Published by AuthorityPublished by AuthorityPublished by AuthorityPublished by AuthorityPublished by Authority
No. 11] CHANDIGARH, FRIDAY, MARCH 12, 2021 (PHALGUNA 21, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਫਰਵਰੀ, 2021
ਨੰ: 01/17/2019-ਮ5/890.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੀ ਧਾਰਾ 17 (1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਮੋਗਾ (ਜ਼ਿਲ੍ਹਾ ਮੋਗਾ) ਦੇ ਚੇਅਰਮੈਨ ਦੀ ਮੌਤ ਉਪਰੰਤ ਖਾਲੀ ਹੋਈ ਅਸਾਮੀ ਤੇ ਨਾਮਜਦ ਮੈਂਬਰ/ਵਾਈਸ ਚੇਅਰਮੈਨ ਸ਼੍ਰੀ ਰਜਿੰਦਰਪਾਲ ਸਿੰਘ ਪੁੱਤਰ ਨਛੱਤਰ ਸਿੰਘ, ਵਾਸੀ ਪਿੰਡ ਸਿੰਘਾਵਾਲਾ, ਮੋਗਾ ƒ ਐਕਟ ਦੀ ਧਾਰਾ 16(1) ਤਹਿਤ, ਮਾਰਕਿਟ ਕਮੇਟੀ, ਮੋਗਾ (ਜ਼ਿਲ੍ਹਾ ਮੋਗਾ) ਦਾ ਚੇਅਰਮੈਨ ਨਾਮਜਦ ਕਰਦੇ ਹਨ ਅਤੇ ਸ਼੍ਰੀ ਜਗਦੀਪ ਸਿੰਘ ਪੁੱਤਰ ਗੁਰਦੇਵ ਸਿੰਘ, ਵਾਸੀ ਲੰਢੇਕੇ, ਜ਼ਿਲ੍ਹਾ ਮੋਗਾ ƒ ਐਕਟ ਦੀ ਧਾਰਾ 12 (2) (C) (i) ਤਹਿਤ ਪ੍ਰੋਡਿਊਸਰ ਕੈਟਾਗਿਰੀ ਵਿੱਚ ਮੈਂਬਰ ਨਾਮਜਦ ਕਰਦੇ ਹੋਏ ਐਕਟ ਦੀ ਧਾਰਾ 16 (1) ਤਹਿਤ, ਮਾਰਕੀਟ ਕਮੇਟੀ, ਮੋਗਾ ਦਾ ਵਾਈਸ ਚੇਅਰਮੈਨ ਨਾਮਜਦ ਕਰਦੇ ਹਨ।
ਅਨਿਰੁੱਧ ਤਿਵਾਰੀ
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।