Servants of Knowledge
Punjab Gazette · Government of Punjab

Regarding Nagar Council Sanur Distt Patiala

Published 17 March 2021

Department
Local Government
Type
Extra Ordinary
Notification no.
348
Gazetteid
CHD/0092/2021-2023
Identifier
in.gazette.punjabdsa.2021-03-17.49352
Languages
English, Punjabi

click here for IIIF manifest

1485
PUNJAB GOVT. GAZ. (EXTRA), MARCH 17, 2021 (PHGN 26, 1942 SAKA)

EXTRAORDINARY

Published by Authority

CHANDIGARH, WEDNESDAY, MARCH 17, 2021 (PHALGUNA 26, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 17 ਮਾਰਚ, 2021

ਨੰ: 5/27/2020/ਮਚਦ/ਹਸ/348.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆਂ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ ਸਨੌਰ ਜਿਲ੍ਹਾ ਪਟਿਆਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ ਸਨੌਰ ਜਿਲ੍ਹਾ ਪਟਿਆਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਸਨੌਰ ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 9 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 1485 )PUNJAB GOVT. GAZ. (EXTRA), MARCH 17, 2021 (PHGN 26, 1942 SAKA) 1486

ਨਗਰ ਕੌਂਸਲ, ਸਨੌਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰ:-1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਸਨੌਰ ਦੀ ਉFੱਤਰੀ ਹੱਦ ਅਤੇ ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ (ਸੱਜਾ ਪਾਸਾ) ਨਗਰ ਕੌਂਸਲ ਸਨੌਰ ਦੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਬੋਸਰ ਰੋਡ ਹੱਦ ਤੀਕ, ਬੋਸਰ ਰੋਡ ਪੱਛਮੀ ਪਾਸੇ ਨਾਲ ਚਲਦੇ ਹੋਏ ਬੋਲੜ ਰੋਡ ਚੌਂਕ ਤੀਕ; ਫਿਰ ਉਕਤ ਚੌਂਕ ਤੋਂ ਉFੱਤਰੀ ਸਾਈਡ ਨਾਲ ਚਲਦੇ ਹੋਏ ਅਸਰਪੁਰ ਰੋਡ ਸ਼ੀਤਲਾ ਮਾਤਾ ਮੰਦਰ ਚੌਂਕ ਤੀਕ; ਫਿਰ ਉਕਤ ਤੋਂ ਪੱਛਮੀ ਸਾਈਡ ਨਾਲ ਚਲਦੇ ਹੋਏ ਗਰਿੱਡ ਕਲੋਨੀ ਰੋਡ ਤੀਕ; ਗਰਿੱਡ ਕਲੋਨੀ ਰੋਡ ਪਾਰ ਕਰਦੇ ਹੋਏ ਗਲੀ ਸ਼੍ਰੀ ਬੰਤ ਸਿੰਘ ਉFੱਤਰੀ ਸਾਈਡ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਪ੍ਰੀਤਮ ਸਿੰਘ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਪੱਪੀ ਜੱਟ ਪੱਛਮੀ ਪਾਸਾ ਤੋਂ ਚਲਦੇ ਹੋਏ ਗਲੀ ਡੀ.ਐਸ.ਪੀ. ਉFੱਤਰੀ ਸਾਈਡ ਦੇ ਘਰ ਤੀਕ; ਫਿਰ ਉਕਤ ਤੋਂ ਅੱਗੇ ਚਲਦੇ ਹੋਏ ਪੱਛਮੀ ਪਾਸਾ ਸਿੰਗਲਾ ਕੋਚਿੰਗ ਸੈਂਟਰ ਤੋਂ ਸਿਟੀ ਮੇਨ ਰੋਡ ਉFੱਤਰੀ ਪਾਸਾ ਤੋਂ ਚੌਰਾ ਰੋਡ ਚੌਂਕ ਤੀਕ; ਫਿਰ ਉਕਤ ਦੇ ਪੂਰਬੀ ਪਾਸੇ ਨਾਲ ਅੱਗੇ ਚਲਦੇ ਹੋਏ ਉFੱਤਰੀ ਹੱਦ, ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ ਰੋਡ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:-2

ਚੌਰਾ ਰੋਡ ਚੌਂਕ ਸਿਟੀ ਮੇਨ ਰੋਡ ਦੱਖਣੀ ਪਾਸਾ ਗਲੀ ਮੀਟ ਸ਼ਾਪ ਦੇ ਸਾਹਮਣੇ ਦੱਖਣੀ ਪਾਸੇ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਰੋਡ ਪਾਰ ਕਰਕੇ ਸਿੰਗਲਾ ਕੋਚਿੰਗ ਸੈਂਟਰ ਪੂਰਬੀ ਸਾਈਡ ਤੀਕ, ਗਲੀ ਡੀ.ਐਸ.ਪੀ. ਦੇ ਦੱਖਣੀ ਸਾਈਡ ਨਾਲ ਚਲਦੇ ਹੋਏ ਤੋਂ ਪੱਪੀ ਜੱਟ ਪੂਰਬੀ ਸਾਈਡ ਵਾਲੀ ਗਲੀ ਚਲਦੇ ਹੋਏ ਗਲੀ ਸ਼੍ਰੀ ਪ੍ਰੀਤਮ ਸਿੰਘ ਦੱਖਣੀ ਸਾਈਡ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਬੰਤ ਸਿੰਘ ਦੱਖਣੀ ਸਾਈਡ ਤੋਂ ਗਰਿੱਡ ਕਲੋਨੀ ਰੋਡ ਪੱਛਮੀ ਪਾਸਾ ਚਲਦੇ ਹੋਏ ਅਸਰਪੁਰ ਚੌਂਕ ਤੀਕ;

ਫਿਰ ਉਕਤ ਤੋਂ ਚਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਉFੱਤਰੀ ਪਾਸਾ ਚਲਦੇ ਹੋਏ ਗਲੀ ਸ਼੍ਰੀ ਹਰਦਿਆਲ ਹਲਵਾਈ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਦਰਸ਼ਨ ਸਿੰਘ ਤੋਂ ਚਲਦੇ ਹੋਏ ਗਲੀ ਸ਼੍ਰੀ ਰਾਮ ਚੰਦ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਡਾਕਖਾਨਾ ਤੋਂ ਚਲਦੇ ਹੋਏ ਗਲੀ ਰਾਮ ਚੰਦ ਮਹਿਤਾ ਦੇ ਘਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਦਲਜੀਤ ਸਿੰਘ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਗਾਮਾ ਪਹਿਲਵਾਨ ਉFੱਤਰੀ ਪਾਸਾ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਸੁਰਜੀਤ ਮਿਸਤਰੀ ਪੂਰਬੀ ਪਾਸਾ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਵੀਰ ਭਾਨ ਦਰਜੀ ਦੱਖਣੀ ਪਾਸਾ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਹਰਿਸੰਗਤ ਸਾਹਿਬ ਪੂਰਬੀ ਪਾਸੇ ਨਾਲ ਚਲਦੇ ਹੋਏ ਲਾਲੀ ਸਾਬਕਾ ਐਮ.ਸੀ. ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਮੀਟ ਸ਼ਾਪ ਦੇ ਸਾਹਮਣੇ ਦੱਖਣੀ ਪਾਸੇ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:-3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਿਟੀ ਮੇਨ ਰੋਡ ਗਲੀ ਸ਼੍ਰੀ ਬੰਤ ਸਿੰਘ ਦੇ ਦੱਖਣੀ ਪਾਸੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਗਲੀ ਮਸੀਤ ਪੂਰਬੀ ਸਾਈਡ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਗਾਮਾ ਪਹਿਲਵਾਨ ਦੱਖਣੀ ਸਾਈਡ ਤੋਂ ਚਲਦੇ ਹੋਏ ਗਲੀ ਦਲਜੀਤ ਸਿੰਘ ਤੀਕ;

ਫਿਰ ਉਕਤ ਤੋਂ ਚਲਦੇ ਹੋਏ ਗਲੀ ਰਾਮ ਚੰਦ ਮਹਿਤਾ ਦੇ ਘਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਡਾਕਖਾਨਾ ਦੱਖਣੀ ਪਾਸਾ ਰਾਮ ਚੰਦ ਦੇ ਘਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਬੰਟੀ ਸਾਈਕਲਾਂ ਵਾਲਾ ਪੱਛਮੀ ਪਾਸੇ ਤੋਂ ਮੌਜੀ ਦੀ ਦੁਕਾਨ ਤੀਕ;

ਫਿਰ ਉਕਤ ਤੋਂ ਗਲੀ ਤੇਲੀਆਂ ਤੋਂ ਦੱਖਣ ਵੱਲ ਚਲਦੇ ਹੋਏ ਗਲੀ ਮਸਜਿਦ ਪੱਛਮ ਤੋਂ ਸਦਰ ਬਜਾਰ ਉFੱਤਰੀ ਪਾਸਾ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸ਼੍ਰੀ ਹਨੂੰਮਾਨ ਮੰਦਰ ਵਾਲੀ ਗਲੀ ਤੋਂ ਪੱਛਮੀ ਪਾਸਾ ਚਲਦੇ ਹੋਏ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਤੀਕ; ਫਿਰ ਉਕਤ ਤੋਂ ਉFੱਤਰੀ ਪਾਸਾ ਚਲਦੇ ਹੋਏ ਗਲੀ ਗਿਰਧਾਰੀ ਸਵੀਟਸ ਤੀਕ; ਫਿਰ ਉਕਤ ਤੋਂ ਚਲਦੇ ਹੋਏ ਕੈਪਟਨ ਪ੍ਰਤਾਪ, ਉਕਤ ਤੋਂ ਚਲਦੇ ਹੋਏ ਗਲੀ ਰਾਜਪੂਤਾਂ ਪਾਰ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਪੂਰਬੀ ਪਾਸੇ ਚਲਦੇ ਹੋਏ ਸਦਰ ਬਜਾਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਰੋਡ ਦੇ ਪੂਰਬੀ ਪਾਸੇ ਗਲੀ ਸ਼੍ਰੀ ਬੰਤ ਸਿੰਘ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 4

ਗਲੀ ਤੇਲੀਆਂ ਅਤੇ ਮੌਜੀ ਦੀ ਦੁਕਾਨ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਮੋਹਨ ਮਿਸਤਰੀ ਪੂਰਬੀ ਪਾਸਾ ਤੀਕ;

ਫਿਰ ਉਕਤ ਤੋਂ ਚਲਦੇ ਹੋਏ ਬੰਟੀ ਸਾਈਕਲਾਂ ਵਾਲਾ ਪੂਰਬੀ ਪਾਸਾ/ਸ਼੍ਰੀ ਰਾਮ ਚੰਦ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਦਰਸ਼ਨ ਸਿੰਘ ਦੱਖਣੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਹਰਦਿਆਲ ਹਲਵਾਈ ਤੋਂ ਚਲਦੇ ਹੋਏ ਪ੍ਰਾਇਮਰੀ ਸਕੂਲ ਦੱਖਣੀ ਪਾਸਾPUNJAB GOVT. GAZ. (EXTRA), MARCH 17, 2021 (PHGN 26, 1942 SAKA) 1487 ਤੀਕ; ਫਿਰ ਉਕਤ ਤੋਂ ਚਲਦੇ ਹੋਏ ਅਸਰਪੁਰ ਚੌਂਕ ਤੀਕ; ਅਸਰਪੁਰ ਚੌਂਕ ਤੋਂ ਸਿਟੀ ਮੇਨ ਰੋਡ ਚਲਦੇ ਪੱਛਮੀ ਪਾਸੇ ਬੋਲੜ ਚੌਂਕ ਤੀਕ; ਫਿਰ ਬੋਲੜ ਚੌਂਕ ਤੋਂ ਗਲੀ ਸ਼੍ਰੀ ਹਰਚੰਦ ਕੋਚ ਪੱਛਮੀ ਪਾਸਾ ਤੀਕ;ਫਿਰ ਉਕਤ ਤੋਂ ਪੱਛਮੀ ਪਾਸਾ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਕਲਗੀਧਰ ਚੌਂਕ ਤੀਕ; ਫਿਰ ਉਕਤ ਗਲੀ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ਚਲਦੇ ਹੋਏ ਨਗਰ ਖੇੜੇ ਉFੱਤਰੀ ਪਾਸਾ ਤੀਕ;

ਨਗਰ ਖੇੜੇ ਤੋਂ ਉFੱਤਰੀ ਸਾਈਡ ਨਾਲ ਚਲਦੇ ਹੋਏ ਮਹਿੰਦਰ ਸਿੰਘ ਨੰਬਰਦਾਰ ਤੀਕ; ਫਿਰ ਉਕਤ ਤੋਂ ਉFੱਤਰੀ ਪਾਸਾ ਚਲਦੇ ਹੋਏ ਮੁਹੱਲਾ ਪੰਡਤਾਂ, ਸ਼ਿਵ ਮੰਦਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਦਰਜੀਆਂ, ਹੱਟਾਂ ਵਾਲਾ ਚੌਂਕ ਤੀਕ; ਫਿਰ ਉਕਤ ਤੋਂ ਉFੱਤਰੀ ਪਾਸਾ ਚਲਦੇ ਹੋਏ ਗਾਂਧੀ ਗਲੀ ਸਦਰ ਬਜਾਰ ਤੀਕ; ਫਿਰ ਸਦਰ ਬਜਾਰ ਤੋਂ ਦੱਖਣੀ ਪਾਸਾ ਚਲਦੇ ਹੋਏ ਗਲੀ ਦੁਕਾਨ ਪ੍ਰਵੀਨ ਸਟੇਸ਼ਨਰੀ ਤੀਕ; ਫਿਰ ਉਕਤ ਤੋਂ ਪੂਰਬੀ ਪਾਸਾ ਚਲਦੇ ਹੋਏ ਗਲੀ ਮਸਜਿਦ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਤੇਲੀਆਂ, ਮੌਜੀ ਦੀ ਦੁਕਾਨ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:-5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਿਟੀ ਮੇਨ ਰੋਡ ਗਲੀ ਨਗਰ ਖੇੜਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਰੋਡ ਦੇ ਪੱਛਮੀ ਪਾਸੇ ਨਾਲ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਲੰਗਰ ਹਾਲ ਦੱਖਣੀ ਪਾਸਾ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਗੇਟ ਤੀਕ; ਫਿਰ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਦੇ ਸਾਹਮਣੇ ਪੱਛਮੀ ਪਾਸੇ ਨਾਲ ਚਲਦੇ ਹੋਏ ਨਗਰ ਖੇੜਾ, ਸ਼੍ਰੀ ਵਿਸ਼ਵਕਰਮਾ ਮੰਦਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਸੁਖਦੀਪ ਸਿੰਘ ਸਾਬਕਾ ਐਮ.ਸੀ. ਉFੱਤਰੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ Uਮੀ ਪਲੰਬਰ ਦੇ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਹਰਚੰਦ ਸਿੰਘ ਪੂਰਬੀ-ਦੱਖਣੀ ਪਾਸੇ ਤੀਕ;

ਫਿਰ ਉਕਤ ਤੋਂ ਚਲਦੇ ਹੋਏ ਗਲੀ ਪੱਕਾ ਦਰਵਾਜਾ ਹੱਟਾ ਵਾਲਾ ਚੌਂਕ ਪੂਰਬੀ ਪਾਸਾ ਤੀਕ; ਫਿਰ ਹੱਟਾ ਵਾਲਾ ਚੌਂਕ ਤੋਂ ਚਲਦੇ ਹੋਏ ਗਲੀ ਦਰਜੀਆਂ ਸ਼ਿਵ ਮੰਦਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਮੁਹੱਲਾ ਪੰਡਤਾਂ, ਸ਼੍ਰੀ ਮਹਿੰਦਰ ਸਿੰਘ ਨੰਬਰਦਾਰ ਦੱਖਣੀ ਪਾਸਾ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਨਗਰ ਖੇੜਾ ਦੱਖਣੀ ਪਾਸਾ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 6

ਸਿਟੀ ਮੇਨ ਰੋਡ ਬੋਲੜ ਚੌਂਕ ਦੇ ਮਿਲਣ ਦੇ ਸਥਾਨ ਪੂਰਬੀ ਪਾਸੇ ਤੋਂ ਅਰੰਭ ਕਰਕੇ ਸ਼੍ਰੀ ਬਸੰਤੀ ਮਾਤਾ ਮੰਦਰ ਤੀਕ; ਫਿਰ ਸ਼੍ਰੀ ਬਸੰਤੀ ਮਾਤਾ ਮੰਦਰ ਤੋਂ ਨਗਰ ਕੌਂਸਲ ਸਨੌਰ ਦੀ ਉFੱਤਰੀ ਪੂਰਬੀ ਹੱਦ ਤੀਕ; ਫਿਰ ਉਕਤ ਤੋਂ ਦੱਖਣ ਵੱਲ ਹੱਦ ਨਾਲ ਚਲਦੇ ਹੋਏ ਉਮੈਦਪੁਰ ਰੋਡ ਹੱਦ ਤੀਕ; ਫਿਰ ਉਕਤ ਚਲਦੇ ਹੋਏ ਗਲੀ ਨਾਥਾ ਵਾਲਾ ਡੇਰਾ ਦੇ ਉFੱਤਰੀ ਪਾਸੇ ਨਾਲ ਚਲਦੇ ਹੋਏ ਦੁਕਾਨ ਸ਼੍ਰੀ ਹਰੀ ਚੰਦ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ਚੌਂਕ ਪੂਰਬੀ ਪਾਸੇ ਤੀਕ; ਫਿਰ ਉਕਤ ਚੌਂਕ ਤੋਂ ਚਲਦੇ ਹੋਏ ਗਲੀ ਸ਼੍ਰੀ ਹਰਚੰਦ ਕੋਚ ਦੱਖਣੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਬੋਲੜ ਰੋਡ ਚੌਂਕ ਸਿਟੀ ਮੇਨ ਰੋਡ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 7 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਸਿਟੀ ਮੇਨ ਰੋਡ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਸਿਟੀ ਮੇਨ ਰੋਡ ਦੇ ਪੂਰਬੀ ਪਾਸੇ ਨਾਲ ਚਲਦੇ ਹੋਏ ਨਾਥਾ ਵਾਲਾ ਡੇਰਾ ਦੱਖਣੀ ਪਾਸੇ ਤੀਕ; ਫਿਰ ਨਾਥਾ ਵਾਲਾ ਡੇਰਾ ਦੱਖਣੀ ਪਾਸੇ ਤੋਂ ਉਮੈਦਪੁਰ ਰੋਡ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ; ਫਿਰ ਉਕਤ ਤੋਂ ਦੱਖਣ ਵੱਲ ਚਲਦੇ ਹੋਏ ਪਿੰਡ ਖੁੱਡਾ ਮੇਨ ਰੋਡ ਦੀ ਹੱਦ ਡੇਰਾ ਕਰਨੈਲ ਸਿੰਘ ਉFੱਤਰੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਪੂਰਬੀ ਪਾਸਾ ਪਾਲਮ ਸਿਟੀ ਕਲੋਨੀ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਦਰਸ਼ਨ ਸਿੰਘ ਕਾਠਗੜੀਆ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਦਰਸ਼ਨ ਸਿੰਘ ਕਲੀ ਵਾਲੇ ਪੂਰਬੀ ਪਾਸੇ ਤੀਕ;

ਫਿਰ ਉਕਤ ਰੋਡ ਪਾਰ ਕਰਦੇ ਹੋਏ ਗਲੀ ਸੰਤ ਇਸ਼ਰ ਸਿੰਘ ਸਕੂਲ ਉFੱਤਰੀ ਪਾਸਾ ਰੋਡ ਤੋਂ ਚਲਦੇ ਹੋਏ ਗਲੀ ਪੱਪੂ ਪੰਡਤ ਪੂਰਬੀ ਪਾਸੇਤੀਕ; ਫਿਰ ਉਕਤ ਤੋਂ ਚਲਦੇ ਹੋਏ ਸ਼੍ਰੀ ਕੁਲਵੰਤ ਸਿੰਘ ਨਕਸ਼ਾ ਨਵੀਸ ਦੇ ਘਰ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਨਾਲ ਚਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਸਨੌਰ-2 ਤੋਂ ਨਗਰ ਖੇੜਾ ਤੀਕ; ਫਿਰ ਉਕਤ ਤੋਂ ਪੂਰਬੀ ਪਾਸਾ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 8

ਸ਼੍ਰੀ ਵਿਸ਼ਵਕਰਮਾ ਮੰਦਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਨੌਰ-2 ਸੜਕ ਦੇ ਮਿਲਣ ਦੇ ਦੱਖਣੀ ਪਾਸੇ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਸਿਟੀ ਮੇਨ ਰੋਡ ਪਾਰ ਕਰਦੇ ਹੋਏ ਉਕਤ ਗਲੀ ਸ਼੍ਰੀ ਕੁਲਵੰਤ ਸਿੰਘ ਪੱਛਮੀ ਪਾਸੇ ਨਾਲ ਚਲਦੇ ਹੋਏ, ਗਲੀ ਪੱਪੂ ਪੰਡਤPUNJAB GOVT. GAZ. (EXTRA), MARCH 17, 2021 (PHGN 26, 1942 SAKA) 1488 ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸੰਤ ਇਸ਼ਰ ਸਿੰਘ ਸਕੂਲ ਰੋਡ ਪਾਰ ਕਰਦੇ ਹੋਏ ਗਲੀ ਸ਼੍ਰੀ ਦਰਸ਼ਨ ਸਿੰਘ ਕਲੀ ਵਾਲਾ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਪੱਛਮੀ ਪਾਸਾ ਚਲਦੇ ਹੋਏ ਗਲੀ ਸ਼੍ਰੀ ਦਰਸ਼ਨ ਸਿੰਘ ਕਾਠਗੜੀਆ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਪਾਲਮ ਸਿਟੀ ਤੋਂ ਚਲਦੇ ਹੋਏ ਡੇਰਾ ਸ਼੍ਰੀ ਕਰਨੈਲ ਸਿੰਘ, ਖੁੱਡਾ ਰੋਡ ਦੱਖਣੀ ਹੱਦ ਤੀਕ; ਫਿਰ ਨਗਰ ਕੌਂਸਲ ਦੱਖਣੀ ਹੱਦ ਤੋਂ ਪੱਛਮੀ ਹੱਦ ਵੱਲ ਚਲਦੇ ਹੋਏ ਪਿੰਡ ਜਗਤਪੁਰਾ ਮੇਨ ਸੜਕ ਦੀ ਹੱਦ ਤੀਕ; ਫਿਰ ਉਕਤ ਤੋਂ ਚਲਦੇ ਹੋਏ ਪਿੰਡ ਖਾਂਸਿਆਂ ਹੱਦ ਤੋਂ ਖਾਲਸਾ ਕਲੋਨੀ ਗਲੀ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਕਾਲੀ ਡੀ.ਜੇ.ਦੱਖਣੀ ਪਾਸੇ ਤੀਕ; ਫਿਰ ਉਕਤ ਤੋਂ ਦੱਖਣੀ ਪਾਸੇ ਨਾਲ ਚਲਦੇ ਹੋਏ ਸ਼੍ਰੀ ਦਲਵਿੰਦਰ ਸਿੰਘ ਪਟਵਾਰੀ ਸਾਬਕਾ ਐਮ.ਸੀ. ਦੇ ਘਰ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਨਾਲ ਚਲਦੇ ਹੋਏ ਗਲੀ ਕੁਆਟਰ ਵਿਜੈ ਲਕਸ਼ਮੀ ਪਾਰ ਕਰਦੇ ਹੋਏ ਪੀਰ ਦਰਗਾਹ ਦੱਖਣੀ ਪਾਸੇ ਤੀਕ;

ਫਿਰ ਉਕਤ ਤੋਂ ਪੂਰਬੀ ਪਾਸੇ ਚਲਦੇ ਹੋਏ ਗਲੀ ਸ਼੍ਰੀ ਰਾਮ ਕੁਮਾਰ ਸਿਟੀ ਮੇਨ ਰੋਡ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਰੋਡ ਸ਼੍ਰੀ ਬਾਲਮਿਕੀ ਧਰਮਸ਼ਾਲਾ ਪੂਰਬੀ ਪਾਸੇ ਤੋਂ ਚਲਦੇ ਹੋਏ ਗਲੀ ਢੋਲਾ ਰਾਮ ਦੱਖਣੀ ਪਾਸੇ ਤੀਕ; ਫਿਰ ਉਕਤ ਗਲੀ ਤੋਂ ਦੱਖਣੀ ਪਾਸਾ ਚਲਦੇ ਹੋਏ ਮਹਿੰਦਰ ਕਰਿਆਨਾ ਤੋਂ ਚਲਦੇ ਹੋਏ ਗਲੀ ਸੁਖਦੀਪ ਸਿੰਘ ਸਾਬਕਾ ਐਮ.ਸੀ. ਤੀਕ; ਫਿਰ ਉਕਤ ਤੋਂ ਦੱਖਣੀ ਪਾਸਾ ਚਲਦੇ ਹੋਏ ਸ਼੍ਰੀ ਵਿਸ਼ਵਕਰਮਾ ਮੰਦਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਨੌਰ-2 ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸ਼੍ਰੀ ਹਨੂੰਮਾਨ ਮੰਦਰ ਸਦਰ ਬਜਾਰ ਗਾਂਧੀ ਗਲੀ ਦੇ ਮਿਲਣ ਦੇ ਸਥਾਨ ਦੇ ਦੱਖਣੀ ਪਾਸੇ ਤੋਂ ਅਰੰਭ ਕਰਦੇ ਹੋਏ ਗਾਂਧੀ ਗਲੀ ਨਾਲ ਚਲਦੇ ਹੋਏ ਹੱਟਾਂ ਵਾਲਾ ਚੌਂਕ ਤੀਕ; ਫਿਰ ਉਕਤ ਦੇ ਪੱਛਮੀ ਪਾਸੇ ਚਲਦੇ ਹੋਏ ਪੱਕਾ ਦਰਵਾਜਾ ਗਲੀ ਸ਼੍ਰੀ ਹਰਚੰਦ ਸਿੰਘ ਤੀਕ;

ਫਿਰ ਉਕਤ ਤੋਂ ਪੱਛਮੀ ਪਾਸੇ ਚਲਦੇ ਹੋਏ ਗਲੀ Uਮੀ ਪਲੰਬਰ ਤੀਕ; ਫਿਰ ਉਕਤ ਤੋਂ ਉFੱਤਰੀ ਪਾਸਾ ਚਲਦੇ ਹੋਏ ਗਲੀ ਢੋਲਾ ਰਾਮ ਤੋਂ ਚਲਦੇ ਹੋਏ ਸ਼੍ਰੀ ਬਾਲਮਿਕੀ ਮੰਦਰ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਬਾਲਮਿਕੀ ਧਰਮਸ਼ਾਲਾ ਸਿਟੀ ਮੇਨ ਰੋਡ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਰੋਡ ਦੇ ਉFੱਤਰੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਗੁਰਦਿਆਲ ਸਿੰਘ ਢਾਡੀ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਚਲਦੇ ਹੋਏ ਸ਼ੰਕਰ ਸਵੀਟਸ ਦੇ ਘਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸਤਨਾਮ ਸਿੰਘ ਲੱਕੜ ਆਰੇ ਤੋਂ ਚਲਦੇ ਹੋਏ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਚੌਂਕ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਹਨੂੰਮਾਨ ਮੰਦਰ ਸਦਰ ਬਜਾਰ ਪੂਰਬੀ ਪਾਸਾ ਗਾਂਧੀ ਗਲੀ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 10

ਸਿਟੀ ਮੇਨ ਰੋਡ ਸ਼੍ਰੀ ਬਾਲਮਿਕੀ ਧਰਮਸ਼ਾਲਾ ਦੇ ਮਿਲਣ ਦੇ ਪੱਛਮੀ ਪਾਸੇ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਸ਼੍ਰੀ ਰਾਮ ਕੁਮਾਰ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗਲੀ ਕੁਆਟਰ ਵਿਜੈ ਲਕਸ਼ਮੀ ਉFੱਤਰੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਪੱਛਮੀ ਪਾਸਾ ਦਲਵਿੰਦਰ ਸਿੰਘ ਪਟਵਾਰੀ ਸਾਬਕਾ ਐਮ.ਸੀ. ਤੀਕ; ਫਿਰ ਉਕਤ ਤੋਂ ਉFੱਤਰੀ ਪਾਸੇ ਨਾਲ ਚਲਦੇ ਹੋਏ ਗਲੀ ਕਾਲੀ ਡੀ.ਜੇ.

ਤੀਕ; ਫਿਰ ਉਕਤ ਗਲੀ ਪਾਰ ਕਰਕੇ ਪੱਛਮੀ ਪਾਸੇ ਚਲਦੇ ਹੋਏ ਖਾਲਸਾ ਕਲੋਨੀ ਤੋਂ ਪਿੰਡ ਖਾਂਸਿਆਂ ਹੱਦ, ਜਗਤਪੁਰਾ ਰੋਡ ਹੱਦ ਦੇ ਉFੱਤਰੀ ਪਾਸੇ ਤੀਕ; ਫਿਰ ਉਕਤ ਤੋਂ ਜਗਤਪੁਰਾ ਸੜਕ ਨਾਲ ਚਲਦੇ ਹੋਏ ਰਸਤਾ ਖੇਤ ਕੇਵਲ ਸਿੰਘ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਨਾਲ ਚਲਦੇ ਹੋਏ ਸੜਕ ਸਿੰਘਪੁਰਾ ਫੰਨ ਵਰਲਡ ਤੋਂ ਦੀਪ ਸਕੂਲ ਮੇਨ ਸੜਕ ਡੇਰਾ ਸੋਣੀਆ ਦੱਖਣੀ ਪਾਸੇ ਤੀਕ; ਫਿਰ ਉਕਤ ਤੋਂ ਪੂਰਬੀ ਪਾਸਾ ਚਲਦੇ ਹੋਏ ਗਲੀ ਲੀਲਾ ਸਿੰਘ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਦੇ ਦੱਖਣੀ ਪਾਸੇ ਸ਼੍ਰੀ ਬੂਟਾ ਸਿੰਘ ਵਾਲਾ ਤੀਕ; ਫਿਰ ਉਕਤ ਤੋਂ ਦੱਖਣੀ ਪਾਸੇ ਨਾਲ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਚਲਦੇ ਹੋਏ ਸਿਟੀ ਮੇਨ ਰੋਡ ਸ਼੍ਰੀ ਬਾਲਮਿਕੀ ਧਰਮਸ਼ਾਲਾ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਿਟੀ ਮੇਨ ਰੋਡ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਅਤੇ ਫੰਨ ਵਰਲਡ ਦੇ ਰੋਡ ਦੇ ਮਿਲਣ ਦੇ ਸਥਾਨ ਦੇ ਪੱਛਮੀ ਪਾਸੇ ਤੋਂ ਅਰੰਭ ਕਰਦੇ ਹੋਏ ਗਲੀ ਰੰਧਾਵਾ ਫਾਰਮ ਦੇ ਉFੱਤਰੀ ਪਾਸੇ ਬੂਟਾ ਸਿੰਘ ਵਾਲਾ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਚਲਦੇ ਹੋਏ ਸੰਤ ਹਜਾਰਾ ਸਿੰਘ ਨਗਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਦੱਖਣੀ ਪਾਸਾ ਏ-ਵੰਨ ਅਕੈਡਮੀ ਤੋਂ ਚਲਦੇ ਹੋਏ ਗਲੀ ਸ਼੍ਰੀ ਚਰਨਜੀਤ ਸਿੰਘ ਚੱਢਾ ਦਾ ਪੂਰਬੀ ਪਾਸਾ ਪਾਰ ਕਰਦੇ ਹੋਏ ਰੋਇਲ ਫਾਸਟ ਫੂਡ ਦੇ ਘਰ ਦੱਖਣੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਰੋਮੀ ਪਟਵਾਰੀ ਦੇ ਘਰ ਦੱਖਣੀ ਪਾਸੇ ਤੀਕ; ਫਿਰ ਉਕਤ ਤੋਂ ਦੱਖਣੀ ਪਾਸੇ ਚਲਦੇ ਹੋਏ ਗਲੀ ਧਰਮਕੋਟ ਮਸੀਤ ਵਾਲੀPUNJAB GOVT. GAZ. (EXTRA), MARCH 17, 2021 (PHGN 26, 1942 SAKA) 1489 ਗਲੀ ਨੂੰ ਪਾਰ ਕਰਦੇ ਹੋਏ ਗਲੀ ਨੰ: 1 ਧਰਮਕੋਟ ਸ਼੍ਰੀ ਮਨਸਾ ਰਾਮ ਦੇ ਘਰ ਪੂਰਬੀ ਪਾਸੇ ਪਟਿਆਲਾ ਰੋਡ ਤੀਕ; ਫਿਰ ਉਕਤ ਤੋਂ ਪਟਿਆਲਾ ਮੇਨ ਰੋਡ ਦੇ ਦੱਖਣ ਪਾਸੇ ਨਾਲ ਚਲਦੇ ਹੋਏ ਬੱਸ ਸਟੈਂਡ ਸਨੌਰ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸਰਕਾਰੀ ਸੀਨੀਅਰ ਸੇੈਕੰਡਰੀ ਸਕੂਲ (ਲੜਕੀਆਂ) ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਨੂੰ ਪਾਰ ਕਰਦੇ ਹੋਏ ਗਲੀ ਰਾਜਪੂਤਾਂ, ਗਲੀ ਪ੍ਰਤਾਪ ਸਿੰਘ ਤੋਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਚੌਂਕ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਸਤਨਾਮ ਲੱਕੜ ਆਰੇ ਨੂੰ ਪਾਰ ਕਰਦੇ ਹੋਏ ਸ਼ੰਕਰ ਸਵੀਟਰ ਦੇ ਘਰ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਗੁਰਦਿਆਲ ਸਿੰਘ ਢਾਡੀ ਸਿਟੀ ਮੇਨ ਰੋਡ ਤੀਕ; ਫਿਰ ਸਿਟੀ ਮੇਨ ਰੋਡ ਦੇ ਪੂਰਬੀ ਪਾਸੇ ਨਾਲ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਫੰਨ ਵਰਲਡ ਰੋਡ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 12 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਚੌਰਾ ਰੋਡ ਚੌਂਕ ਸ਼੍ਰੀ ਰਮਾਇਣ ਭਵਨ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਸਿਟੀ ਮੇਨ ਰੋਡ ਦੱਖਣੀ ਪਾਸੇ ਨਾਲ ਚਲਦੇ ਹੋਏ ਗਲੀ ਮੀਟ ਸ਼ਾਪ ਤੀਕ; ਫਿਰ ਉਕਤ ਗਲੀ ਮੀਟ ਸ਼ਾਪ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਲਾਲੀ ਸਾਬਕਾ ਐਮ.ਸੀ.

ਆਟਾ ਚੱਕੀ ਚੌਂਕ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸ਼੍ਰੀ ਹਰਿਸੰਗਤ ਸਾਹਿਬ ਤੋਂ ਚਲਦੇ ਹੋਏ ਗਲੀ ਸ਼੍ਰੀ ਵੀਰ ਭਾਨ ਦਰਜੀ ਤੀਕ;ਫਿਰ ਉਕਤ ਤੋਂ ਪੁਰਾਣਾ ਖੂਹ ਦੇ ਉFੱਤਰੀ ਪਾਸਾ ਚਲਦੇ ਹੋਏ ਗਲੀ ਸ਼੍ਰੀ ਸੁਰਜੀਤ ਸਿੰਘ ਮਿਸਤਰੀ; ਫਿਰ ਉਕਤ ਤੋਂ ਪੱਛਮੀ ਪਾਸਾ ਚਲਦੇ ਹੋਏ ਗਲੀ ਮਸੀਤ ਮੁਹੱਲਾ ਤਿੰਬੂਆਂ ਵਾਲਾ ਤੀਕ; ਫਿਰ ਉਕਤ ਤੋਂ ਉFੱਤਰੀ ਪਾਸਾ ਚਲਦੇ ਹੋਏ ਗਲੀ ਸ਼੍ਰੀ ਬੰਤ ਸਿੰਘ, ਸਿਟੀ ਮੇਨ ਰੋਡ ਪਾਰ ਕਰਦੇ ਹੋਏ ਸਿਟੀ ਮੇਨ ਰੋਡ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਬੱਸ ਸਟੈਂਡ ਸਨੌਰ ਦੇ ਉFੱਤਰੀ ਪਾਸੇ ਤੀਕ; ਫਿਰ ਉਕਤ ਸਿਟੀ ਮੇਨ ਪਟਿਆਲਾ ਰੋਡ ਦੇ ਉFੱਤਰੀ ਪਾਸੇ ਨਾਲ ਚਲਦੇ ਹੋਏ ਗਲੀ ਜੁਝਾਰ ਨਗਰ ਸ਼੍ਰੀ ਹਰਮੇਸ਼ ਸਿੰਘ ਠੇਕੇਦਾਰ ਤੀਕ; ਫਿਰ ਉਕਤ ਦੇ ਪੂਰਬੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਜੀਤ ਸਿੰਘ ਤੀਕ;

ਫਿਰ ਉਕਤ ਨਾਲ ਚਲਦੇ ਹੋਏ ਗਲੀ ਹੁਸ਼ਿਆਰ ਸਿੰਘ ਫਾਰਮ ਉFੱਤਰੀ ਪਾਸੇ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗਲੀ ਮੇਹਰ ਸਿੰਘ ਤੀਕ; ਫਿਰ ਉਕਤ ਦੇ ਉFੱਤਰੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਕਸ਼ਮੀਰ ਸਿੰਘ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗਲੀ ਸ਼ਹੀਦ ਉFੱਧਮ ਸਿੰਘ ਨਗਰ ਤੀਕ; ਫਿਰ ਉਕਤ ਨਾਲ ਚਲਦੇ ਹੋਏ ਗਲੀ ਸ਼੍ਰੀਮਤੀ ਗੁਰਮੇਲ ਕੌਰ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਗਲੀ ਸ਼ਹੀਦ ਉFੱਧਮ ਸਿੰਘ ਨਗਰ ਦੇ ਪੂਰਬੀ ਪਾਸੇ ਤੋਂ ਰਸਤਾ ਸੀਵਰ ਲਾਈਨ ਤੀਕ; ਫਿਰ ਉਕਤ ਰਸਤੇ ਦੇ ਦੱਖਣੀ ਪਾਸੇ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸ਼੍ਰੀ ਰਵਿਦਾਸ ਤੀਕ; ਫਿਰ ਉਕਤ ਚੌਰਾ ਰੋਡ ਚੌਂਕ ਨੂੰ ਪਾਰ ਕਰਦੇ ਹੋਏ ਸ਼੍ਰੀ ਰਮਾਇਣ ਭਵਨ ਦੇ ਦੱਖਣੀ ਪਾਸੇ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)

ਪਟਿਆਲਾ ਮੇਨ ਰੋਡ ਧਰਮਕੋਟ ਗਲੀ ਨੰ: 1 ਦੇ ਪੱਛਮੀ ਪਾਸਾ ਸ਼੍ਰੀ ਮਨਸਾ ਰਾਮ ਦੇ ਘਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਦੇ ਹੋਏ ਗਲੀ ਮਸੀਤ ਵਾਲੀ ਉFੱਤਰੀ ਪਾਸੇ ਤੀਕ; ਫਿਰ ਉਕਤ ਗਲੀ ਨੂੰ ਪਾਰ ਕਰਦੇ ਹੋਏ ਰੋਮੀ ਪਟਵਾਰੀ ਦੇ ਉFੱਤਰੀ ਪਾਸੇ ਤੀਕ; ਫਿਰ ਉਕਤ ਪਟਿਆਲਾ ਇੰਨਕਲੇਵ ਮਹਿਤਾ ਕਲੋਨੀ ਰੋਇਲ ਫਾਸਟ ਫੂਡ ਦੇ ਘਰ ਉFੱਤਰੀ ਪਾਸੇ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਏ-ਵੰਨ ਅਕੈਡਮੀ ਦੇ ਉFੱਤਰੀ ਪਾਸੇ ਤੀਕ, ਫਿਰ ਉਕਤ ਦੇ ਉFੱਤਰੀ ਪਾਸੇ ਚਲਦੇ ਹੋਏ ਗਲੀ ਸੰਤ ਹਜਾਰਾ ਸਿੰਘ ਨਗਰ ਮੇਨ ਰੋਡ ਤੀਕ; ਫਿਰ ਮੇਨ ਰੋਡ ਤੋਂ ਪੂਰਬੀ ਪਾਸੇ ਨਾਲ ਚਲਦੇ ਹੋਏ ਗਲੀ ਸਰਦਾਰਾ ਸਿੰਘ ਘਰ ਦੀ ਬੈਕ ਸਾਈਡ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਚਲਦੇ ਹੋਏ ਗਲੀ ਸ਼੍ਰੀ ਰਜਿੰਦਰ ਸਿੰਘ ਤੀਕ; ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਮੇਨ ਰੋਡ ਪੂਰਬੀ ਪਾਸੇ ਤੀਕ; ਫਿਰ ਪਟਿਆਲਾ ਮੇਨ ਰੋਡ ਦੇਦੱਖਣੀ ਪਾਸੇ ਨਾਲ ਚਲਦੇ ਹੋਏ ਗਲੀ ਨੰ: 1 ਧਰਮਕੋਟ ਸ਼੍ਰੀ ਮਨਸਾ ਰਾਮ ਦੇ ਘਰ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 14

ਪੰਜਾਬੀ ਬਾਗ ਮੇਨ ਗਲੀ ਅਤੇ ਪਟਿਆਲਾ ਮੇਨ ਰੋਡ ਦੇ ਉFੱਤਰੀ ਪਾਸੇ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਪਟਿਆਲਾ ਮੇਨ ਰੋਡ ਨਾਲ ਚਲਦੇ ਹੋਏ ਗਲੀ ਡੌਂਡਾ ਫਾਰਮ ਦੇ ਉFੱਤਰੀ ਪਾਸੇ ਤੀਕ; ਫਿਰ ਉਕਤ ਪਟਿਆਲਾ ਰੋਡ ਪਾਰ ਕਰਦੇ ਹੋਏ ਪੈਟਰੋਲ ਪੰਪ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਚਲਦੇ ਹੋਏ ਗਲੀ ਸ਼੍ਰੀ ਰਜਿੰਦਰ ਸਿੰਘ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਸਰਦਾਰਾ ਸਿੰਘ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਸੰਤ ਹਜਾਰਾ ਸਿੰਘ ਨਗਰ ਮੇਨ ਰੋਡ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਬੂਟਾ ਸਿੰਘ ਰੰਧਾਵਾ ਫਾਰਮ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇPUNJAB GOVT. GAZ. (EXTRA), MARCH 17, 2021 (PHGN 26, 1942 SAKA) 1490 ਚਲਦੇ ਹੋਏ ਪਟਿਆਲਾ ਰੋਡ ਪੰਪ ਪੂਰਬੀ ਪਾਸੇ ਤੀਕ; ਫਿਰ ਉਕਤ ਤੋਂ ਨਹਿਰੀ ਰਸਤਾ ਪੂਰਬੀ ਪਾਸਾ ਚਲਦੇ ਹੋਏ ਚੌਰਾ ਰੋਡ ਪੰਜਾਬੀ ਯੂਨੀਵਰਸਿਟੀ ਰੋਡ ਦੱਖਣੀ ਪਾਸੇ ਤੀਕ; ਫਿਰ ਉਕਤ ਤੋਂ ਪੱਛਮੀ ਪਾਸਾ ਚਲਦੇ ਹੋਏ ਚੌਰਾ ਰੋਡ ਚੌਂਕ ਨੇੜੇ ਸ਼੍ਰੀ ਰਮਾਇਣ ਭਵਨ ਤੀਕ;

ਫਿਰ ਉਕਤ ਤੋਂ ਉFੱਤਰੀ ਪਾਸੇ ਚਲਦੇ ਹੋਏ ਗੁਰੂਦੁਆਰਾ ਸ਼੍ਰੀ ਰਵਿਦਾਸ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸੀਵਰ ਲਾਈਨ ਦਾ ਉFੱਤਰੀ ਪਾਸਾ ਚਲਦੇ ਹੋਏ ਸ਼ਹੀਦ ਉFੱਧਮ ਸਿੰਘ ਕਲੋਨੀ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀਮਤੀ ਗੁਰਮੇਲ ਕੌਰ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼ਹੀਦ ਉFੱਧਮ ਸਿੰਘ ਨਗਰ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਦੱਖਣੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਕਸ਼ਮੀਰ ਸਿੰਘ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਚਲਦੇ ਹੋਏ ਗਲੀ ਮੇਹਰ ਸਿੰਘ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਹੁਸ਼ਿਆਰ ਸਿੰਘ ਫਾਰਮ ਤੀਕ; ਫਿਰ ਉਕਤ ਤੋਂ ਪੱਛਮੀ ਪਾਸੇ ਨਾਲ ਚਲਦੇ ਹੋਏ ਗਲੀ ਸ਼੍ਰੀ ਜੀਤ ਸਿੰਘ ਤੀਕ; ਫਿਰ ਉਕਤ ਤੋਂ ਚਲਦੇ ਹੋਏ ਗਲੀ ਸ਼੍ਰੀ ਹਰਮੇਸ਼ ਸਿੰਘ ਠੇਕੇਦਾਰ ਪੱਛਮੀ ਪਾਸੇ ਤੀਕ; ਫਿਰ ਉਕਤ ਤੋਂ ਉFੱਤਰੀ ਪਾਸੇ ਨਾਲ ਚਲਦੇ ਹੋਏ ਮੇਨ ਗਲੀ ਪੰਜਾਬੀ ਬਾਗ ਪਟਿਆਲਾ ਰੋਡ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਵਾਰਡ ਨੰ:- 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਸਨੌਰ ਦੀ ਉFੱਤਰੀ ਹੱਦ ਅਤੇ ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ ਦੇ ਮਿਲਣ ਦੇ ਸਥਾਨ ਦੇ ਪੱਛਮੀ ਪਾਸੇ ਤੋਂ ਅਰੰਭ ਕਰਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ ਪੱਛਮ ਵੱਲ ਚਲਦੇ ਹੋਏ ਨਹਿਰੀ ਰਸਤੇ ਤੀਕ; ਫਿਰ ਉਕਤ ਨਹਿਰੀ ਰਸਤੇ ਤੋਂ ਉFੱਤਰ ਪਾਸੇ ਚਲਦੇ ਹੋਏ ਪਟਿਆਲਾ ਮੇਨ ਰੋਡ ਤੀਕ; ਫਿਰ ਪਟਿਆਲਾ ਮੇਨ ਰੋਡ ਪਾਰ ਕਰਦੇ ਹੋਏ ਸ਼੍ਰੀ ਬੂਟਾ ਸਿੰਘ ਵਾਲਾ ਉFੱਤਰੀ ਪਾਸੇ ਤੀਕ; ਫਿਰ ਉਕਤ ਤੋਂ ਦੱਖਣ ਪਾਸੇ ਚਲਦੇ ਹੋਏ ਗਲੀ ਬ੍ਰੀ ਬੂਟਾ ਸਿੰਘ ਵਾਲਾ ਤੋਂ ਸੰਤ ਹਜਾਰਾ ਸਿੰਘ ਨਗਰ ਗਲੀ ਤੋਂ ਡੇਰਾ ਸੋਣੀਆ/ਗਲੀ ਲੀਲਾ ਸਿੰਘ ਪੱਛਮੀ ਪਾਸੇ ਤੀਕ; ਫਿਰ ਉਕਤ ਦੇ ਪੱਛਮ ਤੋਂ ਦੱਖਣ ਵੱਲ ਚਲਦੇ ਹੋਏ ਫੰਨ ਵਰਲਡ ਰੋਡ ਤੀਕ; ਫਿਰ ਉਕਤ ਤੋਂ ਚਲਦੇ ਹੋਏ ਸ਼੍ਰੀ ਕੇਵਲ ਸਿੰਘ ਸੰਧੂ ਫਾਰਮ ਦੇ ਪੱਛਮ ਪਾਸੇ ਜਗਤਪੁਰਾ ਰੋਡ ਹੱਦ ਤੀਕ; ਫਿਰ ਉਕਤ ਤੋਂ ਚਲਦੇ ਹੋਏ ਨਗਰ ਕੌਂਸਲ ਸਨੌਰ ਦੀ ਦੱਖਣੀ ਹੱਦ ਦੇਵੀਗੜ੍ਹ ਰੋਡ ਤੀਕ; ਫਿਰ ਉਕਤ ਤੋਂ ਉFੱਤਰ ਪਾਸੇ ਨਾਲ ਚਲਦੇ ਹੋਏ ਗਲੀ ਟੁਰਨਾ ਪੈਲੇਸ ਤੀਕ; ਫਿਰ ਉਕਤ ਤੋਂ ਚਲਦੇ ਹੋਏ ਚੀਕਾ ਰੋਡ ਹੱਦ ਤੀਕ; ਫਿਰ ਉਕਤ ਤੋਂ ਪੂਰਬੀ ਪਾਸੇ ਨਾਲ ਚਲਦੇ ਹੋਏ ਚੀਕਾ ਰੋਡ ਹੱਦ ਤੋਂ ਦੱਖਣੀ ਪਾਸੇ ਪਿੰਡ ਜਗਤਪੁਰਾ ਹੱਦ ਤੀਕ; ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਚੀਕਾ ਰੋਡ ਹੱਦ ਤੀਕ; ਫਿਰ ਉਕਤ ਹੱਦ ਨਾਲ ਦੱਖਣ ਤੋਂ ਪੱਛਮ ਵੱਲ ਅਤੇ ਪੱਛਮ ਤੋਂ ਉFੱਤਰ ਵੱਲ ਹੱਦ ਨਾਲ ਚਲਦੇ ਹੋਏ ਨਗਰ ਕੌਂਸਲ, ਸਨੌਰ ਦੀ ਉFੱਤਰੀ ਹੱਦ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਮਿਤੀ 17 ਮਾਰਚ, 2021 ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2253/3-2021/Pb. Govt. Press, S.A.S. Nagar

Cite this issue. Punjab Gazette, Government of Punjab, 17 March 2021. Indian Gazettes, https://egazette.servantsofknowledge.in/details/in.gazette.punjabdsa.2021-03-17.49352/. Archive identifier in.gazette.punjabdsa.2021-03-17.49352.