Servants of Knowledge
Punjab Gazette · Government of Punjab

Regarding Vice Chairman Prince Pal Khullar

Published 12 March 2021

Department
Sports and Youth Services
Type
Ordinary
Notification no.
92
Gazetteid
CHD/0092/2021-2023
Identifier
in.gazette.punjabdsa.2021-03-12.49301
Languages
English, Punjabi

click here for IIIF manifest

PART I] PUNJAB GOVT. GAZ., MARCH 12, 2021 (PHGN 21, 1942 SAKA) 375

Published by AuthorityPublished by AuthorityPublished by AuthorityPublished by AuthorityPublished by Authority

No. 11] CHANDIGARH, FRIDAY, MARCH 12, 2021 (PHALGUNA 21, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ

(ਖੇਡਾਂ ਅਤੇ ਯੁਵਕ ਸੇਵਾਵਾਂ ਸ਼ਾਖਾ)

ਅਧਿਸੂਚਨਾ

ਮਿਤੀ 8 ਫਰਵਰੀ, 2021

ਨੰ:1/5/2015-2ਸਸ/92.-ਨੋਟੀਫਿਕੇਸ਼ਨ ਨੰ: 1/5/2015-2ਸਸ/147, ਮਿਤੀ 28.08.2019 ਰਾਹੀਂ ਯੂਥ ਡਿਵੈਲਪਮੈਂਟ ਬੋਰਡ ਦਾ ਗਠਨ ਕੀਤਾ ਗਿਆ ਸੀ। ਇਸ ਉਪਰੰਤ ਨੋਟੀਫਿਕੇਸ਼ਨ ਨੰ: 1/5/2015-2ਸਸ/848, ਮਿਤੀ 31.07.2020 ਰਾਹੀਂ Sh. Prince Khullar ƒ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਸੀਨੀਅਰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ, ਹੁਣ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਦੇ ਨਾਂ ਵਿਚ Prince Pal Khullar ਦੀ ਸੋਧ ਕੀਤੀ ਜਾਂਦੀ ਹੈ।

ਅਨੁਰਾਗ ਵਰਮਾ, ਆਈ.ਏ.ਐਸ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਜਨਵਰੀ, 2021

ਖੇਡਾਂ ਅਤੇ ਯੁਵਕ ਸੇਵਾਵਾਂ, ਵਿਭਾਗ।

2245/03-2021/Pb. Govt. Press, S.A.S. Nagar

( 375 )
Cite this issue. Punjab Gazette, Government of Punjab, 12 March 2021. Indian Gazettes, https://egazette.servantsofknowledge.in/details/in.gazette.punjabdsa.2021-03-12.49301/. Archive identifier in.gazette.punjabdsa.2021-03-12.49301.