Published by AuthorityPublished by AuthorityPublished by AuthorityPublished by AuthorityPublished by Authority
No. 11] CHANDIGARH, FRIDAY, MARCH 12, 2021 (PHALGUNA 21, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ
(ਸਿਹਤ-2 ਸ਼ਾਖਾ)
ਅਧਿਸੂਚਨਾ
ਮਿਤੀ 19 ਜਨਵਰੀ, 2021
ਨੰ:03/07/12-4ਸਿ2/402.-ਡਾ: ਮਨਜੀਤ ਸਿੰਘ ਬਾਜਵਾ, ਮੈਡੀਕਲ ਅਫਸਰ, ਮੈਰਿਟ ਨੰ: 20/ਅਸਫ/96, ਸੇਵਾ ਨੰ: 7006,ਸਿਵਲ ਹਸਪਤਾਲ, ਖੰਨਾ ਜਿਲਾ ਲੁੁਧਿਆਣਾ ਵਿਰੁੱਧ ਆਪਣੀ ਪਤਨੀ ਦੇ ਹਸਪਤਾਲ ਸੀਰਤ ਨਰਸਿੰਗ ਹੋਮ ਲੁੁਧਿਆਣਾ ਵਿਖੇ ਗੈਰ ਕਾਨੂੰਨੀ ਤੌਰ ਤੇ ਗਰਭਪਾਤ ਕਰਨ ਕਰਕੇ ਐਫ.ਆਈ.ਆਰ. ਨੰ 135 ਆਫ਼ 29.11.2011 ਦਰਜ ਹੋਈ ਸੀ। ਡਾਕਟਰ ਮਿਤੀ 30.04.15 ਤੋਂ ਮਿਤੀ 13.05.15 ਤੱਕ ਜੇਲ ਵਿੱਚ ਗ੍ਰਿਫਤਾਰ ਰਿਹਾ ਹੈ। ਸਰਕਾਰ ਦੇ ਪੱਤਰ ਨੰ: 19/35/2015-4ਸਿ2/543694/1-6 ਮਿਤੀ 21/07/2015 ਰਾਹੀਂ ਡਾਕਟਰ ਨੂੰ ਜੇਲ ਵਿੱਚ ਰਹਿਣ ਕਾਰਨ ਮਿਤੀ 30.04.15 ਤੋਂ ਡਿਊਟੀ ਤੋਂ ਮੁੁਅੱਤਲ ਕਰ ਦਿੱਤਾ ਗਿਆ ਅਤੇ ਇਸ ਉਪਰੰਤ ਡਾਕਟਰ ਵੱਲੋ ਦਿੱਤੀ ਪ੍ਰਤੀਬੇਨਤੀ ਦੇ ਸਨਮ~ੁਖ ਇਸ ਸਰਤ ਤੇ ਬਹਾਲ ਕਰ ਦਿੱਤਾ ਗਿਆ ਕਿ ਡਾਕਟਰ ਵਿਰ~ੁਧ ਦਰਜ ਮੁੁਕੱਦਮਾ/ਅਨੁੁਸਾਸਨੀ ਕਾਰਵਾਈ ਤੇ ਇਸ ਬਹਾਲੀ ਦਾ ਕੋਈ ਅਸਰ ਨਹੀ ਪਵੇਗਾ। ਸਰਕਾਰ ਦੇ ਪੱਤਰ ਨੰ:
3/7/2012-4ਸਿ2/3003, ਮਿਤੀ 4/5/2012 ਰਾਹੀ ਡਾਕਟਰ ਦੇ ਪ੍ਰਾਈਵੇਟ ਪੈ੍ਰਕਟਿਸ ਕਰਨ ਕਰਕੇ ਉਸ ਦਾ ਐਨ.ਪੀ.ਏ. ਬੰਦ ਕੀਤਾ ਹੋਇਆ ਹੈ। ਇਸ ਉਪਰੰਤ ਮਾਨਯੋਗ ਜੁੁਡੀਸਅਲ ਮੈਜਿਸਟਰੇਟ, ਫਸਟ ਕਲਾਸ ਲੁੁਧਿਆਣਾ ਵਲੋਂ ਮਿਤੀ 22.07.16 ਰਾਹੀਂ ਹੇਠ ਲਿਖੇ ਕੰਮੇਟਸ ਦਿੰਦੇ ਹੋਏ ਐਫ.ਆਈ.ਆਰ. 135 ਕੁੁਐਸ ਕਰ ਦਿੱਤੀ ਗਈ:-
File is taken up to today on the application filed by the complainant for recording his statement.
Complainant and 10 have come present. Complainant Dr Sanjiv Hans S/o D.R. Hans Ludhiana got recorded his statement to the effect that he is satisfied with the investigation done by the police and as such he does not want to continue with the present case and has no objection if the cancellation report is accepted. He also placed on record copy of his identity card and he is identified by ASI Kulwinder Singh No. 1683 Ludhiana. Since the complainant has no objection if the report is accepted. as such in view of the statement of the complainant, the instant cancellation report is accepted. Judicial papers be consigned to the record room and police file be sent to the concerned police station.
346 PUNJAB GOVT. GAZ., MARCH 12, 2021 (PHGN 21, 1942 SAKA) PART I] 2. ਭਾਵੇਂ ਡਾਕਟਰ ਵਿਰ~ੁਧ ਐਫ.ਆਈ.ਆਰ ਨੰ: 135 ਖਾਰਜ ਕਰ ਦਿੱਤੀ ਗਈ ਹੈ। ਪਰੰਤੂ ਡਾਕਟਰ ਵੱਲੋ ਗੈਰ ਕਾਨੂੰਨੀਤੌਰ ਤੇ ਗਰਭਪਾਤ ਕਰਨ ਕਰਕੇ ਡਾਕਟਰ ਨੂੰ ਪੰਜਾਬ ਸਿਵਲ ਸੇਵਾਵਾ (ਸਜਾ ਤੇ ਅਪੀਲ) ਰੂਲਜ, 1970 ਦੇ ਨਿਯਮ 8 ਅਧੀਨ ਸਰਕਾਰ ਦੇ ਪੱਤਰ ਨੰ: 03/07/12-4ਸਿ2/1390709/1 ਮਿਤੀ 09.01.2019 ਰਾਹੀਂ ਹੇਠ ਲਿਖੇ ਦੋਸ਼ਾਂ ਕਾਰਨ ਦੋਸ ਸੂਚੀ ਜਾਰੀ ਕੀਤੀ ਗਈ ਸੀ-
1) ਗੈਰ-ਕਾਨੂੰਨੀ ਤੌਰ ਤੇ ਗਰਭਪਾਤ ਕਰਨਾ।
2) ਪੀ.ਐਨ.ਡੀ.ਟੀ.ਐਕਟ ਦੀ ਉਲੰਘਣਾ ਕਰਨਾ।
3) ਹੈਡ ਕੁੁਆਟਰ ਮੋਨਟੋਨ ਨਾ ਕਰਨਾ।
4) ਉੱਚ-ਅਧਿਕਾਰੀਆਂ ਦੇ ਹੁੁਕਮਾਂ ਦੀ ਪਾਲਣਾ ਨਾ ਕਰਨਾ ।
3. ਡਾਕਟਰ ਵੱਲੋ ਦੋਸ ਸੂਚੀ ਦਾ ਉ~ਤਰ ਪੇਸ਼ ਕੀਤਾ ਗਿਆ ਜੋ ਕਿ ਤਸੱਲੀਬਖਸ਼ ਨਹੀਂ ਪਾਇਆ ਗਿਆ। ਫਲਸਰੂਪ ਕੇਸ ਵਿੱਚ ਦੋਸ਼ਾ ਦੀ ਸਚਾਈ ਜਾਨਣ ਲਈ ਸਰਕਾਰ ਦੇ ਪੱਤਰ ਨੰ:03/07/19-4ਸਿ2/1449553/1 ਮਿਤੀ 27/03/19 ਰਾਹੀ ਸ਼੍ਰੀ ਬੀ.ਆਰ.ਬਾਂਸਲ, ਅਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ (ਰਿਟਾ:) ਨੂੰ ਪੜਤਾਲੀਆ ਅਫਸਰ ਨਿਯੁੁਕਤ ਕੀਤਾ ਗਿਆ।
ਪੜਤਾਲੀਆ ਅਫਸਰ ਵੱਲੋਂ ਆਪਣੇ ਪੱਤਰ ਮਿਤੀ 30/09/2019 ਰਾਹੀਂ ਪੜਤਾਲ ਰਿਪੋਰਟ ਸਰਕਾਰ ਨੂੰ ਸੌਂਪਦੇ ਹੋਏ ਡਾਕਟਰ ਵਿਰ~ੁਧ ਅੰਸਿਕ ਤੌਰ ਤੇ ਦੋਸ਼ ਸਿੱਧ ਕਰ ਦਿੱਤੇ ਗਏ ਸਨ। ਸਰਕਾਰ ਦੇ ਪੱਤਰ ਨੰ: 19/37/2015-1ਸਿ2/960323/1-5 ਮਿਤੀ 21.04.2017 ਰਾਹੀਂ ਡਾਕਟਰ ਦੀ ਗ੍ਰਿਫਤਾਰੀ ਦਾ ਪੀਰੀਅਡ ਮਿਤੀ 30.04.15 ਤੋਂ ਮਿਤੀ 14.05.15 ਅਤੇ ਗੈਰ ਹਾਜਰੀ ਦਾ ਪੀਰੀਅਡ ਮਿਤੀ 15.5.15 ਤੋਂ 28.7.15 ਕ~ੁਲ 75 ਦਿਨ ਦਾ ਸਮਾਂ ਡਾਇਜਨਾਨ ਤਸੱਵਰ ਕੀਤਾ ਜਾ ਚ~ੁਕਾ ਹੈ 4. ਡਾਕਟਰ ਵਿਰ~ੁਧ ਪੜਤਾਲੀਆਂ ਅਫਸਰ ਵੱਲੋ ਅੰਸਿਕ ਤੌਰ ਤੇ ਦੋਸ ਸਿੱਧ ਕਰਨ ਕਰਕੇ, ਮਿਸਲ ਤੇ ਆਏ ਤੱਥਾਂ ਅਤੇ ਦਸਤਾਵੇਜਾਂ ਨੂੰ ਵਿਚਾਰਨ ਉਪੰਰਤ ਫੈਸਲਾ ਲਿਆ ਗਿਆ ਕਿ ਡਾਕਟਰ ਨੂੰ ਸਰਕਾਰੀ ਨੋਕਰੀ ਤੋ ਡਿਸਮਿਸ ਕਰ ਦਿੱਤਾ ਜਾਵੇ।
5. ਜਾਂਚ ਅਫਸਰ ਦੀ ਰਿਪੋਰਟ ਨੂੰ ਵਿਚਾਰਿਆ ਗਿਆ ਅਤੇ ਸਮਰੱਥ ਅਥਾਰਟੀ ਦੇ ਪੱਧਰ ਤੇ ਕੇਸ ਦੇ ਹਾਲਾਤਾਂ ਨੂੰ ਵਿਚਾਰਨ ਤੇ ਇਸ ਡਾਕਟਰ ਨੂੰ ਸੇਵਾ ਤੋਂ ਡਿਸਮਿਸ ਕਰਨ ਦੀ ਸਜਾ ਦੇਣ ਦਾ ਟੈਨਟੇਟਿਵ ਫੈਸਲਾ ਲੈਂਦੇ ਹੋਏ ਸਰਕਾਰ ਦੇ ਪੱਤਰ ਨੰ:03/07/2012-4ਸਿ2/1024 ਮਿਤੀ 30.06.2020 ਅਤੇ ਪੱ:ਨੰ: 03/07/2012-4ਸਿ2/2029 ਮਿਤੀ 20/08/20 ਰਾਹੀ ਪੰਜਾਬ ਲੋਕ ਸੇਵਾ ਕਮਿਸਨ ਪਟਿਆਲਾ ਤੋਂ ਪ੍ਰਵਾਨਗੀ ਮੰਗੀ ਗਈ ਸੀ। ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਆਪਣੇ ਪੱਤਰ ਨੰ: ਡਿਸ323/2020/ਅ-7/2666 ਮਿਤੀ 10/11/2020 ਰਾਹੀਂ ਡਾਕਟਰ ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
6. ਕੇਸ ਦੇ ਹਾਲਾਤਾਂ ਨੂੰ ਵਿਚਾਰਦੇ ਹੋਏ ਅਤੇ ਜਾਂਚ ਅਫਸਰ ਦੀ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਪੰਜਾਬ ਸੇਵਾ ਲੋਕ ਕਮਿਸਨ, ਪਟਿਆਲਾ ਦੀ ਸਲਾਹ ਨਾਲ ਪੰਜਾਬ ਦੇ ਰਾਜਪਾਲ ਜੀ ਵੱਲੋਂ ਡਾ: ਮਨਜੀਤ ਸਿੰਘ ਬਾਜਵਾ, ਮੈਡੀਕਲ ਅਫਸਰ, ਮੈਰਿਟ ਨੰ: 20/ਅਸਫ/96, ਸੇਵਾ ਨੰ: 7006,ਸਿਵਲ ਹਸਪਤਾਲ, ਖੰਨਾ ਜਿਲਾ ਲੁੁਧਿਆਣਾ ਨੂੰ ਪੰਜਾਬ ਸਿਵਲ ਸੇਵਾਵਾ (ਸਜਾ ਤੇ ਅਪੀਲ) ਰੂਲਜ 1970 ਦੇ ਨਿਯਮ 5 (ix) ਵਿੱਚ ਦਰਸਾਈ ਵੱਡੀ ਸਜਾ, ਸਰਕਾਰੀ ਨੋਕਰੀ ਤੋਂ ਡਿਸਮਿਸ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਇਸ ਡਾਕਟਰ ਨੂੰ ਵਾਪਸ ਸਰਕਾਰੀ ਸੇਵਾ ਵਿੱਚ ਆਉਣ ਦਾ ਹੱਕ ਨਹੀ ਹੋਵੇਗਾ ਅਤੇ ਇਹ ਵੀ ਆਦੇਸ਼ ਕਰਦੇ ਹਨ ਕਿ ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ ਜੇਕਰ ਕੋਈ ਹੋਵੇ, ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।
7. ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।
ਹੁੁਸਨ ਲਾਲ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, 14 ਜਨਵਰੀ, 2021
ਸਿਹਤ ਤੇ ਪਰਿਵਾਰ ਭਲਾਈ ਵਿਭਾਗ,