EXTRAORDINARY
Published by Authority
CHANDIGARH, FRIDAY, MARCH 19, 2021 (PHALGUNA 28, 1942 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 19 ਮਾਰਚ, 2021
ਨੰ: 15/6/2016-ਸਿੰਕਾ(2)/220.-ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 15/6/2016-ਸਿੰਕਾ(2)/173/2-15, ਮਿਤੀ 5.3.2021 ਦੀ ਅਧਿਲੰਘਣਾ ਕਰਦੇ ਹੋਏ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਦੇ ਕੰਮਾਂ ਨੂੰ ਪੂਰਾ ਕਰਵਾਉਣ ਲਈ ਹੁਣ ਮਿਤੀ 30.3.2021 ਤੋਂ 28.5.2021 ਤੱਕ (ਦੋਨੋਂ ਦਿਨ ਸ਼ਾਮਿਲ) ਕੁੱਲ 60 ਦਿਨਾਂ ਦੀ ਬੰਦੀ ਹੋਵੇਗੀ।
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਮਾਰਚ, 2021
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 19th March, 2021
No. 15/6/2016-IW(2)/220.-In supersession of Punjab Government Notification No. 15/6/2016-IW(2)/ 173/2-15, Dated 5.3.2021 it is hereby notified under Rule 63 of Rules framed under the Northern India Canal and Drainage Act, 1873 (Act VIII of 1873) that Rajasthan Feeder now will remain closed from 30.03.2021 to 28.05.2021 (both days inclusive) 60 days for relining works of Rajasthan Feeder.
SARVJIT SINGH, IAS,
Chandigarh
Principal Secretary to Govt. Punjab, The 19th March, 2021 Department of Water Resources, Chandigarh.