| 1461 | ||
| PUNJAB GOVT. GAZ. (EXTRA), MARCH 15, 2021 (PHGN 24, 1942 SAKA) | ||
EXTRAORDINARY
Published by Authority
CHANDIGARH, MONDAY, MARCH 15, 2021 (PHALGUNA 24, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 12 ਮਾਰਚ, 2021
ਨੰ: 5/39/2020/ਮਚਦ/ਹਸ/342.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਤਰਨਤਾਰਨ ਜਿਲ੍ਹਾ ਤਰਨਤਾਰਨ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ, ਤਰਨਤਾਰਨ ਜਿਲ੍ਹਾ ਤਰਨਤਾਰਨ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਤਰਨਤਾਰਨ ਨੂੰ 25 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 16 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 1461 )PUNJAB GOVT. GAZ. (EXTRA), MARCH 15, 2021 (PHGN 24, 1942 SAKA) 1462
ਨਗਰ ਕੌਂਸਲ, ਤਰਨਤਾਰਨ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ.-1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਝਬਾਲ ਬਾਈਪਾਸ ਰੋਡ ਅਤੇ ਅਖਾੜਾ ਪਹਿਲਾਵਾਨ ਦੇ ਸਥਾਨ ਤੋਂ ਆਰੰਭ ਕਰਕੇ ਪੂਰਬ ਵੱਲ ਚੱਲਦੇ ਹੋਏ, ਗਲੀ ਗੁਰਮੁਖ ਸਿੰਘ ਤੋਂ ਸੱਜੇ ਹੱਥ ਮੁੜਦੇ ਹੋਏ ਅਬਾਦੀ ਕਾਜੀਕੋਟ ਦੀ ਅਬਾਦੀ ਤੱਕ ਬੇਅੰਤ ਸਿੰਘ ਦੀ ਗਲੀ ਤੱਕ ਅਤੇ ਇਸ ਸਥਾਨ ਤੋਂ ਗਲੀ ਬਾਬਾ ਫਰੀਦ ਵੱਲ ਚੱਲਦੇ ਹੋਏ ਗਲੀ ਢਿੱਲੋਂ ਡੇਅਰੀ ਦੇ ਨਾਲ ਚੱਲਦੇ-ਚੱਲਦੇ ਗਲੀ ਅਜੀਤ ਸਿੰਘ ਵਾਲੀ ਤੱਕ ਅਤੇ ਗਲੀ ਅਜੀਤ ਸਿੰਘ ਤੋਂ ਗਲੀ ਮਹਿੰਦਰ ਸਿੰਘ ਤੋਂ ਚੱਲਦੇ ਹੋਏ ਸੱਜੇ ਹੱਥ ਮੁੜਦੇ ਹੋਏ ਰਣਜੀਤ ਕੋਲਡ ਸਟੋਰ ਤੱਕ ਅਤੇ ਰਣਜੀਤ ਕੋਲਡ ਸਟੋਰ ਤੋਂ ਮੇਨ ਅੰਮ੍ਰਿਤਸਰ ਰੋਡ ਤੱਕ ਅਤੇ ਮੇਨ ਅੰਮ੍ਰਿਤਸਰ ਸਰਹਾਲੀ ਰੋਡ ਤੋਂ ਪੁਲ ਕਸੂਰ ਨਾਲੇ ਤੱਕ ਅਤੇ ਇਸ ਪੁਆਇੰਟ ਤੋਂ ਸੱਜੇ ਹੱਥ ਚਲਦੇ ਹੋਏ ਕਸੂਰ ਨਾਲੇ ਦੇ ਨਾਲ-ਨਾਲ ਵਾਪਸ ਚੱਲਦੇ ਹੋਏ ਨੂਰਦੀ ਰੋਡ ਦੇ ਪੁਲ ਤੱਕ ਅਤੇ ਇਸ ਪੁਆਇੰਟ ਤੋਂ ਨਗਰ ਕੌਂਸਲ ਦੀ ਉ~ਤਰੀ ਹੱਦ ਵੱਲ ਸ਼ਿੰਦੇ ਪਹਿਲਵਾਨ ਦੇ ਅਖਾੜੇ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.-2
ਝਬਾਲ ਬਾਈਪਾਸ ਰੋਡ ਤੋਂ ਕਾਜੀਕੋਟ ਨਗਰ ਕੌਂਸਲ ਦੀ ਨਵੀ ਹੱਦ ਤੋਂ ਆਰੰਭ ਕਰਦੇ ਹੋਏ ਉ~ਤਰ ਦਿਸ਼ਾ ਵੱਲ ਵੱਧਦੇ ਹੋਏ ਗਰੀਨ ਐਵੀਨਿਊ ਰੋਡ ਵੱਲ ਵੱਧਦੇ ਹੋਏ ਮਮਤਾ ਨਿਕੇਤਨ ਰੋਡ ਤੱਕ ਅਤੇ ਮਮਤਾ ਨਿਕੇਤਨ ਰੋਡ ਤੋਂ ਖੱਬੇ ਹੱਥ ਗਲੀ ਗੈਸ ਏਜੰਸੀ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਚੱਲਦੇ ਹੋਏ ਸੱਜੇ ਪਾਸੇ ਪੁਲਿਸ ਕਲੋਨੀ ਰੋਡ ਤੱਕ ਤੇ ਠਰੂ ਰੋਡ ਤੱਕ ਅਤੇ ਇਸ ਪੁਆਇੰਟ ਤੇ ਚੱਲਦੇ ਹੋਏ ਅੰਮ੍ਰਿਤਸਰ ਢਿੱਲੋਂ ਪੈਲੇਸ ਚੌਂਕ ਤੱਕ ਸਿੱਧੇ ਚਲਦੇ ਹੋਏ ਕੱਕਾ ਕੰਡਿਆਲਾ ਰੋਡ ਸੂਏ ਤੱਕ ਅਤੇ ਇਸ ਪੁਆਇੰਟ ਤੋਂ ਸੱਜੇ ਪਾਸੇ ਮੁੜਦੇ ਹੋਏ ਸੂਏ ਵਾਲੀ ਰੋਡ ਤੱਕ ਮਮਤਾ ਨਿਕੇਤਨ ਚੌਂਕ ਅੰਮ੍ਰਿਤਸਰ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਖੱਬੇ ਹੱਥ ਮੁੜਦੇ ਹੋਏ ਝਬਾਲ ਬਾਈਪਾਸ ਚੌਂਕ ਤੱਕ ਇਸ ਪੁਆਇੰਟ ਤੋਂ ਤਰਨ ਤਾਰਨ ਬਾਈਪਾਸ ਅਤੇ ਗਲੀ ਸੂਦ ਵਾਲੀ ਦੇ ਮਿਲਨ ਅਸਥਾਨ ਤੋਂ ਸੱਜੇ ਹੱਥ ਮੁੜਦੇ ਹੋਏ ਗੁਰੂ ਤੇਗ ਬਹਾਦਰ ਸੜਕ ਤੱਕ ਇਸ ਪੁਆਇੰਟ ਤੋਂ ਅੰਮ੍ਰਿਤਸਰ ਰੋਡ ਕਰਾਸ ਕਰਦੇ ਹੋਏ ਗਲੀ ਵਿਜੀ ਕੇਅਰ ਵਾਲੀ ਤੋਂ ਝਬਾਲ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਸੜਕ ਦੇ ਨਾਲ ਝਬਾਲ ਰੋਡ ਅਤੇ ਕਾਜੀਕੋਟ ਰੋਡ ਜਿੱਥੋਂ ਆਰੰਭ ਕੀਤਾ ਸੀ ਤੱਕ।
ਵਾਰਡ ਨੰ.- 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸੜਕ ਝਬਾਲ ਰੋਡ ਅਤੇ ਗਲੀ ਗੁਰਮੁੱਖ ਸਿੰਘ ਵਾਲੀ ਦੇ ਮਿਲਨ ਅਸਥਾਨ ਤੋਂ ਸ਼ੁਰੂ ਕਰਕੇ ਝਬਾਲ ਰੋਡ ਦੇ ਨਾਲ ਵਿਜੀ ਕੇਅਰ ਤੋਂ ਸੱਜੇ ਹੱਥ ਮੁੜਦੇ ਹੋਏ ਅੰਮ੍ਰਿਤਸਰ ਰੋਡ ਗਲੀ ਪਨੇਸਰ ਵਾਲੀ ਤੋਂ ਖੱਬੇ ਮੁੜਦੇ ਫਤਿਹਚੱਕ ਰੋਡ ਤੇ ਚੱਲਦੇ ਹੋਏ ਗਲੀ ਗੁਰਮੁਖ ਸਿੰਘ ਵਾਲੀ ਤੱਕ ਅਤੇ ਇੱਥੇ ਸੱਜੇ ਮੁੜਦੇ ਹੋਏ ਗਲੀ ਮੜ੍ਹੀਆਂ ਵਾਲੀ ਤੱਕ ਤੋਂ ਗਲੀ ਸੱਚਖੰਡ ਤੱਕ ਇਸ ਪੁਆਇੰਟ ਤੋਂ ਸੱਜੇ ਚੱਲਦੇ ਹੋਏ ਗਲੀ ਸਕੂਲ ਵਾਲੀ ਤੱਕ ਅਤੇ ਸਿੱਧੇ ਚੱਲਦੇ ਹੋਏ ਗਲੀ ਹੁੰਦਲ ਸੀਮੈਂਟ ਵਾਲੀ ਅੰਮ੍ਰਿਤਸਰ ਰੋਡ ਤੱਕ ਇਸ ਪੁਆਇੰਟ ਤੋਂ ਸੜਕ ਕਰਾਸ ਕਰਦੇ ਹੋਏ ਗਲੀ ਰਣਜੀਤ ਕੋਲਡ ਸਟੋਰ ਵਾਲੀ ਤੋਂ ਖੱਬੇ ਹੱਥ ਮੁੜਦੇ ਹੋਏ ਗਲੀ ਮਹਿੰਦਰ ਸਿੰਘ ਵਾਲੀ ਤੋਂ ਕਾਜੀਕੋਟ ਰੋਡ ਤੱਕ ਇਸ ਪੁਆਇੰਟ ਤੋਂ ਚੱਲਦੇ ਹੋਏ ਗਲੀ ਬਿਅੰਤ ਸਿੰਘ ਵਾਲੀ ਤੋਂ ਸੱਜੇ ਮੁੜਕੇ ਗਲੀ ਗੁਰਮੁੱਖ ਸਿੰਘ ਵਾਲੀ ਅਤੇ ਝਬਾਲ ਰੋਡ ਤੱਕ, ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.- 4
ਤਰਨ ਤਾਰਨ ਰੋਡ ਬਾਈਪਾਸ ਅਤੇ ਗਲੀ ਸੂਦ ਵਾਲੀ ਦੇ ਮਿਲਣ ਵਾਲੀ ਸਥਾਨ ਤੋਂ ਆਰੰਭ ਕਰਦੇ ਹੋਏ ਰੇਲਵੇ ਕਰੋਸਿੰਗ ਤੱਕ ਅਤੇ ਰੇਲਵੇ ਕਰੋਸਿੰਗ ਤੋਂ ਸੱਜੇ ਮੁੜਦੇ ਹੋਏ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ, ਗਲੀ ਕੁਲਦੀਪ ਸਿੰਘ ਵਾਲੀ ਦੇ ਮਿਲਨ ਸਥਾਨ ਤੱਕ ਇਸ ਪੁਆਇੰਟ ਤੋਂ ਚੱਲਦੇ ਹੋਏ ਕਸੂਰ ਨਾਲੇ ਦੇ ਸੱਜੇ ਪਾਸੇ ਚੱਲਦੇ ਹੋਏ ਗਲੀ ਮੜੀਆਂ ਵਾਲੀ ਤੱਕ ਇਸ ਪੁਆਇੰਟ ਤੋਂ ਗਲੀ ਸਰਮੁੱਖ ਸਿੰਘ ਵਾਲੀ ਤੱਕ ਇਸ ਗਲੀ ਤੋਂ ਖੱਬੇ ਹੱਥ ਮੁੜਦੇ ਹੋਏ ਫਤਿਹਚੱਕ ਰੋਡ ਤੋਂ ਚੱਲਦੇ ਹੋਏ ਅੰਮ੍ਰਿਤਸਰ ਰੋਡ ਤੱਕ ਅੰਮ੍ਰਿਤਸਰ ਰੋਡ ਤੋਂ ਸੜਕ ਦੇ ਸੱਜੇ ਹੱਥ ਚੱਲਦੇ ਹੋਏ ਗੁਰੂ ਤੇਗ ਬਹਾਦਰ ਸੜਕ ਇਸ ਸੜਕ ਤੋਂ ਖੱਬੇ ਹੱਥ ਚੱਲਦੇ ਹੋਏ ਗਲੀ ਸੂਦ ਵਾਲੀ ਅਤੇ ਤਰਨ ਤਾਰਨ ਰੋਡ ਬਾਈਪਾਸ ਦੇ ਮਿਲਨ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸਚਖੰਡ ਸ਼ਮਸ਼ਾਨ ਘਾਟ (ਫਤਿਹਚੱਕ ਰੋਡ) ਤੋਂ ਸ਼ੁਰੂ ਕਰਕੇ ਕਸੂਰ ਨਾਲੇ ਵੱਲ ਵਧਦੇ ਹੋਏ ਰਮਨ ਵਾਲੀ ਗਲੀ ਤੋਂ ਫਤਿਹਚੱਕ ਰੋਡPUNJAB GOVT. GAZ. (EXTRA), MARCH 15, 2021 (PHGN 24, 1942 SAKA) 1463 ਤੱਕ ਅਤੇ ਇਸ ਪੁਆਇੰਟ ਤੋਂ ਫਤਿਹਚੱਕ ਰੋਡ ਸੱਜੇ ਹੱਥ ਚਲਦੇ ਹੋਏ ਗਲੀ ਚੰਨਣ ਸਿੰਘ ਵਾਲੀ ਤੱਕ ਅਤੇ ਇਸ ਪੁਆਇੰਟ ਤੋਂ ਗਲੀ ਨਾਨਕਸਰ ਵਾਲੀ ਤੱਕ ਅਤੇ ਇਸ ਪੁਆਇੰਟ ਤੋਂ ਗਲੀ ਦਲਜਿੰਦਰ ਸਿੰਘ ਵਾਲੀ ਤੱਕ ਸਚਖੰਡ ਸ਼ਮਸ਼ਾਨ ਘਾਟ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰ.-6 (ਪੱਛੜੀ ਸ਼੍ਰੇਣੀ ਦੇ ਮੈਂਬਰਾਂ ਲਈ ਰਾਖਵਾਂ)
ਅੰਮ੍ਰਿਤਸਰ ਰੋਡ ਅਤੇ ਮੇਨ ਰੋਡ ਦੀਪ ਐਵੀਨਿਊ ਦੇ ਮਿਲਣ ਦੇ ਸਥਾਨ ਤੋਂ ਸ਼ੁਰੂ ਕਰਦੇ ਹੋਏ ਗਲੀ ਨਾਨਕਸਰ ਵਾਲੀ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋਏ ਗਲੀ ਚੰਨਣ ਸਿੰਘ ਵਾਲੀ ਤੱਕ ਅਤੇ ਗਲੀ ਚੰਨਣ ਵਾਲੀ ਤੋਂ ਕਸੂਰ ਨਾਲੇ ਤੱਕ ਅਤੇ ਕਸੂਰ ਨਾਲੇ ਫਤਿਹਚੱਕ ਰੋਡ ਸੱਜੇ ਪਾਸੇ ਚਲਦੇ ਹੋਏ ਪੁਲ ਕਸੂਰ ਨਾਲਾ ਅੰਮ੍ਰਿਤਸਰ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਅੰਮ੍ਰਿਤਸਰ ਰੋਡ ਨਾਲ ਵੱਧਦੇ ਹੋਏ ਮੇਨ ਰੋਡ ਦੀਪ ਐਵੀਨਿਊ ਅਤੇ ਅੰਮ੍ਰਿਤਸਰ ਰੋਡ ਤੇ ਮਿਲਣ ਦੇ ਸਥਾਨ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।
ਵਾਰਡ ਨੰ.-7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜੰਡਿਆਲਾ ਰੋਡ ਕਰੋਸਿੰਗ ਤੋਂ ਸ਼ੁਰੂ ਕਰਦੇ ਹੋਏ ਗਲੀ ਗਾਰਮੇਂਟ ਵਾਲੀ ਤੱਕ ਅਤੇ ਗਲੀ ਗਾਰਮੇਂਟ ਵਾਲੀ ਤੋਂ ਬਿਟੂ ਵਾਲੀ ਗਲੀ ਤੱਕ ਅਤੇ ਬਿਟੂ ਵਾਲੀ ਗਲੀ ਤੋਂ ਗਲੀ ਸੀਤਾ ਵਾਲੀ ਵੱਲ ਵਧਦੇ ਹੋਏ ਮੇਨ ਕਸੂਰ ਨਾਲੇ ਤੱਕ ਅਤੇ ਮੇਨ ਕਸੂਰ ਨਾਲੇ ਤੋਂ ਦੇ ਨਾਲ-ਨਾਲ ਸੱਜੇ ਹੱਥ ਚਲਦੇ ਹੋਏ ਰੇਲਵੇ ਬ੍ਰਿਜ ਤੱਕ ਅਤੇ ਰੇਲਵੇ ਲਾਇਨ ਤੋਂ ਨਾਲ ਚਲਦੇ ਹੋਏ ਰੇਲਵੇ ਕਰੋਸਿੰਗ ਜੰਡਿਆਲਾ ਰੋਡ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-8
ਅੰਮ੍ਰਿਤਸਰ ਰੋਡ ਪੁਲ ਕਸੂਰ ਨਾਲਾ ਤੋਂ ਸੱਜੇ ਪਾਸੇ ਚਲਦੇ ਹੋਏ ਗਲੀ ਸੀਤਾ ਵਾਲੀ ਤੱਕ ਅਤੇ ਇਸ ਪੁਆਇੰਟ ਤੋਂ ਗਲੀ ਬਿਟੂ ਵਾਲੀ ਤੱਕ ਅਤੇ ਗਲੀ ਬਿਟੂ ਵਾਲੀ ਤੋਂ ਨਾਲ ਚਲਦੇ ਗਲੀ ਗਾਰਮੈਂਟ ਵਾਲੀ ਤੱਕ ਅਤੇ ਗਲੀ ਗਾਰਮੈਂਟ ਵਾਲੀ ਤੋਂ ਮੇਨ ਜੰਡਿਆਲਾ ਰੋਡ ਤੱਕ ਅਤੇ ਮੇਨ ਜੰਡਿਆਲਾ ਰੋਡ ਦੇ ਨਾਲ ਚਲਦੇ ਹੋਏ ਬੋਹੜੀ ਚੌਂਕ ਅੰਮ੍ਰਿਤਸਰ ਰੋਡ ਤੱਕ ਅਤੇ ਬੌਹੜੀ ਚੌਂਕ ਅੰਮ੍ਰਿਤਸਰ ਰੋਡ ਤੋਂ ਚਲਦੇ ਹੋਏ ਅੰਮ੍ਰਿਤਸਰ ਰੋਡ ਪੁਲ ਕਸੂਰ ਨਾਲਾ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮੁਰਾਦਪੁਰ ਰੋਡ ਸਰਕਾਰੀ ਟਿਊਬਵੈਲ ਤੋਂ ਚਲਦੇ ਹੋਏ ਕਮੇਟੀ ਘਰ (ਸੱਜਾ ਪਾਸਾ) ਤੱਕ ਅਤੇ ਕਮੇਟੀ ਘਰ ਤੋਂ ਚਾਰ ਖੰਬਾ ਚੌਂਕ ਤੱਕ ਅਤੇ ਚਾਰ ਖੰਬਾ ਚੌਂਕ ਦੇ ਸਾਹਮਣੇ ਗਾਰਦ ਬਜਾਰ ਸੱਜੇ ਪਾਸੇ ਤੋਂ ਗੁਲਾਟੀ ਕੱਪੜੇ ਵਾਲੀ ਦੁਕਾਨ ਤੱਕ ਅਤੇ ਇਸ ਪੁਆਇੰਟ ਦੇ ਨਾਲ ਚਲਦੇ ਹੋਏ ਗਲੀ ਲਾਹੋਰਾ ਵਾਲੀ (ਸੱਜਾ ਪਾਸਾ) ਤੋਂ ਗਲੀ ਸਰੈਣ ਸਿੰਘ ਸੱਜੇ ਪਾਸੇ ਤੱਕ ਅਤੇ ਇਸ ਪੁਆਇੰਟ ਤੋਂ ਸੱਜੇ ਪਾਸੇ ਚਲਦੇ ਹੋਏ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਤੱਕ ਅਤੇ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਚਲਦੇ ਹੋਏ ਬਾਜਵਾ ਪ੍ਰੈਸ ਮੇਨ ਤੋਂ ਅੰਮ੍ਰਿਤਸਰ ਤੱਕ ਅਤੇ ਮੇਨ ਅੰਮ੍ਰਿਤਸਰ ਰੋਡ ਦੇ ਨਾਲ-ਨਾਲ ਚਲਦੇ ਹੋਏ ਬੋਹੜੀ ਚੌਂਕ ਦੇ ਸਾਹਮਣੇ ਜੰਡਿਆਲਾ ਰੋਡ ਦੇ ਸੱਜੇ ਪਾਸੇ ਖਾਲਸਾਪੁਰ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਸੱਜੇ ਹੱਥ ਚਲਦੇ ਹੋਏ ਤਾਰਾ ਸਿੰਘ ਵਾਲੀ ਗਲੀ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋੋਏ ਵਿਜੇ ਵਾਲੀ ਗਲੀ ਤੱਕ ਅਤੇ ਗਲੀ ਵਿਜੈ ਵਾਲੀ ਤੋਂ ਚਲਦੇ ਹੋਏ ਹਰਚੰਦ ਵਾਲੀ ਗਲੀ ਤੱਕ ਅਤੇ ਹਰਚੰਦ ਵਾਲੀ ਗਲੀ ਤੋਂ ਦਰਸ਼ਨ ਵਾਲੀ ਗਲੀ ਤੱਕ ਅਤੇ ਦਰਸ਼ਨ ਵਾਲੀ ਗਲੀ ਤੋਂ ਰੇਲਵੇ ਰੋਡ ਤੱਕ ਅਤੇ ਰੇਲਵੇ ਰੋਡ ਕਰਾਸ ਕਰਕੇ ਮਿਉਂਸਪਲ ਪਾਰਕ ਤੱਕ ਅਤੇ ਮਿਉਂਸਪਲ ਪਾਰਕ ਦੇ ਨਾਲ ਚਲਦੇ ਹੋਏ ਮੁਰਾਦਪੁਰ ਰੋਡ ਸਰਕਾਰੀ ਟਿਊਬਵੈਲ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-10
ਖਾਲਸਾਪੁਰ ਰੋਡ ਅਤੇ ਜੰਡਿਆਲਾ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਕਰਕੇ ਜੰਡਿਆਲਾ ਰੋਡ ਰੇਲਵੇ ਕਰੋਸਿੰਗ ਤੱਕ ਅਤੇ ਰੇਲਵੇ ਕਰੋਸਿੰਗ ਤੋਂ ਰੇਲਵੇ ਲਾਇਨ (ਸੱਜਾ ਪਾਸਾ) ਦੇ ਨਾਲ ਚਲਦੇ ਹੋਏ ਰੇਲਵੇ ਕਰੋਸਿੰਗ ਮੁਰਾਦਪੁਰਾ ਤੱਕ ਅਤੇ ਰੇਲਵੇ ਕਰੋਸਿੰਗ ਮੁਰਾਦਪਰਾ ਰੋਡ ਸੱਜੇ ਹੱਥ ਚਲਦੇ ਹੋਏ ਮੁਰਾਦਪੁਰ ਰੋਡ ਚਰਚ ਤੱਕ ਅਤੇ ਮੁਰਾਦਪੁਰ ਰੋਡ ਚਰਚ ਤੋਂ ਰਾਧਾ ਸੁਆਮੀ ਸਤਸੰਗ ਡੇਰੇ ਤੱਕ ਅਤੇ ਰਾਧਾ ਸੁਆਮੀ ਸਤਸੰਗ ਡੇਰੇ ਤੋਂ ਦਰਸ਼ਨ ਵਾਲੀ ਗਲੀ ਤੱਕ ਅਤੇ ਦਰਸ਼ਨ ਵਾਲੀ ਗਲੀ ਤੋਂ ਹਰਚੰਦ ਵਾਲੀ ਗਲੀ ਤੱਕ ਅਤੇ ਹਰਚੰਦ ਵਾਲੀ ਗਲੀ ਤੋਂ ਵਿਜੈ ਵਾਲੀ ਗਲੀ ਤੱਕ ਅਤੇ ਵਿਜੈ ਵਾਲੀ ਗਲੀ ਤੋਂ ਤਾਰਾ ਸਿੰਘ ਵਾਲੀ ਗਲੀ ਤੱਕ ਅਤੇ ਤਾਰਾ ਸਿੰਘ ਵਾਲੀ ਗਲੀ ਤੋਂ ਖਾਲਸਾਪੁਰ ਰੋਡ ਅਤੇ ਜੰਡਿਆਲਾ ਰੋਡ ਦੇ ਮਿਲਣ ਵਾਲੇ ਸਥਾਨ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), MARCH 15, 2021 (PHGN 24, 1942 SAKA) 1464ਵਾਰਡ ਨੰ.-11 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਰੇਲਵੇ ਲਾਇਨ ਅਤੇ ਜੰਡਿਆਲਾ ਰੋਡ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਕਰਕੇ ਜੰਡਿਆਲਾ ਰੋਡ ਦੇ ਨਾਲ ਚਲਦੇ ਹੋਏ ਬਾਠ ਰੋਡ ਤੱਕ ਅਤੇ ਇਸ ਪੁਆਇੰੰਟ ਤੋਂ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਗਲੀ ਮਾਰਕੀਟ ਕਮੇਟੀ ਵਾਲੀ ਗਲੀ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋਏ ਗਰੇਨ ਮਾਰਕੀਟ ਵਾਲੀ ਰੋਡ ਤੱਕ ਅਤੇ ਫਿਰ ਇਸ ਪੁਆਇੰਟ ਤੋਂ ਚਲਦੇ ਹੋਏ ਗਲੀ ਭੱਠੇ ਵਾਲੀ ਤੱਕ ਅਤੇ ਫਿਰ ਇਸ ਸਥਾਨ ਤੋਂ ਚਲਦੇ ਹੋਏ ਸਾਹਮਣੇ ਗਲੀ ਜਗਦੀਸ਼ ਤੱਕ ਅਤੇ ਗਲੀ ਜਗਦੀਸ਼ ਵਾਲੀ ਦੇ ਨਾਲ ਗਲੀ ਸਰਬਜੀਤ ਸਿੰਘ ਵਾਲੀ ਤੱਕ ਅਤੇ ਗਲੀ ਸਰਬਜੀਤ ਸਿੰਘ ਵਾਲੀ ਤੋਂ ਗਲੀ ਹਰਜੀਤ ਸਿੰਘ ਵਾਲੀ ਤੱਕ ਅਤੇ ਗਲੀ ਹਰਜੀਤ ਸਿੰਘ ਵਾਲੀ ਤੋਂ ਗਲੀ ਮਲਕੀਤ ਸਿੰਘ ਵਾਲੀ ਤੱਕ ਅਤੇ ਗਲੀ ਮਲਕੀਤ ਸਿੰਘ ਵਾਲੀ ਗਲੀ ਰੇਲਵੇ ਲਾਇਨ ਤੱਕ ਅਤੇ ਗਲੀ ਰੇਲਵੇ ਲਾਇਨ ਤੋਂ ਰੇਲਵੇ ਸਟੇਸ਼ਨ ਤੱਕ ਗਲੀ ਰੇਲਵੇ ਸਟੇਸ਼ਨ ਤੋਂ ਰੇਲਵੇ ਲਾਇਨ ਅਤੇ ਜੰਡਿਆਲਾ ਰੋਡ ਦੇ ਮਿਲਣ ਸਥਾਨ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-12
ਨਗਰ ਕੌਂਸਲ ਦੀ ਉ~ਤਰੀ ਹੱਦ ਵੱਲ ਕੱਕਾ ਕੰਡਿਆਲਾ ਰੇਲਵੇ ਕਰੋਸਿੰਗ ਤੋਂ ਸ਼ੁਰੂ ਕਰਦੇ ਹੋਏ ਜੰਡਿਆਲਾ ਬਾਈਪਾਸ ਚੌਂਕ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋਏ ਮੰਡੀ ਦੇ ਸਾਹਮਣੇ ਖਡੂਰ ਸਾਹਿਬ ਚੌਂਕ ਤੱਕ ਅਤੇ ਖਡੂਰ ਸਾਹਿਬ ਚੌਂਕ ਤੋਂ ਬਾਠ ਰੋਡ ਦੇ ਨਾਲ ਚਲਦੇ ਖੇੜਾ ਚੱਕੀ ਤੱਕ ਅਤੇ ਖੇੜਾ ਚੱਕੀ ਤੋਂ ਜੰਡਿਆਲਾ ਰੋਡ ਤੋਂ ਸੱਜੇ ਹੱਥ ਚਲਦੇ ਹੋਏ ਰੇਲਵੇ ਕਰੋਸਿੰਗ ਜੰਡਿਆਲਾ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਰੇਲਵੇ ਲਾਇਨ ਨਾਲ ਚਲਦੇ ਹੋਏ ਕੱਕਾ ਕੰਡਿਆਲਾ ਰੇਲਵੇ ਕਰੋਸਿੰਗ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਤਰਨ ਤਾਰਨ ਦਾਣਾ ਮੰਡੀ ਬਾਠ ਚੌਂਕ ਤਰਨ ਤਾਰਨ ਰੋਡ ਤੋਂ ਚੱਲਦੇ ਹੋਏ ਜੰਡਿਆਲਾ ਰੋਡ ਬਾਈਪਾਸ ਸੱਜੇ ਪਾਸੇ ਮੁੜਦੇ ਹੋਏ ਗਲੀ ਭੱਠੇ ਵਾਲੀ ਤੋਂ ਚੱਲਦੇ ਹੋਏ ਸੱਜੇ ਪਾਸੇ ਗਲੀ ਸ਼ਾਮ ਕੌਰ ਵਾਲੀ ਤੱਕ ਇਸ ਪੁਆਇੰਟ ਤੋਂ ਸੱਜੇ ਪਾਸੇ ਚੱਲਦੇ ਹੋਏ ਗਲੀ ਹਰਬੰਸ ਵਾਲੀ ਤੋਂ ਸੱਜੇ ਹੁੰਦੇ ਹੋਏ ਗਲੀ ਗੁਦਾਮਾਂ ਵਾਲੀ ਤੱਕ ਇਸ ਪੁਆਇੰਟ ਤੋਂ ਚੱਲਦੇ ਹੋਏ ਗਲੀ ਸੁਰਜਨ ਸਿੰਘ ਤੇ ਬਾਠ ਰੋਡ ਤੱਕ ਅਤੇ ਬਾਠ ਰੋਡ ਤੋਂ ਦਾਣਾ ਮੰਡੀ ਦੇ ਮਿਲਨ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.-14 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਰੇਲਵੇ ਕਰਾਸਿੰਗ ਮੁਰਾਦਪੁਰਾ ਤੋਂ ਸ਼ੁਰੂ ਕਰਦੇ ਹੋਏ (ਸੱਜੇ ਹੱਥ) ਗਲੀ ਰੇਲਵੇ ਲਾਈਨ ਤੱਕ ਅਤੇ ਗਲੀ ਰੇਲਵੇ ਲਾਈਨ ਤੋਂ ਗਲੀ ਮਲਕੀਤ ਸਿੰਘ ਵਾਲੀ ਤੋਂ ਗਲੀ ਸਰਬਜੀਤ ਸਿੰਘ ਤੱਕ ਗਲੀ ਸਰਬਜੀਤ ਸਿੰਘ ਤੋਂ (ਸੱਜੇ ਹੱਥ) ਗਲੀ ਜੁਗਰਾਜ ਸਿੰਘ ਤੱਕ ਇਸ ਪੁਆਇੰਟ ਤੋਂ ਚੱਲਦੇ ਹੋਏ ਗਲੀ ਜਗਜੀਵਨ ਸਿੰਘ ਵਾਲੀ ਤੋਂ ਸੱਜੇ ਰਸਤਾ ਗਰੇਨ ਮਾਰਕੀਟ ਤੋਂ ਹੁੰਦੇ ਹੋਏ ਗਲੀ ਮਾਰਕੀਟ ਕਮੇਟੀ ਵਾਲੀ ਤੋਂ ਬਾਠ ਰੋਡ ਤੱਕ ਇਸ ਪੁਆਇੰਟ ਤੋਂ ਸੱਜੇ ਬਾਠ ਰੋਡ ਚੌਂਕ ਦੇ ਨਾਲ ਸੜਕ ਦੇ (ਸੱਜੇ ਪਾਸੇ) ਨਾਲ ਚੱਲਦੇ ਹੋਏ ਪੰਡੋਰੀ ਗੋਲਾ ਰੋਡ ਤੱਕ ਇਸ ਪੁਆਇੰਟ ਤੋਂ ਸ਼ਮਸ਼ਾਨ ਘਾਟ ਵਾਲੇ ਰਸਤੇ ਤੋਂ ਚੱਲਦੇ ਹੋਏ ਰੇਲਵੇ ਲਾਈਨ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.-15 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਰੇਲਵੇ ਕਰਾਸਿੰਗ ਮੁਰਾਦਪੁਰਾ ਤੋਂ ਸ਼ੁਰੂ ਕਰਦੇ ਹੋਏ (ਸੱਜੇ ਹੱਥ) ਗਲੀ ਸ਼ਮਸ਼ਾਨ ਘਾਟ ਵਾਲੀ ਤੱਕ ਅਤੇ ਗਲੀ ਸ਼ਮਸ਼ਾਨ ਘਾਟ ਵਾਲੀ ਤੋਂ ਗਲੀ ਮੁਰਾਦਪੁਰਾ ਤੱਕ ਇਸ ਪੁਆਇੰਟ ਤੋਂ ਸੱਜੇ ਚੱਲਦੇ ਹੋਏ ਗਲੀ ਗੁਰਦੁਆਰੇ ਵਾਲੀ ਤੱਕ ਇਸ ਗਲੀ ਤੋਂ ਖੱਬੇ ਹੱਥ ਚੰਨੇ ਵਾਲੀ ਗਲੀ ਤੋਂ ਪੰਡੋਰੀ ਰੋਡ ਫਿਰਨੀ ਤੱਕ ਇਸ ਪੁਆਇੰਟ ਤੋਂ ਰੇਲਵੇ ਕਰਾਸਿੰਗ ਮੁਰਾਦਪੁਰਾ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.-16
ਤਰਨ ਤਾਰਨ ਸਰਹਾਲੀ ਰੋਡ ਤਹਿਸੀਲ ਚੌਂਕ ਮਠਿਆਈ ਦੀ ਦੁਕਾਨ ਤੋਂ ਸ਼ੁਰੂ ਕਰਦੇ ਹੋਏ ਰੇਲਵੇ ਕਰੋਸਿੰਗ ਮੁਰਾਦਪੁਰਾ ਤੱਕ ਅਤੇ ਇਸ ਪੁਆਇੰਟ ਤੋਂ ਸਰਕਾਰੀ ਗੁਦਾਮ ਪੰਡੋਰੀ ਰੋਡ ਤੱਕ ਅਤੇ ਪੰਡੋਰੀ ਰੋਡ ਤੋਂ ਚੰਨਾ ਵਾਲੀ ਗਲੀ ਤੱਕ ਅਤੇ ਚੰਨਾ ਵਾਲੀ ਗਲੀ ਤੋਂ ਗੁਰੂਦੁਆਰੇ ਵਾਲੀ ਗਲੀ ਤੱਕ ਅਤੇ ਗੁਰੂਦੁਆਰੇ ਵਾਲੇ ਗਲੀ ਤੋਂ ਪੰਡੋਰੀ ਰੋਡ ਫਿਰਨੀ ਤੋਂ ਪੰਡੋਰੀ ਗੋਲਾ ਰੋਡ ਤੱਕ ਅਤੇ ਇਸ ਪੁਆਇੰਟ ਤੋਂ ਸੱਜੇ ਹੱਥ ਚਲਦੇ ਹੋਏ ਬਾਈਪਾਸ ਰੋਡ ਤੱਕ ਅਤੇ ਬਾਈਪਾਸ ਰੋਡ ਗੋਇੰਦਵਾਲ ਚੌਂਕ ਤੋਂ ਰੇਲਵੇ ਕਰੋਸਿੰਗ ਤੱਕ ਅਤੇPUNJAB GOVT. GAZ. (EXTRA), MARCH 15, 2021 (PHGN 24, 1942 SAKA) 1465 ਰੇਲਵੇ ਕਰੋਸਿੰਗ ਤੋਂ ਫੈਕਟਰੀ ਰੋਡ ਦੇ ਸੱਜੇ ਪਾਸੇ ਰੋਹੀ ਨਾਲੇ ਤੱਕ ਅਤੇ ਰੋਹੀ ਨਾਲੇ ਤੋਂ ਸੱਜੇ ਚਲਦੇ ਹੋਏ ਸਰਹਾਲੀ ਤਰਨਤਾਰਨ ਰੋਡ ਤੱਕ ਅਤੇ ਸਰਹਾਲੀ ਤਰਨ ਤਾਰਨ ਰੋਡ ਤੋਂ ਤਰਨ ਤਾਰਨ ਸਰਹਾਲੀ ਰੋਡ ਤਹਿਸੀਲ ਚੌਂਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.-17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਰੇਲਵੇ ਫਾਟਕ ਡੇਰਾ ਬਾਬਾ ਜਗਤਾਰ ਸਿੰਘ ਤੋਂ ਸ਼ੁਰੂ ਹੋ ਕੇ ਗੋਇੰਦਵਾਲ ਬਾਈਪਾਸ ਤੱਕ ਅਤੇ ਬਾਈਪਾਸ ਤੋਂ ਚਲਦੇ ਹੋਏ ਮਾਝਾ ਕਾਲਜ ਤੱਕ ਅਤੇ ਮਾਝਾ ਕਾਲਜ ਤੋਂ ਚਲਦੇ ਹੋਏ ਨਗਰ ਕੌਂਸਲ ਦੀ ਪੱਛਮ ਹੱਦ ਵੱਲ ਜੋਧਪੁਰ ਰੋਡ ਕਰਾਸ ਕਰਕੇ ਰੇਲਵੇ ਲਾਇਨ ਦੀ ਸਾਇਡ ਵੱਲ ਮੁਰਾਦਪੁਰਾ ਰੋਹੀ ਤੱਕ ਅਤੇ ਮੁਰਾਦਪੁਰਾ ਰੋਹੀ ਤੋਂ ਸੱਜੇ ਹੱਥ ਸਰਹਾਲੀ ਰੋਡ ਕਰਾਸ ਕਰਦੇ ਹੋਏ ਰੇਲਵੇ ਲਾਇਨ ਫੈਕਟਰੀ ਰੋਡ ਤੱਕ ਅਤੇ ਰੇਲਵੇ ਲਾਇਨ ਫੈਕਟਰੀ ਰੋਡ ਤੋਂ ਸ਼ੁਰੂ ਕਰਦੇ ਹੋਏ ਰੇਲਵੇ ਫਾਟਕ ਡੇਰਾ ਬਾਬਾ ਜਗਤਾਰ ਸਿੰਘ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.-18
ਸਰਹਾਲੀ ਰੋਡ ਅਤੇ ਪਾਲਕਾ ਬਾਜਾਰ ਦੇੇ ਮਿਲਣ ਸਥਾਨ ਤੋਂ ਸ਼ੁਰੂ ਕਰਦੇ ਹੋਏ ਮੁਰਾਦਪੁਰਾ ਰੋਹੀ ਪੁਲ ਤੱਕ ਅਤੇ ਮੁਰਾਦਪੁਰਾ ਰੋਹੀ ਪੁਲ ਤੋਂ ਗਲੀ ਬਾਲਮੀਕ ਤੱਕ ਅਤੇ ਗਲੀ ਬਾਲਮੀਕ ਤੋਂ ਗਲੀ ਸਤਨਾਮ ਸਿੰਘ ਵਾਲੀ ਤੱਕ ਅਤੇ ਗਲੀ ਸਤਨਾਮ ਸਿੰਘ ਤੋਂ ਗਲੀ ਨਾਜਰ ਸਿੰਘ ਵਾਲੀ ਤੱਕ ਅਤੇ ਗਲੀ ਨਾਜਰ ਸਿੰਘ ਵਾਲੀ ਤੋਂ ਮਹਾਰਾਜਾ ਰਣਜੀਤ ਸਿੰਘ ਸਕੂਲ ਤੱਕ ਅਤੇ ਮਹਾਰਾਜਾ ਰਣਜੀਤ ਸਿੰਘ ਸਕੂਲ ਤੋਂ ਸੱਜੇ ਹੱਥ ਚਲਦੇ ਹੋਏ ਗਲੀ ਸਚਖੰਡ ਰੋਡ ਤੱਕ ਗਲੀ ਸਚਖੰਡ ਰੋਡ ਤੋਂ ਗਲੀ ਸ਼ੋਕਰਸ਼ਾਹ ਵਾਲੀ ਤੱਕ ਅਤੇ ਗਲੀ ਸ਼ੋਕਰਸ਼ਾਹ ਵਾਲੀ ਤੋਂ ਗਲੀ ਡੀ.ਐਸ.ਪੀ ਵਾਲੀ ਤੋਂ ਖੱਬੇ ਹੱਥ ਗਲੀ ਡਾ ਭੀਮ ਸੈਣ ਵਾਲੀ ਤੋਂ ਗਲੀ ਗਗੜਿਆਂ ਵਾਲੀ ਤੱਕ ਇਸ ਪੁਆਇੰਟ ਤੋਂ ਪਾਲਕਾ ਬਾਜਾਰ ਤੋਂ ਸਰਹਾਲੀ ਰੋਡ ਤੱਕ ਦੇ ਮਿਲਣ ਵਾਲੇ ਸਥਾਨ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.-19 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਸਰਕੂਲਰ ਰੋਡ ਅਤੇ ਗੇਟ ਗੁਰੂ ਕਾ ਖੂਹ ਦੇ ਮਿਲਣ ਸਥਾਨ ਤੋਂ ਸ਼ੁਰੂ ਕਰਦੇ ਹੋਏ ਅਕਾਲੀ ਮਾਰਕਿਟ ਤੱਕ ਅਤੇ ਅਕਾਲੀ ਮਾਰਕਿਟ ਤੋਂ ਗਲੀ ਨਾਜਰ ਸਿੰਘ ਵਾਲੀ ਤੱਕ ਅਤੇ ਗਲੀ ਨਾਜਰ ਸਿੰਘ ਵਾਲੀ ਤੋਂ ਗਲੀ ਸਤਨਾਮ ਸਿੰਘ ਵਾਲੀ ਤੱਕ ਅਤੇ ਗਲੀ ਸਤਨਾਮ ਸਿੰਘ ਵਾਲੀ ਤੋਂ ਮਹਾਰਾਜਾ ਰਣਜੀਤ ਸਿੰਘ ਸਕੂਲ ਤੱਕ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਸੱਜੇ ਹੱਥ ਚਲਦੇ ਹੋਏ ਗਲੀ ਬਾਲਮੀਕ ਤੱਕ ਅਤੇ ਗਲੀ ਬਾਲਮੀਕ ਤੋਂ ਰੋਹੀ ਨਾਲੇ ਤੱਕ ਅਤੇ ਰੋਹੀ ਨਾਲੇ ਤੋਂ ਸੱਜੇ ਹੱਥ ਚਲਦੇ ਹੋਏ ਪੁਰਾਣੀ ਪੱਟੀ ਰੋਡ ਤੱਕ ਅਤੇ ਪੁਰਾਣੀ ਪੱਟੀ ਰੋਡ ਤੋਂ ਗਲੀ ਦਰਸ਼ਨ ਸਿੰਘ ਵਾਲੀ ਤੱਕ ਅਤੇ ਗਲੀ ਦਰਸ਼ਨ ਸਿੰਘ ਵਾਲੀ ਤੋਂ ਸਰਕੂਲਰ ਰੋਡ ਅਤੇ ਗੇਟ ਗੁਰੂ ਕਾ ਖੂਹ ਦੇ ਮਿਲਣ ਵਾਲੇ ਸਥਾਨ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.-20
ਗਾਰਦ ਬਜਾਰ ਅਤੇ ਦੀਪ ਮੈਡੀਕਲ ਸਟੋਰ ਦੇ ਮਿਲਣ ਸਥਾਨ ਤੋਂ ਸ਼ੁਰੂ ਕਰਦੇ ਹੋਏ ਸੱਜੇ ਹੱਥ ਚਲਦੇ ਹੋਏ ਗਲੀ ਪਾਲਕਾ ਬਾਜਾਰ ਵਾਲੀ ਤੱਕ ਅਤੇ ਗਲੀ ਪਾਲਕਾ ਬਾਜਾਰ ਵਾਲੀ ਤੋਂ ਗਲੀ ਗਗੜਿਆਂ ਵਾਲੀ ਤੱਕ ਇਸ ਪੁਆਇੰਟ ਤੋਂ (ਖੱਬੇ ਹੱਥ) ਗਲੀ ਭੀਮ ਸੈਨ ਤੋਂ ਗਲੀ ਡੀ.ਐਸ.ਪੀ ਵਾਲੀ ਤੱਕ ਇਸ ਪੁਆਇੰਟ ਤੋਂ ਗਲੀ ਸ਼ੋਕਰ ਸ਼ਾਹ ਵਾਲੀ ਤੱਕ ਤੋਂ ਸਰਕੂਲਰ ਰੋਡ ਤੱਕ ਅਤੇ ਸਰਕੂਲਰ ਰੋਡ ਤੋਂ ਸੱਜੇ ਹੱਥ ਚਲਦੇ ਹੋਏ ਗਲੀ ਅਜੈਬ ਸਿੰਘ ਵਾਲੀ ਤੱਕ ਅਤੇ ਗਲੀ ਅਜੈਬ ਸਿੰਘ ਵਾਲੀ ਤੋਂ ਗਲੀ ਕੱਚਰ ਭਾਨ ਤੱਕ ਅਤੇ ਗਲੀ ਕੱਚਰ ਭਾਨ ਤੋਂ ਨੂਰਦੀ ਬਜਾਰ ਖੁਰਦ ਤੱਕ ਅਤੇ ਨੂਰਦੀ ਬਜਾਰ ਖੁਰਦ ਤੋਂ ਗਲੀ ਲੰਗਰ ਬਜਾਰ ਤੱਕ ਅਤੇ ਗਲੀ ਲੰਗਰ ਬਜਾਰ ਤੋਂ ਗਾਰਦ ਬਜਾਰ ਅਤੇ ਦੀਪ ਮੈਡੀਕਲ ਸਟੋਰ ਦੇ ਮਿਲਣ ਸਥਾਨ ਵਾਲੇ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ.-21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸ਼੍ਰੀ ਦਰਬਾਰ ਸਾਹਿਬ ਅਤੇ ਗਲੀ ਲਾਹੌਰੀਆਂ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਕਰਦੇ ਹੋਏ (ਸੱਜੇ ਪਾਸੇ) ਗਲੀ ਕੂਚਾ ਨਿਹਾਲ ਸਿੰਘ ਤੱਕ ਅਤੇ ਗਲੀ ਕੂਚਾ ਨਿਹਾਲ ਸਿੰਘ ਤੋਂ ਲੰਗਰ ਬਜਾਰ ਤੱਕ ਅਤੇ ਲੰਗਰ ਬਜਾਰ ਤੋਂ ਨੂਰਦੀ ਬਜਾਰ ਤੱਕ ਅਤੇ ਨੂਰਦੀ ਬਜਾਰ ਤੋਂ ਗਲੀ ਕੱਚਰ ਭਾਨ ਤੱਕ ਅਤੇ ਗਲੀ ਕੱਚਰ ਭਾਨ ਤੋਂ ਬਾਲਮੀਕ ਮੰਦਰ ਸਰਕੂਲਰ ਰੋਡ ਤੱਕ (ਸੱਜੇ ਪਾਸੇ) ਅਤੇ ਗਲੀ ਸਰਕੂਲਰ ਰੋਡ ਤੋਂ ਗਲੀ ਸੰਤ ਮੈਡੀਕਲ ਸਟੋਰ ਵਾਲੀ ਤੱਕ ਗਲੀ ਸੰਤ ਮੈਡੀਕਲ ਸਟੋਰ ਤੋਂ ਨੂਰਦੀ ਅੱਡਾ ਚੌਂਕ ਤੱਕ ਅਤੇ ਨੂਰਦੀ ਰੋਡ ਤੋਂ ਗਲੀ ਸ਼ਰਮਾ ਵਾਲੀ ਤੱਕ ਇਸ ਪੁਆਇੰਟ ਤੋਂ ਗਲੀ ਪਰੈਸ ਵਾਲੀ ਤੱਕ ਖੱਬੇ ਚੱਲਦੇ ਹੋਏ ਗਲੀ ਐਸ.ਐਸ.ਐਸ ਪਬਲਿਕ ਸਕੂਲ ਵਾਲੀ ਤੋਂ (ਸੱਜੇ ਹੱਥ) ਮੁੜਦੇ ਦਰਬਾਰ ਸਾਹਿਬ ਫਿਰਨੀ ਤੱਕ, ਇਸ ਪੁਆਇੰਟ ਤੋਂ ਦਰਬਾਰ ਸਾਹਿਬ ਦੀ ਫਿਰਨੀ ਅਤੇ ਗਲੀ ਲਾਹੋਰੀਆਂ ਦੇ ਮਿਲਣ ਵਾਲੇ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), MARCH 15, 2021 (PHGN 24, 1942 SAKA) 1466ਵਾਰਡ ਨੰ.-22 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਸਰਕੂਲਰ ਰੋਡ ਅਤੇ ਗੇਟ ਗੁਰੂ ਕਾ ਖੂਹ ਤੋਂ ਸ਼ੁਰੂ ਕਰਦੇ ਹੋਏ ਗਲੀ ਗੁਰੂ ਕਾ ਖੂਹ ਤੋਂ ਗਲੀ ਦਰਸ਼ਨ ਸਿੰਘ ਵਾਲੀ ਤੱਕ ਅਤੇ ਗਲੀ ਦਰਸ਼ਨ ਸਿੰਘ ਵਾਲੀ ਤੋਂ ਪੁਰਾਣੀ ਪੱਟੀ ਰੋਡ ਤੋਂ ਸੱਜੇ ਹੱਥ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਅਤੇ ਇਸ ਪੁਆਇੰਟ ਤੋਂ ਸੱਜ ਹੱਥ ਚਲਦੇ ਹੋਏ ਗਲੀ ਮਲਕੀਤ ਸਿੰਘ ਵਾਲੀ ਅਤੇ ਗਲੀ ਮਲਕੀਤ ਸਿੰਘ ਵਾਲੀ ਤੋਂ ਗਲੀ ਜੋਗਿੰਦਰ ਸਿੰਘ ਵਾਲੀ ਤੱਕ ਅਤੇ ਗਲੀ ਜੋਗਿੰਦਰ ਸਿੰਘ ਵਾਲੀ ਤੋਂ ਗਲੀ ਸਤਨਾਮ ਸਿੰਘ ਵਾਲੀ ਤੱਕ ਅਤੇ ਗਲੀ ਸਤਨਾਮ ਸਿੰਘ ਵਾਲੀ ਤੋਂ ਗਲੀ ਵਧਾਵਾ ਸਿੰਘ ਵਾਲੀ ਤੱਕ ਅਤੇ ਸਰਕੂਲਰ ਰੋਡ ਤੋਂ ਗੇਟ ਗੁਰੂ ਕਾ ਖੂਹ ਤੱਕ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨੂਰਦੀ ਰੋਡ ਪੁਲ ਤੋਂ ਸ਼ੁਰੂ ਕਰਦੇ ਹੋਏ (ਸੱਜੇ ਹੱਥ) ਹੋਲੀ ਸਿਟੀ ਦੀ ਬਾਊਂਡਰੀ ਤੱਕ ਅਤੇ ਹੋਲੀ ਸਿਟੀ ਬਾਊਂਡਰੀ ਤੋਂ ਗਲੀ ਕੋਹੜ ਹਾਤੇ ਵਾਲੀ ਤੱਕ ਅਤੇ ਗਲੀ ਕੋਹੜ ਹਾਤੇ ਵਾਲੀ ਤੋਂ ਨੂਰਦੀ ਰੋਡ ਤੱਕ ਅਤੇ ਨੂਰਦੀ ਰੋਡ ਤੋਂ ਸ਼੍ਰੀ ਗੁਰੂ ਅਰਜਨ ਦੇਵ ਗਲੀ ਤੱਕ ਅਤੇ ਸ਼੍ਰੀ ਗੁਰੂ ਅਰਜਨ ਦੇਵ ਗਲੀ ਤੋਂ ਮੁਰਾਦਪੁਰਾ ਡਰੇਨ ਤੱਕ ਅਤੇ ਮੁਰਾਦਪੁਰਾ ਡਰੇਨ ਤੋਂ ਸੱਜੇ ਹੱਥ ਚਲਦੇ ਹੋਏ ਸਰਕੂਲਰ ਰੋਡ ਤੱਕ ਅਤੇ ਸਰਕੂਲਰ ਰੋਡ ਤੋਂ ਗਲੀ ਕਿਸ਼ਨ ਵਾਲੀ ਅਤੇ ਗਲੀ ਕਿਸ਼ਨ ਵਾਲੀ ਤੋਂ ਗਲੀ ਜੱਗੇ ਵਾਲੀ ਅਤੇ ਗਲੀ ਜੱਗੇ ਵਾਲੀ ਤੋਂ ਗਲੀ ਠੇਕੇਵਾਲੀ ਤੱਕ ਅਤੇ ਗਲੀ ਠੇਕੇਵਾਲੀ ਤੋਂ ਗਲੀ ਸੰਤ ਮੈਡੀਕਲ ਵਾਲੀ ਤੱਕ ਅਤੇ ਗਲੀ ਸੰਤ ਮੈਡੀਕਲ ਤੋਂ ਗਲੀ ਵਧਾਵਾ ਸਿੰਘ ਵਾਲੀ ਅਤੇ ਗਲੀ ਵਧਾਵਾ ਸਿੰਘ ਵਾਲੀ ਤੋਂ ਗਲੀ ਸਤਨਾਮ ਸਿੰਘ ਵਾਲੀ ਤੱਕ ਅਤੇ ਗਲੀ ਸਤਨਾਮ ਸਿੰਘ ਵਾਲੀ ਤੋਂ ਗਲੀ ਜੋਗਿੰਦਰ ਸਿੰਘ ਵਾਲੀ ਤੱਕ ਅਤੇ ਗਲੀ ਜੋਗਿੰਦਰ ਸਿੰਘ ਵਾਲੀ ਤੋਂ ਗਲੀ ਮਲਕੀਤ ਸਿੰਘ ਵਾਲੀ ਤੱਕ ਅਤੇ ਗਲੀ ਮਲਕੀਤ ਸਿੰਘ ਵਾਲੀ ਤੋਂ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਅਤੇ ਇਸ ਪੁਆਇੰਟ ਤੋਂ ਸੱਜੇ ਹੱਥ ਚਲਦੇ ਹੋਏ ਪਲਾਸੌਰ ਰੋਡ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਅਤੇ ਇਸ ਪੁਆਇੰਟ ਤੋਂ ਸ਼ੁਰੂ ਕਰਦੇ ਹੋਏ ਨੂਰਦੀ ਰੋਡ ਪੁਲ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.-24
ਨੂਰਦੀ ਰੋਡ ਅਤੇ ਹੋਲੀ ਸਿਟੀ ਗੇਟ ਸੱਜ਼ੇ ਹੱਥ ਚਲਦੇ ਹੋਏ ਹੋਲੀ ਸਿਟੀ ਬਾਊਂਡਰੀ ਕਸੂਰ ਨਾਲੇ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋਏ ਗਲੀ ਰਜਿੰਦਰ ਸਿੰਘ ਤੱਕ ਗਲੀ ਟਾਵਰ ਵਾਲੀ ਤੱਕ ਅਤੇ ਗਲੀ ਟਾਵਰ ਵਾਲੀ ਤੋਂ ਗਲੀ ਸੁਲੱਖਣ ਸਿੰਘ ਵਾਲੀ ਤੱਕ ਅਤੇ ਗਲੀ ਸੁਲੱਖਣ ਸਿੰਘ ਵਾਲੀ ਤੋਂ ਗਲੀ ਗੁਰੂਦੁਆਰਾ ਬੀਬੀ ਭਾਨੀ ਖੂਹ ਤੱਕ ਇਸ ਪੁਆਇੰਟ ਤੋਂ ਸਰਕੂਲਰ ਰੋਡ ਤੋਂ ਸੱਜੇ ਪਾਸੇ ਗਲੀ ਪਰੈਸ ਵਾਲੀ ਤੋਂ ਗਲੀ ਸ਼ਰਮੇ ਵਾਲੀ ਤੱਕ, ਇਸ ਪੁਆਇੰਟ ਤੋਂ ਨੂਰਦੀ ਰੋਡ ਦੇ ਰਸਤੇ ਹੋਲੀ ਸਿਟੀ ਗੇਟ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰ.-25 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਅੰਮ੍ਰਿਤਸਰ ਰੋਡ ਰੋਹੀ ਪੁਲ ਤੋਂ ਸੱਜੇ ਚਲਦੇ ਹੋਏ ਬਾਜਵਾ ਪ੍ਰੈਸ ਵਾਲੀ ਗਲੀ ਦਾ ਸੱਜਾ ਪਾਸਾ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋਏ ਸਰਕੂਲਰ ਰੋਡ (ਸੱਜਾ ਪਾਸਾ) ਅਤੇ ਇਸ ਪੁਆਇੰਟ ਤੋਂ ਸੱਜੇ ਹੱਥ ਚਲਦੇ ਹੋਏ ਸੜਕ ਰਸਤਾ ਖੂਹ ਤੱਕ ਇਸ ਪੁਆਇੰਟ ਤੋਂ ਰਸਤਾ ਬੀਬੀ ਭਾਨੀ ਦਾ ਖੂਹ ਤੱਕ ਅਤੇ ਇਸ ਪੁਆਇੰਟ ਤੋਂ ਚਲਦੇ ਹੋਏ ਗਲੀ ਸੁਲੱਖਣ ਸਿੰਘ ਵਾਲੀ ਤੱਕ ਅਤੇ ਗਲੀ ਸੁਲੱਖਣ ਸਿੰਘ ਵਾਲੀ ਤੋਂ ਚਲਦੇ ਹੋਏ ਗਲੀ ਟਾਵਰ ਵਾਲੀ ਤੱਕ ਅਤੇ ਗਲੀ ਟਾਵਰ ਵਾਲੀ ਤੋਂ ਗਲੀ ਰਜਿੰਦਰ ਸਿੰਘ ਵਾਲੀ ਤੱਕ ਅਤੇ ਗਲੀ ਰਜਿੰਦਰ ਸਿੰਘ ਵਾਲੀ ਤੋਂ ਕਸੂਰ ਨਾਲੇ ਤੱਕ ਅਤੇ ਕਸੂਰ ਨਾਲੇ ਤੋਂ ਸੱਜੇ ਹੱਥ ਚਲਦੇ ਹੋਏ ਅੰਮ੍ਰਿਤਸਰ ਰੋਡ ਰੋਹੀ ਪੁਲ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।