਹੋਵੇਗਾ ਅਤੇ ਇਸ ਨੂੰ ਸ਼ੁਰੂ ਹੋਣ ਤੋਂ 6 ਮਹੀਨੇ ਦੇ ਵਿੱਚ-ਵਿੱਚ ਮੁਕੰਮਲ ਕੀਤਾ ਜਾਵੇਗਾ। ਸਮਾਜਿਕ ਪ੍ਰਭਾਵPUNJAB GOVT. GAZ. (EXTRA), MARCH 8, 2021 (PHGN 17, 1942 SAKA) 1297 ਮੁਲਾਂਕਣ (ਐਸ.ਆਈ.ਏ.) study ਰਿਪੋਰਟ ਨਾਲ ਐਕਟ ਦੀ ਧਾਰਾ 4(6) ਦੇ ਅੰਤਰਗਤ ਨਿਰਧਾਰਤ ਸਮਾਜਿਕ ਪ੍ਰਭਾਵਿਤ ਪ੍ਰਬੰਧਕੀ ਯੋਜਨਾ (ਐਸ.ਆਈ.ਐਮ.ਪੀ.) ਦੀ ਪਬਲੀਕੇਸ਼ਨ ਐਕਟ ਦੀ ਧਾਰਾ 6(1) ਵਿੱਚ ਦਰਸਾਏ ਅਨੁਸਾਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਉਪਰੋਕਤ ਐਕਟ ਦੀ ਧਾਰਾ 10(1-4) ਦੇ ਉਪਬੰਧ ਜੋ ਕਿ ਖੁਰਾਕ ਸੁਰੱਖਿਆ (Food Security) ਨੂੰ Safeguard ਕਰਨ ਨਾਲ ਸਬੰਧਤ ਹਨ ਇਸ ਤਜਵੀਜਤ ਭੌਂ ਪ੍ਰਾਪਤੀ ਉਪਰ ਲਾਗੂ ਨਹੀਂ ਹੋਵੇਗਾ ਕਿਉਂਕਿ ਇਹ ਇੱਕ ਲਕੀਰਨੁਮਾ (linear) ਪ੍ਰੋਜੈਕਟ ਹੈ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਤਿਆਰ ਕਰਨ ਵਕਤ ਇਸ ਪ੍ਰੋਜੈਕਟ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਿਮਨ ਪਤੇ ਤੇ ਸੰਪਰਕ ਕਰ ਸਕਦੇ ਹਨ।
ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਪੁੱਡਾ ਭਵਨ (ਸੈਕਟਰ-62), ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ:-
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ
ਨੰਬਰ ਨੰਬਰ ਜਾਣ ਵਾਲਾ ਰਕਬਾ
ਕਨਾਲ-ਮਰਲਾ
1 2 3 4 5 6
ਸਾਹਿਬਜ਼ਾਦਾ ਮੋਹਾਲੀ ਭਾਗੋ ਮਾਜਰਾ 40 15//2/2 ਮਿੰਨ 0 9
ਅਜੀਤ ਸਿੰਘ
ਨਗਰ
3ਮਿੰਨ 5 9
4 ਮਿੰਨ 1 10
7 ਮਿੰਨ 0 2
8/1 ਮਿੰਨ 1 0
8/2 ਮਿੰਨ 2 4
8/3 1 4
9/1 ਮਿੰਨ 1 1
9/2 ਮਿੰਨ 5 13
10/1/1 ਮਿੰਨ 0 6
10/1/2 0 14
10/2 ਮਿੰਨ 0 2
11/1 ਮਿੰਨ 3 11
11/2 ਮਿੰਨ 2 14
12 ਮਿੰਨ 2 17
20/1 ਮਿੰਨ 0 8
20/2 ਮਿੰਨ 1 3
16//15/1 ਮਿੰਨ 1 16
15/2 ਮਿੰਨ 0 5
PUNJAB GOVT. GAZ. (EXTRA), MARCH 8, 2021 (PHGN 17, 1942 SAKA)
1298
17 ਮਿੰਨ 3 16 18 ਮਿੰਨ 0 1 22/2 ਮਿੰਨ 0 7 23 ਮਿੰਨ 5 4 24 ਮਿੰਨ 6 2 25 ਮਿੰਨ 0 15 24/6 ਮਿੰਨ 1 5 11/2 ਮਿੰਨ 0 2 12/1 ਮਿੰਨ 0 3 14 ਮਿੰਨ 2 10 15/1 ਮਿੰਨ 6 15 15/2 ਮਿੰਨ 0 9 16/1 ਮਿੰਨ 0 18 16/2 ਮਿੰਨ 0 12 17 ਮਿੰਨ 6 15 18 ਮਿੰਨ 6 9 19/1 ਮਿੰਨ 3 19 19/2 1 16 20/1 0 3 22/2 2 2 22/3 2 15 23 ਮਿੰਨ 3 14 24 ਮਿੰਨ 0 1 27 0 18 25//1 ਮਿੰਨ 0 18 2/1/1 ਮਿੰਨ 3 15 2/1/2 0 1 2/1/3 1 8 2/2 1 4 3 ਮਿੰਨ 4 16 4/1 ਮਿੰਨ 0 4 9/1/2 ਮਿੰਨ 1 7 9/2 ਮਿੰਨ 2 5PUNJAB GOVT. GAZ. (EXTRA), MARCH 8, 2021 (PHGN 17, 1942 SAKA) 1299
32//2 ਮਿੰਨ 0 6
3/2 ਮਿੰਨ 0 7
27 1 11
ਰਸਤਾ 46/2 ਮਿੰਨ 0 12
ਰਸਤਾ 48 ਮਿੰਨ 0 12
ਰਸਤਾ 53 ਮਿੰਨ 0 18
ਕੁੱਲ 125 17
ਸਾਹਿਬਜ਼ਾਦਾ ਅਜੀਤ ਮੋਹਾਲੀ ਮਾਣਕ ਮਾਜਰਾ 39 23//25/1 ਮਿੰਨ 1 18
ਸਿੰਘ ਨਗਰ
25/2 ਮਿੰਨ 0 9
24//11 ਮਿੰਨ 1 5
12 ਮਿੰਨ 0 4
19 ਮਿੰਨ 4 0
20/1 ਮਿੰਨ 2 18
20/2 ਮਿੰਨ 0 13
21/1 ਮਿੰਨ 3 14
21/2 ਮਿੰਨ 2 5
22 ਮਿੰਨ 3 18
23 ਮਿੰਨ 0 11
27//1/1 ਮਿੰਨ 0 13
28/4/1 ਮਿੰਨ 0 10
4/2 ਮਿੰਨ 4 0
5 ਮਿੰਨ 6 8
6 ਮਿੰਨ 0 7
7/1 ਮਿੰਨ 2 1
7/2 ਮਿੰਨ 1 6
7/3 1 1
8/1 0 18
8/2 0 17
11 ਮਿੰਨ 1 19
12/1 ਮਿੰਨ 1 0
12/2 0 15
12/3 ਮਿੰਨ 4 8
PUNJAB GOVT. GAZ. (EXTRA), MARCH 8, 2021 (PHGN 17, 1942 SAKA)
1300
14/2 ਮਿੰਨ 0 1
19/1 ਮਿੰਨ 0 13
19/2 0 8
19/3 ਮਿੰਨ 0 19
20/1 ਮਿੰਨ 1 4
20/2 ਮਿੰਨ 5 19
21 ਮਿੰਨ 0 19
29//16 ਮਿੰਨ 3 7
23 ਮਿੰਨ 0 1
24/1 ਮਿੰਨ 1 2
24/2 ਮਿੰਨ 3 6
25/1 ਮਿੰਨ 4 14
25/2 ਮਿੰਨ 1 19
32//4/1 ਮਿੰਨ 3 0
4/2 ਮਿੰਨ 1 13
5 ਮਿੰਨ 0 9
41 2 2
42 1 7
ਰਸਤਾ 50/1 ਮਿੰਨ 0 15
ਰਸਤਾ 87 0 8
ਰਸਤਾ 91 ਮਿੰਨ 0 8
ਰਸਤਾ 92/93/2 ਮਿੰਨ 0 19
ਕੁੱਲ 87 9
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡਾਂ ਦੇ ਨਾਮ ਰਕਬਾ
ਕਨਾਲ-ਮਰਲੇ ਰਕਬਾ ਏਕੜ ਵਿੱਚ
1 ਭਾਗੋ ਮਾਜਰਾ 125-17 15.7313 2 ਮਾਣਕ ਮਾਜਰਾ 87-9 10.925
ਕੁੱਲ ਜੋੜ 26.6563
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 18 ਜਨਵਰੀ, 2021 ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ।