| 1525 | ||
| PUNJAB GOVT. GAZ. (EXTRA), MARCH 22, 2021 (CHTR 1, 1943 SAKA) | ||
EXTRAORDINARY
Published by Authority
CHANDIGARH, MONDAY, MARCH 22, 2021 (CHAITRA 1, 1943 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 22 ਮਾਰਚ, 2021
ਨੰ: 5/62/2016/ਮਚਦ/ਹਸ/576.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਸµਗਰੂਰ ਜਿਲ੍ਹਾ ਸµਗਰੂਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ, ਸµਗਰੂਰ ਜਿਲ੍ਹਾ ਸµਗਰੂਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਸµਗਰੂਰ ਨੂੰ 29 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 18 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 1525 )PUNJAB GOVT. GAZ. (EXTRA), MARCH 22, 2021 (CHTR 1, 1943 SAKA) 1526
ਨਗਰ ਕੌਂਸਲ, ਸµਗਰੂਰ ਦੇ ਵਾਰਡਾਂ ਦੀਆ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਡਾ ਬਾਂਸਲ ਹਸਪਤਾਲ ਦੇ ਸਾਹਮਣੇ ਭਠਿਆ ਵਾਲੇ ਦੇ ਘਰ ਤੋਂ ਸ਼ੁਰੂ ਹੋ ਕੇ ਰੂਬੀ ਬਰਾੜ ਦੇ ਅੱਗੇ ਲੰਘਦੇ ਹੋਏ ਮੁਸਲਿਮ ਸਕੂਲ ਦੇ ਸਾਹਮਣੇ ਖੱਬਾ ਪਾਸੇ ਹਰੀਪੁਰਾ ਸ਼ਮਸ਼ਾਨਘਾਟ ਦੀ ਦੀਵਾਰ ਦੇ ਨਾਲ ਨਾਲ ਧੂਰੀ ਪਟਿਆਲਾ ਬਾਈਪਾਸ ਕਰਾਸ ਕਰਦੇ ਹੋਏ ਮਿਊਂਸਪਲ ਲਿਮਟ ਦੇ ਨਾਲ ਨਾਲ ਗੁਰਦਾਸਪੁਰਾ ਵਾਲੀ ਸੜਕ ਕਰਾਸ ਕਰਦੇ ਹੋਏ ਹਰੀਪੁਰਾ ਗੁਰਦਆਰਾ ਸਾਹਿਬ ਦੇ ਅੱਗੇ ਲੰਘਦੇ ਖੱਬਾ ਪਾਸ ਭਲਿਆ ਵਾਲੇ ਮੰਦਰ ਤੋਂ ਡਾ ਬਾਂਸਲ ਹਸਪਤਾਲ ਸਾਹਮਣੇ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 2
ਧੂਰੀ ਪਟਿਆਲਾ ਬਾਈਪਾਸ ਤੋਂ ਸ਼ੁਰੂ ਤੋਂ ਹੋ ਕੇ ਬਾਬਾ ਨਾਮਦੇਵ ਰੋਡ ਦਾ ਖੱਬਾ ਪਾਸਾ ਦਸ਼ਮੇਸ਼ ਅਵੈਨਿਊੁ ਮੁਸੀਤ ਅੱਗੇ ਲੰਘਦੇ ਹੋਏ ਕਿਸ਼ਨਪੁਰਾ ਰੋਡ ਜੁਝਾਰ ਸਿੰਘ ਨਗਰ, ਗੁਰੂ ਤੇਗ ਬਹਾਦਰ ਕਲੌਨੀ ਦੇ ਅੱਗੇ ਚਲਦੇ ਹੋਏ ਨਾਨਕਿਆਣਾ ਚੌਂਕ ਢਿਲੋਂ ਦੀ ਬਿਲਡਿੰਗ ਤੱਕ, ਢਿੱਲੋ ਦੀ ਬਿਲਡਿੰਗ ਤੋਂ ਧੂਰੀ ਵੱਲ ਜਾਂਦੇ ਹੋਏ ਖੱਬੇ ਪਾਸੇ ਜਾਂਦੇ ਹੋਏ ਹਰੀਪੁਰਾ ਸ਼ਮਸ਼ਾਨਘਾਟ ਦੀ ਬਾਊਂਡਰੀ ਤੋਂ ਮੁੜ ਕੇ ਡੰਪ ਏਰੀਆ ਹੁੰਦੇ ਹੋਏ ਮੁਸਲਿਮ ਸਕੂਲ ਪਾਰ ਕਰਦੇ ਹੋਏ ਡਾ ਬਾਂਸਲ ਹਸਤਪਾਲ ਦੇ ਅੱਗੇ ਧੂਰੀ ਪਟਿਆਲਾ ਬਾਈਪਾਸ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬਾਬਾ ਨਾਮਦੇਵ ਰੋਡ ਮਹਿੰਦਰ ਪਟਵਾਰੀ ਦੇ ਘਰ ਸਾਹਮਣੇ ਹੈਪੀ ਇੈਲਕਟ੍ਰਿਕਲ ਵਰਕਸ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਜਾਂਦਾ ਹੋਏ ਇਲਾਹਬਾਦ ਬੈਂਕ ਅਤੇ ਗੁਰੂ ਨਾਨਕ ਕਲੌਨੀ ਦੇ ਅੱਗੇ ਦੇ ਜਾਂਦੇ ਹੋਏ ਸੱਜਾ ਪਾਸਾ ਚਲਦੇ ਹੋਏੇ ਬਿਜਲੀ ਬੋਰਡ ਪਾਰ ਕਰਦੇ ਹੋਏ ਟਾਇਰਾ ਵਾਲੀ ਦੁਕਾਨ ਤੋਂ ਪਹਿਲਾ ਖਾਲੀ ਪਲਾਟ ਦੇ ਮੋੜ ਤੱਕ, ਬਿਜਲੀ ਬੋਰਡ ਦੇ ਨਾਲ ਲਗਦੇ ਖਾਲੀ ਪਲਾਟ ਦੇ ਮੋੜ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਜਾਂਦੇ ਹੋਏ ਨਿਰਮਲਾ ਦੇ ਘਰ ਤੱਕ, ਨਿਰਮਲਾ ਦੇ ਘਰ ਤੋਂ ਸੜਕ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਰਾਜ ਕੁਮਾਰ ਦੇ ਘਰ ਤੱਕ, ਰਾਜ ਕੁਮਾਰ ਦੇ ਘਰ ਤੋਂ ਸੱਜਾ ਪਾਸਾ ਚਲਦੇ ਹੋਏ ਕੋਲਾ ਪਾਰਕ ਗੁਰੂ ਨਾਨਕ ਹਸਪਤਾਲ ਤੱਕ, ਗੁਰੂ ਨਾਨਕ ਹਸਪਤਾਲ ਤੋਂ ਸੱਜਾ ਪਾਸਾ ਚਲਦੇ ਹੋਏ ਦਲਵੀਰ ਖੰਘੁੜਾ ਦੇ ਮਕਾਨ ਦੇ ਸਾਹਮਣੇ ਖਾਲੀ ਪਲਾਟ ਤੱਕ, ਖਾਲੀ ਪਲਾਟ ਤੋਂ ਸੜਕ ਕਰਾਸ ਕਰਕੇ ਸਰਜੀਤ ਸਿੰਘ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਸ਼ਰਮਾ ਜੀ ਦੇ ਘਰ ਤੱਕ, ਸ਼ਰਮਾ ਜੀ ਦੇ ਘਰ ਤੋਂ ਸੱਜੇ ਮੁੜਦੇ ਹੋਏ ਸੱਜੇ ਪਾਸੇ ਵਾਲੀ ਸਾਈਡ ਜਰਨੈਲ ਸਿੰਘ ਦੇ ਘਰ ਤੱਕ, ਜਰਨੈਲ ਸਿੰਘ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਅਜਾਇਬ ਸਿੰਘ ਸਰਾੳ ਅਤੇ ਰਿਕੀ ਦੁਲਟ ਦੇ ਘਰ ਦੇ ਅੱਗੇ ਦੀ ਹੁੰਦੇ ਹੋਏ ਨਾਮਦੇਵ ਮਾਰਗ ਖਾਲੀ ਪਲਾਟ ਤੱਕ, ਖਾਲੀ ਪਲਾਟ ਤੋਂ ਸੱਜੇ ਪਾਸੇ ਮੁੜਦੇ ਹੋਏ ਨਾਮਦੇਵ ਗੁਰਦਆਰਾ ਦੇ ਅੱਗੇ ਦੀ ਚਲਦੇ ਹੋਏ ਬਾਬਾ ਨਾਮਦੇਵ ਰੋਡ ਮਹਿੰਦਰ ਪਟਵਾਰੀ ਦੇ ਘਰ ਸਾਹਮਣੇ ਹੈਪੀ ਇੈਲਕਟ੍ਰਿਕਲ ਵਰਕਸ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 4
ਲੋਗੋਂਵਾਲ ਮੈਡੀਕਲ ਹਾਲ ਧੂਰੀ ਗੇਟ ਫਿਰਨੀ ਤੋਂ ਸ਼ੁਰੂ ਹੋ ਕੇ ਲਾਲ ਬੱਤੀ ਚੌਂਕ ਤੱਕ ਇਸ ਤੋਂ ਅੱਗੇ ਮਦਨਜੀਤ ਐਮ.ਪੀ.
ਦੀ ਕੋਠੀ ਤੱਕ ਸੱਜੇ ਪਾਸੇ ਇਸ ਤੋਂ ਅੱਗੇ ਸੱਜਾ ਪਾਸਾ ਸ੍ਰੀ ਮਹਿੰਦਰ ਪਟਵਾਰੀ ਦੇ ਮਕਾਨ ਤੱਕ ਮਹਿੰਦਰ ਪਟਵਾਰੀ ਤੋਂ ਮੁੜ ਕੇ ਸੱਜੇ ਪਾਸੇ ਚਲਦੇ ਹੋਏ ਕਿਸ਼ਨਪੁਰਾ ਰੋਡ ਦਾ ਸੱਜਾ ਪਾਸ ਨਾਨਕਿਆਣਾ ਰੋਡ ਤੱਕ ਇਸ ਤੋਂ ਅੱਗੇ ਪ੍ਰਿਤਪਾਲ ਸਿੰਘ ਦੀ ਦੁਕਾਨ ਤੱਕ ਇਸ ਤੋਂ ਅੱਗੇ ਨਾਭਾ ਗੇਟ ਵੱਲ ਨੂੰ ਚਲਦੇ ਹੋਏ ਸੱਜੇ ਪਾਸੇ ਮੰਦਰ ਸ੍ਰੀ ਚਿੰਤਪੁਰਨੀ ਥਲੇਸ ਬਾਗ ਕਲੌਨੀ ਦੇ ਅੱਗੇ ਚਲਦੇ ਹੋਏ ਨਾਭਾ ਗੇਟ ਪ੍ਰ੍ਰੇਮ ਸਭਾ ਸ਼ਿਸ਼ੂਨਿਕੇਤਨ ਸਕੂਲ ਤੱਕ ਇਸ ਤੋਂ ਅੱਗੇ ਪਵਨ ਦੀ ਦੁਕਾਨ ਤੱਕ ਇਸ ਤੋਂ ਅੱਗੇ ਸੱਜਾ ਪਾਸਾ ਧੂਰੀ ਗੇਟ ਫਿਰਨੀ ਚੂਨੀ ਲਾਲ ਦੇ ਮਕਾਨ ਤੱਕ ਚੂਨੀ ਲਾਲ ਦੇ ਮਕਾਨ ਤੋਂ ਚਲਦੇ ਸੱਜਾ ਪਾਸਾ ਲੋਗੋਂਵਾਲ ਮੈਡੀਕਲ ਹਾਲ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਛੋਂਟਾ ਚੌਂਕ ਸੰਜੀਵ ਪਾਨਬਾੜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਧੂਰੀ ਗੇਟ ਬਜਾਰ ਬੱਸ ਸਟੈਡ ਵੱਲ ਜਾਂਦੇ ਹੋਏ ਸੱਜੇ ਪਾਸੇ ਡਾ ਹਰੀ ਰਾਮ ਦੇ ਘਰ ਤੱਕ, ਡਾ ਹਰੀ ਰਾਮ ਦੇ ਘਰ ਤੋਂ ਸ਼ੁਰੂ ਹੋ ਕੇ ਨਾਭਾ ਗੇਟ ਫਿਰਨੀ ਰੋਡ ਸੱਜੇ ਪਾਸੇ ਵਾਲੀ ਸਾਈਡ ਸ੍ਰੀ ਬਾਲ ਕ੍ਰਿਸ਼ਨ, ਈ.ੳ. ਦੇ ਘਰ ਤੱਕ ਅਤੇ ਇਸ ਤੋਂ ਅੱਗੇ ਸੱਜੇ ਪਾਸੇ ਜਾਂਦੇ ਹੋਏ ਕੋਹਲੀ ਹਾਊਸ ਤੱਕ, ਕੋਹਲੀ ਹਾਊਸ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪਾਲੀ ਹਲਵਾਈ ਅਤੇ ਯੂਨੀਵਰਸਲ ਬੁੱਕ ਡਿਪੂ ਦੇ ਅੱਗੇ ਦੀ ਲੰਘਦੇ ਹੋਏ ਛੋਟਾ ਚੌਂਕ ਸੰਜੀਵ ਪਾਨਬਾੜੀ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।
PUNJAB GOVT. GAZ. (EXTRA), MARCH 22, 2021 (CHTR 1, 1943 SAKA) 1527ਵਾਰਡ ਨੰ: 6
ਲਾਲ ਬੱਤੀ ਡਾ ਧਵਨ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਡੀ.ਸੀ. ਦਫਤਰ ਦੀ ਦੀਵਾਰ ਨਾਲ ਚਲਦੇ ਹੋਏ ਮਿਊਂਸਪਲ ਦਫਤਰ ਅੱਗੇ ਦੀ ਲੰਘਦੇ ਹੋਏ ਟੈਲੀਫੋਨ ਐਕਸਚੇਜ ਦੇ ਖੱਬੇ ਪਾਸੇ ਰਣਬੀਰ ਕੱਲਬ ਰੈਡ ਕਰਾਸ ਭਵਨ ਦੀ ਬੈਕ ਸਾਈਡ ਦੇ ਨਾਲ ਚਲਦੇ ਹੋਏ ਸੰਤ ਕਬੀਰ ਦਾਸ ਪਾਰਕ ਤੱਕ, ਸੰਤ ਕਬੀਰ ਦਾਸ ਪਾਰਕ ਤੋਂ ਸੜਕ ਕਰਾਸ ਕਰਕੇ ਪੁਰਾਣੀ ਅਨਾਜ ਮੰਡੀ ਦੇ ਖੱਬੇ ਪਾਸੇ ਚਲਦੇ ਹੋਏ ਮੰਡੀ ਗਲੀ ਦੇ ਖੱਬੇ ਪਾਸੇ ਦੀ ਚਲਦੇ ਹੋਏ ਪਵਨ ਗਾਰਮੈਂਟਸ ਦੀ ਦੁਕਾਨ ਮੇਨ ਬਜਾਰ ਤੱਕ, ਮੇਨ ਬਜਾਰ ਤੋਂ ਮੁੜ ਕੇ ਖੱਬੇ ਪਾਸੇ ਚੂਨੀ ਲਾਲ ਕਪੜੇ ਵਾਲੇ ਦੀ ਦੁਕਾਨ ਅੱਗੇ ਦੀ ਧੂਰੀ ਗੇਟ ਵੱਲ ਚਲਦੇ ਹੋਏ ਅਰਜਨ ਅਖਬਾਰਾ ਵਾਲੀ ਦੁਕਾਨ ਦੇ ਅੱਗੇ ਚਲਦੇ ਲਾਲ ਬੱਤੀ ਡਾ ਧਵਨ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਕਲੱਬ ਰੋਡ ਆਤਮਾ ਰਾਮ ਵਾਲੀ ਗਲੀ ਦੇ ਕੋਨੇ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚੰਡੀਗੜ੍ਹ ਮੈਡੀਕਲ ਸਟੋਰ ਤੋਂ ਲੰਘਦੇ ਹੋਏ ਸੁਨਾਮੀ ਗੇਟ ਬਜਾਰ ਸੜਕ ਨੂੰ ਪਾਰ ਕਰਦੇ ਹੋਏ ਨੂਰਪੂਰਾ ਕਰਾਸ ਕਰਦੇ ਹੋਏ ਸੱਜੇ ਪਾਸੇ ਸ੍ਰੀ ਮੁਖਤਿਆਰ ਸਿੰਘ ਦੇ ਘਰ ਅੱਗੇ ਦੀ ਲੰਘਦੇ ਹੋਏ ਨੂਰਪੁਰਾ ਬਸਤੀ ਪ੍ਰਤਾਪ ਨਗਰ ਰੋਡ ਦੇ ਸੱਜੇ ਪਾਸੇ ਜਾਂਦੇ ਹੋਏ ਰਵੀ ਆਇਸ ਫੈਕਟਰੀ ਦੇ ਕੋਨੇ ਤੱਕ ਰਵੀ ਆਇਸ ਫੈਕਟਰੀ ਦੇ ਕੋਨੇ ਤੋਂ ਪ੍ਰਤਾਪ ਨਗਰ ਨੂੰ ਜਾਂਦੇ ਹੋਏ ਸ਼ੁਭਾਸ ਬਾਂਸਲ ਦੇ ਘਰ ਤੱਕ ਸੱਜੇ ਪਾਸੇ ਵਾਲੀ ਸਾਈਡ । ਸ਼ੁਭਾਸ ਬਾਂਸਲ ਦੇ ਘਰ ਤੋਂ ਚਲਦੇ ਹੋਏ ਸੱਜਾ ਪਾਸਾ ਸੀ.ਪੀ. ਮੈਡੀਕਲ ਦੇ ਪੁਰਾਣੇ ਮਕਾਨ ਤੱਕ, ਸੀ.ਪੀ. ਮੈਡੀਕਲ ਦੇ ਪੁਰਾਣੇ ਮਕਾਨ ਤੋਂ ਗਲੀ ਕਰਾਸ ਕਰਦੇ ਹੋਏ ਸੱਜਾ ਪਾਸਾ ਸ਼ਾਮ ਸਿੰਗਲਾ ਦੇ ਘਰ ਤੱਕ ਸ਼ਾਮ ਸਿੰਗਲਾ ਦੇ ਘਰ ਤੋਂ 6 ਫੁੱਟੀ ਗਲੀ ਚਲਦੇ ਹੋਏ ਸੱਜਾ ਪਾਸਾ ਨੀਰਜ ਗੁਲਾਟੀ ਦੇ ਘਰ ਅੱਗੇ ਚਲਦੇ ਹੋਏ ਆਨੰਦ ਗਾਂਧੀ ਟਾਇਰ ਤੱਕ ਸੱਜਾ ਪਾਸਾ, ਗਾਂਧੀ ਟਾਇਰ ਤੋਂ ਮੇਨ ਸੜਕ ਕਰਾਸ ਕਰਦੇ ਹੋਏ ਆਤਮਾ ਰਾਮ ਦੀ ਚੱਕੀ ਤੋਂ ਸ਼ੁਰੂ ਹੋ ਕੇ ਸੱਜਾ ਪਾਸੇ ਚਲਦੇ ਹੋਏ ਪੁਰਾਣੀ ਟਰੱਕ ਯੂਨੀਅਨ ਦੇ ਕੋਨੇ ਤੱਕ, ਇਸ ਕੋਨੇ ਤੋਂ ਸੱਜਾ ਪਾਸੇ ਵਾਲੀ ਸਾਈਡ ਚਲਦੇ ਹੋਏ ਇੰਮਪੂਰਵਮੈਂਟ ਟਰੱਸਟ ਦੇ ਫਲੈਟਸ ਤੱਕ ਇੰਮਪੂਰਵਮੈਂਟ ਟਰੱਸਟ ਦੇ ਫੈਲਟਸ ਤੋਂ ਸ਼ੁਰੂ ਹੋ ਕੇੇ ਸੱਜੇ ਪਾਸੇ ਮੁੜਕੇ ਚਲਦੇ ਹੋਏ ਸ਼ਨੀ ਦੇਵ ਮੰਦਰ ਦੇ ਅੱਗੇ ਚਲਦੇ ਹੋਏ ਸੱਜੇ ਪਾਸੇ ਆਤਮਾ ਰਾਮ ਦੀ ਚੱਕੀ ਤੱਕ, ਆਤਮਾ ਰਾਮ ਦੀ ਚੱਕੀ ਤੋਂ ਸ਼ਰੂ ਹੋ ਕੇ ਕੇ ਭਗਤ ਸਿੰਘ ਚੌਂਕ ਸੁਨਾਮੀ ਗੇਟ ਵਾਲੀ ਸੜਕ ਪਾਰ ਕਰਦੇ ਹੋਏ ਦਲਬਾਰਾ ਸਿੰਘ ਦੀ ਗਲੀ ਵਿੱਚ ਚਲਦੇ ਹੋਏ ਵਿਜੇ ਕਰਿਆਣਾ ਸਟੋਰ ਦੇ ਨਾਲ ਚਲਦੇ ਹੋਏ ਸੱਜੇ ਪਾਸੇ ਮੁੜ ਕੇ ਸੱਜਾ ਪਾਸਾ ਚਲਦੇ ਹੋਏ ਕਲੱਬ ਰੋਡ ਆਤਮਾ ਰਾਮ ਵਾਲੀ ਗਲੀ ਦੇ ਕੋਨੇ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 8
ਟੈਲੀਫੋਨ ਐਕਸਚੇਂਜ ਰੋਡ ਬਿਜਲੀ ਬੋਰਡ ਸ਼ਿਕਾਇਤ ਘਰ ਤੋਂ ਸ਼ੁਰੁ ਹੋ ਕੇ ਸੱਜੇ ਪਾਸੇ ਚਲਦੇ ਹੋਏ ਮਾਡਲ ਸਕੂਲ ਦੇ ਅੱਗੇ ਦੀ ਲੰਘਦੇ ਹੋਏ ਪੁਰਾਣੀ ਅਨਾਜ ਮੰਡੀ ਦੇ ਗੇਟ ਤੇ ਚੱਕੀ ਤੱਕ। ਚੱਕੀ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪੁਰਾਣੀ ਅਨਾਜ ਮੰਡੀ ਸ਼ਿਵ ਮੰਦਰ ਦੇ ਅੱਗੇ ਦੀ ਲੰਘਦੇ ਹੋਏ ਮੰਡੀ ਗਲੀ ਦਾ ਸੱਜਾ ਪਾਸਾ ਹਨੂਮਾਨ ਮੰਦਰ ਦੇ ਅੱਗੇ ਲੰਘਦੇ ਹੋਏ ਹਜਾਰੀ ਲਾਲ ਦੀ ਦੁਕਾਨ ਤੱਕ, ਹਜਾਰੀ ਲਾਲ ਦੀ ਦੁਕਾਨ ਤੋਂ ਮੇਨ ਬਜਾਰ ਸੜਕ ਕਰਾਸ ਕਰਕੇ ਨਾਭਾ ਗੇਟ ਸੱਜਾ ਪਾਸੇ ਕਟਾਰੀਆ ਸਵੀਟਸ ਅਤੇ ਗੁਰਦਆਰਾ ਜੋਤੀ ਸੂਰਪ ਸਹਿਬ ਦੇ ਅੱਗੇ ਲੰਘਦੇ ਹੋਏ ਸੱਜੇ ਪਾਸ ਲੇਬਰ ਚੌਂਕ ਤੱਕ, ਲੇਬਰ ਚੌਂਕ ਤੋਂ ਸੱਜਾ ਪਾਸਾ ਚਲਦੇ ਹੋਏ ਜੱਜ ਸਾਹਿਬ ਦੀ ਕੋਠੀ ਅਤੇ ਮਾਨਸ਼ਾਹੀਆ ਹਾਊਸ ਦੇ ਅੱਗੇ ਦੀ ਲੰਘਦੇ ਹੋਏ ਬਾਬਾ ਮੋਲਵੀ ਸਾਹਿਬ ਸਮਾਧ ਤੱਕ, ਬਾਬਾ ਮੋਲਵੀ ਸਾਹਿਬ ਦੀ ਸਮਾਧ ਤੋਂ ਸੜਕ ਕਰਾਸ ਕਰਕੇ ਡਾਕਖਾਨੇ ਦੇ ਸਾਹਮਣੇ ਰਾਜ ਨਕਸ਼ਾ ਨਵੀਸ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਬੱਘੀਖਾਨਾ ਰਾਮਲੀਲਾ ਗਰਾਊਂਡ ਅਤੇ ਮਾਤਾ ਰਾਣੀਆ ਦੇ ਅੱਗੇ ਦੀ ਲੰਘਦੇ ਹੋਏ ਸਟੇਡੀਅਮ ਦੇ ਗੇਟ ਸਾਹਮਣੇ ਮੋੜ ਤੱਕ। ਮੋੜ ਤੋਂ ਸ਼ੁਰੁ ਹੋ ਕੇ ਸੱਜੇ ਪਾਸੇ ਚਲਦੇ ਹੋਏ ਨਵੀਨ ਕਨਫੈਕਸ਼ਨਰੀ ਪਟਿਆਲਾ ਗੇਟ ਦੇ ਮੋੜ ਤੱਕ। ਨਵੀਨ ਕਨਫੈਕਸ਼ਨਰੀ ਪਟਿਆਲਾ ਗੇਟ ਦੇ ਮੋੜ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਸ਼ਾਦ ਨਾਈ ਦੇ ਅੱਗੇ ਦੀ ਲੰਘਦੇ ਹੋਏ ਸਟੇਟ ਬੈਕ ਆਫ ਪਟਿਆਲਾ ਤੱਕ ਸਟੇਟ ਬੈਕ ਆਫ ਪਟਿਆਲਾ ਤੋਂ ਸੜਕ ਕਰਾਸ ਕਰਕੇ ਸਿਟੀ ਪੁਲਿਸ ਪੁਲਿਸ ਸ਼ੇਟਸ਼ਨ ਤੱਕ ਸਿਟੀ ਪੁਲਿਸ ਸ਼ਟੇਸ਼ਨ ਤੋਂ ਸ਼ੁਰੂ ਹੋ ਕੇ ਸੁਨਾਮੀ ਗੇਟ ਵੱਲ ਸੱਜਾ ਪਾਸੇ ਚਲਦੇ ਹੋਏ ਸੁਰਿੰਦਰ ਦੀ ਹੱਟੀ ਦੇ ਅੱਗੇ ਦੀ ਲੰਘਦੇ ਹੋਏ ਤਿਲਕ ਰਾਮ ਪੈਟਰੋਲ ਪੰਪ ਦੇ ਸਾਹਮਣੇ ਗੁਰੂ ਨਾਨਕ ਸਕੂਲ ਦੇ ਬੈਕ ਸਾਈਡ ਵਾਲੀਆ ਦੁਕਾਨਾ ਦੇ ਮੋੜ ਤੱਕ, ਗੁਰੂ ਨਾਨਕ ਸਕੂਲ ਦੀ ਦੁਕਾਨਾ ਦੇ ਮੋੜ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਟੈਲੀਫੋਨ ਐਕਸਚੇਂਜ ਰੋਡ ਬਿਜਲੀ ਬੋਰਡ ਸ਼ਿਕਾਇਤ ਘਰ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 9 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਪ੍ਰਤਾਪ ਨਗਰ ਵਾਲੀ ਪੁਲੀ ਮੇਹਰ ਸਿੰਘ ਲੱਕੜਾ ਦੀ ਟਾਲ ਤੋਂ ਸ਼ੁਰੂ ਹੋ ਕੇ ਖੱਬਾ ਪਾਸ ਚਲਦੇ ਹੋਏ ਭਗਵਾਨ ਦਾਸ ਦੀPUNJAB GOVT. GAZ. (EXTRA), MARCH 22, 2021 (CHTR 1, 1943 SAKA) 1528 ਦੁਕਾਨ/ਗੋਦਾਮ ਤੱਕ, ਭਗਵਾਨ ਦਾਸ ਦੀ ਦੁਕਾਨ/ਗੋਦਾਮ ਤੋਂ ਅੰਦਰ ਮੁੜਦੇ ਖੱਬੇ ਪਾਸੇ ਵਾਲੀ ਸਾਈਡ ਚਲਦੇ ਹੋਏ ਦਰਿਆ ਰਾਮ ਦੇ ਘਰ ਤੱਕ ਦਰਿਆ ਰਾਮ ਦੇ ਘਰ ਸਾਹਮਣੇ ਸੜਕ ਕਰਾਸ ਕਰਦੇ ਹੋਏ ਭੱਲਾ ਰਾਮ ਦੀ ਦੁਕਾਨ ਤੱਕ, ਭੱਲਾ ਰਾਮ ਦੀ ਦੁਕਾਨ ਤੋਂ ਖੱਬਾ ਪਾਸਾ ਚਲਦੇ ਹੋਏ ਡਾ ਅੰਬਦੇਕਰ ਚੌਂਕ ਕਰਾਸ ਕਰਦੇ ਹੋਏ ਕਾਲਜ ਦੇ ਸਾਹਮਣੇ ਅਰੋੜਾ ਕੰਨਫੈਕਸ਼ਨਰੀ ਤੱਕ। ਅਰੋੜਾ ਕਨਫੈਕਸ਼ਨਰੀ ਤੋਂ ਖੱਬੇ ਪਾਸੇ ਪਟਿਆਲਾ ਰੋਡ ਵੱਲ ਚਲਦੇ ਹੋਏ ਰਣਜੀਤ ਬਸਤੀ ਦੇ ਅਖੀਰ ਤੱਕ ਜੀ.ਪੀ.ਐਸ ਕਾਰ ਵਾਸ਼ ਸੈਂਟਰ ਤੱਕ, ਜੀ.ਪੀ.ਐਸ ਕਾਰ ਵਾਸ਼ ਸੈਂਟਰ ਤੋਂ ਅੰਦਰਲੀ ਗਲੀ ਖੱਬਾ ਪਾਸਾ ਸੁਰਜੀਤ ਸਿੰਘ ਫੋਜੀ ਦੇ ਘਰ ਤੱਕ, ਸੁਰਜੀਤ ਸਿੰਘ ਫੋਜੀ ਦੇ ਘਰ ਤੋਂ ਚਲਦੇ ਖੱਬੇ ਪਾਸੇ ਡਾ ਕਲੇਰ ਦੇ ਘਰ ਦੇ ਅੱਗੇ ਹੁੰਦੇ ਹੋਏ ਅਕਾਲ ਸਹਾਇ ਦੇ ਘਰ ਤੱਕ, ਅਕਾਲ ਸਹਾਇ ਦੇ ਘਰ ਤੋਂ ਸੜਕ ਕਰਾਸ ਕਰਦੇ ਹੋਏ ਬਾਬੂ ਲਾਲ ਬੈਂਕ ਵਾਲੇ ਦੇ ਘਰ ਤੱਕ, ਬਾਬੂ ਲਾਲ ਬੈਂਕ ਵਾਲੇ ਦੇ ਘਰ ਤੋਂ ਖੱਬੇ ਪਾਸੇ ਚਲਦੇ ਹੋਏ ਮੱਛੀ ਪਾਲਣ ਦੀ ਕੰਧ ਸਾਹਮਣੇ ਹੀਰਾ ਲਾਲ ਬੈਂਕ ਵਾਲੇ ਦੇ ਘਰ ਤੱਕ, ਹੀਰਾ ਲਾਲ ਬੈਂਕ ਵਾਲੇ ਦੇ ਘਰ ਅੱਗੇ ਚਲਦੇ ਡਾ ਅੰਬਦੇਕਰ ਨਗਰ ਦੇ ਉਪਰ ਚਲਦੇ ਹੋਏ ਪੁਰਾਣੇ ਗੰਦੇ ਨਾਲੇ ਤੱਕ, ਪੁਰਾਣੇ ਗੰਦੇ ਨਾਲੇ ਤੋਂ ਖੱਬੇ ਪਾਸੇ ਮੁੜਦੇ ਹੋਏ ਡਾ ਅੰਬਦੇਕਰ ਨਗਰ ਦੇ 22 ਕੁਆਟਰ ਦੀ ਗਲੀ ਦੀ ਪੁਲੀ ਤੱਕ, 22 ਕਆਟਰ ਦੀ ਪੁਲੀ ਤੋਂ ਚਲਦੇ ਖੱਬਾ ਪਾਸਾ ਸੁਨਾਮੀ ਗੇਟ ਫਿਰਨੀ ਸੋਹਨ ਲਾਲ ਚੱਕੀ ਵਾਲੇ ਦੇ ਅੱਗੇ ਚਲਦੇ ਹੋਏ ਸੁਨਾਮੀ ਗੇਟ ਮੇਨ ਰੋਡ ਗੁਰਦਆਰਾ ਤੱਕ ਗੁਰਦਆਰੇ ਤੋਂ ਸ਼ੁਰੂ ਹੁੰਦੇ ਹੋਏ ਖੱਬਾ ਪਾਸੇ ਵਾਲੀ ਸਾਈਡ ਚਲਦੇ ਪ੍ਰਤਾਪ ਨਗਰ ਵਾਲੀ ਪੁਲੀ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 10
ਸੁਨਾਮੀ ਗੇਟ ਬਜਾਰ ਲਾਜਪਤ ਪਾਨਬਾੜੀ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਫਿਰਨੀ ਰੋਡ ਵੱਲ ਜਾਂਦੇ ਖੱਬੀ ਸਾਈਡ ਵਾਲਾ ਪਾਸਾ ਚਲਦੇ ਹੋਏ ਸੁਨਾਮੀ ਗੇਟ ਫਿਰਨੀ ਦੇ ਅਖੀਰ ਤੱਕ ਸ਼੍ਰੀ ਸੁਮੇਰ ਚੰਦ ਦੇ ਮਕਾਨ ਤੱਕ, ਸ਼੍ਰੀ ਸੁਮੇਰ ਚੰਦ ਦੇ ਮਕਾਨ ਤੋਂ ਮੁੜਦੇ ਖੱਬੇ ਪਾਸੇ ਵਾਲੀ ਸਾਈਡ ਚਲਦੇ ਹੋਏ ਰਾਮ ਲੀਲਾ ਗਰਾਊਂਡ ਨਾਲ ਪਟਿਆਲਾ ਗੇਟ ਬਜਾਰ ਤੱਕ, ਪਟਿਆਲਾ ਗੇਟ ਦੇ ਇਸ ਮੋੜ ਤੋਂ ਖੱਬੇ ਪਾਸੇ ਬਜਾਰ ਵਾਲੀ ਸਾਈਡ ਚਲਦੇ ਹੋਏ ਪੀ.ਐਨ.ਬੀ. ਮੇਨ ਬੈਂਕ ਦੇ ਅੱਗੇ ਲੰਘਦੇ ਹੋਏ ਪੁਰਾਣੀ ਸੈਨੀਟੇਸ਼ਨ ਦਫਤਰ ਦੇ ਅੱਗੇ ਦੀ ਲੰਘਦੇ ਹੋਏ ਜੈਦਕਾ ਸਾਊਂਡ ਤੱਕ, ਜੈਦਕਾ ਸਾਊਂਡ ਤੋਂ ਖੱਬਾ ਪਾਸਾ ਚਲਦੇ ਹੋਏ ਸੁਨਾਮੀ ਗੇਟ ਬਜਾਰ ਦੀ ਖੱਬੀ ਸਾਈਡ ਵੱਲ ਅਗਰਵਾਲ ਧਰਮਸ਼ਾਲਾ ਦੇ ਅੱਗੇ ਦੀ ਲੰਘਦੇ ਹੋਏ ਲਾਜਪਤ ਪਾਨਬਾੜੀ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸ੍ਰੀ ਵਾਲਮਿਕੀ ਚੌਂਕ ਤੋਂ ਜਾਂਦੇ ਹੋਏ ਖੱਬੇ ਹੱਥ ਚੈਫ ਹੋਟਲ ਅਤੇ ਮਿਲਟਰੀ ਦੇ ਅੱਗੇ ਲੰਘਦੇ ਹੋਏ ਬਾਈਪਾਸ ਤੱਕ, ਬਾਈਪਾਸ ਤੋਂ ਨਾਨਕਿਆਣਾ ਚੌਂਕ ਵੱਲ ਖੱਬੇ ਪਾਸੇ ਚਲਦੇ ਹੋਏ ਮੋਤੀ ਮਹਿਲ ਹੋਟਲ ਤੱਕ ਮੋਤੀ ਮਹਿਲ ਹੋਟਲ ਤੋਂ ਖੱਬੇ ਪਾਸੇ ਚਲਦੇ ਹੋਏ ਮਾਨਸ਼ਾਹੀਆ ਕਲੌਨੀ ਦੇ ਅੱਗੇ ਲੰਘਦੇ ਹੋਏ ਬੀ.ਐਸ.ਐਨ.ਐਲ. ਪਾਰਕ ਤੱਕ ਬੀ.ਐਸ.ਐਨ.ਐਲ. ਪਾਰਕ ਤੋਂ ਸ਼ੁਰੂ ਹੋ ਕੇ ਖੱਬੇ ਪਾਸੇ ਚਲਦੇ ਹੋਏ ਮਨਸਾ ਦੇਵੀ ਮੰਦਰ ਅਤੇ ਅਕਾਲ ਡਿਗਰੀ ਕਾਲਜ ਦੇ ਸਾਹਮਣੇ ਵਾਲੀ ਸੜਕ ਕਰਾਸ ਕਰਕੇ ਖੱਬੇ ਪਾਸੇ ਕੋਰਟ ਅਤੇ ਘੰਟਾ ਘਰ ਤੋਂ ਅੱਗੇ ਲੰਘਦੇ ਹੋਏ ਪੋਸਟ ਆਫਿਸ ਤੱਕ ਪੋਸਟ ਆਫਿਸ ਦੇ ਨਾਲ ਮੁੜ ਕੇ ਖੱਬੇ ਪਾਸੇ ਚਲਕੇ ਬਨਾਸਰ ਬਾਗ ਰੋਡ ਤੋਂ ਖੱਬੇ ਪਾਸੇ ਚਲਦੇ ਹੋਏ ਪਟਿਆਲਾ ਗੇਟ ਕ੍ਰਿਸ਼ਨਾ ਬੁੱਕ ਡਿਪੂ ਤੱਕ ਕ੍ਰਿਸ਼ਨ ਬੁੱਕ ਡਿਪੂ ਤੋਂ ਪਟਿਆਲਾ ਗੇਟ ਸੜਕ ਕਰਾਸ ਕਰਦੇ ਹੋਏ ਖੱਬੇ ਪਾਸੇ ਚਲਦੇ ਹੋਏੇ ਹੋਏ ਬੀ.ਕੇ. ਗੋਇਲ ਐਡਵੋਕੇਟ ਦੇ ਘਰ ਅੱਗੇ ਜਾਂਦੇ ਹੋਏ ਫਿਰਨੀ ਤੋਂ ਮੁੜਦੇ ਹੋਏ ਖੱਬੇ ਪਾਸੇ ਬਾਈ ਕੁਆਟਰ ਦੀ ਪੁਲੀ ਨੂੰ ਜਾਂਦੇ ਹੋਏ ਖੱਬੇ ਪਾਸੇ (ਦੀਨੇ ਦੀ ਹੱਟੀ) ਗੰਦੇ ਨਾਲੇ ਦੀ ਪੁਲੀ ਪਾਰ ਕਰਦੇ ਹੋਏ ਖੱਬੇ ਪਾਸੇ ਨਾਲੇ ਦੇ ਨਾਲ ਮੁੜਦੇ ਹੋਏ ਮੱਛੀ ਪਾਲਣ ਤਲਾਬ ਤੱਕ, ਮੱਛੀ ਪਾਲਣ ਤਲਾਬ ਤੋਂ ਸੱਜਾ ਪਾਸੇ ਮੁੜਦੇ ਹੋਏ ਮੱਛੀ ਪਾਲਣ ਰੋਡ ਕਰਾਸ ਕਰਦੇ ਹੋਏ ਦੂਸਰੇ ਮੱਛੀ ਪਾਲਣ ਤਲਾਬ ਦੇ ਨਾਲ ਨਾਲ ਰਣਜੀਤ ਬਸਤੀ ਰੋਡ ਤੱਕ ਰਣਜੀਤ ਬਸਤੀ ਰੋਡ ਤੋਂ ਮੋਤੀ ਸਿਨਮੇ ਨੂੰ ਮੁੜਦੇ ਹੋਏ ਮਛੀ ਪਾਲਣ ਦੀ ਦੀਵਾਰ ਨਾਲ ਖੱਬੇ ਪਾਸੇ ਚਲਦੇ ਹੋਏ ਅੱਗੇ ਜਾ ਕੇ ਸੜਕ ਕਰਾਸ ਕਰਕੇ ਰਣਜੀਤ ਬਸਤੀ ਦੀ ਆਖਰੀ ਗਲੀ ਮੁੜ ਕੇ ਖੱਬੇ ਪਾਸੇ ਚਲਦੇ ਹੋਏ ਸਰਕਾਰੀ ਡਿਪੂ ਵਾਲੀ ਗਲੀ ਵਿੱਚ ਜਾਂਦੇ ਹੋਏ ਖੱਬੇ ਪਾਸੇ ਰਣਬੀਰ ਕਾਲਜ ਰੋਡ ਪਟਿਆਲਾ ਰੋਡ ਤੱਕ, ਪਟਿਆਲਾ ਰੋਡ ਤੋਂ ਸ੍ਰੀ ਵਾਲਮਿਕੀ ਚੌਂਕ ਨੂੰ ਜਾਂਦੇ ਹੋਏ ਖੱਬੇ ਪਾਸੇ ਪ੍ਰੀਤਮ ਜਥੇਦਾਰ ਦੇ ਮਕਾਨ ਅੱਗੇ ਲੰਘਦੇ ਹੋਏ ਜੇ.ਪੀ. ਨਗਰ ਦੇ ਨਾਲ ਨਾਲ ਚਲਦੇ ਜੇ.ਪੀ. ਨਗਰ ਦੀ ਮਾਰਕਿਟ ਦੇ ਕੋਨੇ ਬਿੱਟੂ ਟਾਇਰਾ ਦੇ ਨਾਲ ਸ੍ਰੀ ਵਾਲਮਿਕੀ ਚੌਂਕ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 12
ਰਾਜ ਹਾਈ ਸਕੂਲ ਤੋਂ ਸ਼ਰੂ ਹੋ ਕੇ ਪਟਿਆਲਾ ਨੂੰ ਜਾਂਦੇ ਹੋਏ ਸੱਜੇ ਹੱਥ ਰੈਡ ਐਪਲ ਅਤੇ ਹੋਟ ਚਾਪ ਹੋਟਲ ਤੋਂ ਮਿਊਂਸਪਲ ਲਿਮਟ ਦੇ ਨਾਲ ਨਾਲ ਜਾਂਦੇ ਹੋਏ ਮਾਲਵਾ ਮਿਲਕ ਪਲਾਂਟ ਤੱਕ, ਮਾਲਵਾ ਮਿਲਕ ਪਲਾਂਟ ਤੋਂ ਚਲਦੇ ਹੋਏ ਪਟਿਆਲਾ ਰੋਡ ਮਿਊਂਸਪਲ ਹੱਦ ਤੱਕ,ਉਥੋਂ ਸੱਜੇ ਹੱਥ ਮੁੜਦੇ ਹੋਏ ਗਲੋਡਨ ਵੈਲੀ ਪੈਲੇਸ ਤੱਕ ਇਸ ਤੋਂ ਅੱਗੇ ਚਲਦੇ ਹੋਏ ਬਾਬਾ ਨਗਨ ਸਾਹਿਬ ਦਾਸ ਪਬਲਿਕPUNJAB GOVT. GAZ. (EXTRA), MARCH 22, 2021 (CHTR 1, 1943 SAKA) 1529 ਸਕੂਲ ਤੋਂ ਅੱਗੇ ਚਲਦੇ ਹੋਏ ਸੋਹੀਆ ਰੋਡ ਨੂੰ ਪਾਰ ਕਰਦੇ ਹੋਏ ਮਿਊਂਸਪਲ ਲਿਮਟ ਦੇ ਨਾਲ ਨਾਲ ਸੱਜੇ ਪਾਸ ਨਰਸਰੀ ਦੇ ਨਾਲ ਨਾਲ ਮਹਿਲਾ ਰੋਡ ਵੱਲ ਨੂੰ ਜਾਂਦੇ ਹੋਏ, ਨੰਬਰਦਾਰਾਂ ਦੇ ਘਰ ਨੂੰ ਜਾਂਦੇ ਰਸਤੇ ਤੱਕ ਇਸ ਤੋਂ ਅੱਗੇ ਨੰਬਰਦਾਰਾਂ ਦੇ ਘਰ ਵੱਲ ਜਾਂਦੇ ਹੋਏ ਸੱਜੇ ਪਾਸੇ ਰਾਜਗੜ੍ਹ ਬਸਤੀ ਦੇ ਗਲੀ ਨੰ: 5 ਸੱਜੇ ਪਾਸੇ ਚਲਦੇ ਹੋਏ ਸੋਹੀਆ ਰੋਡ ਨੂੰ ਪਾਰ ਕਰਕੇ ਸੱਜੇ ਪਾਸੇ ਵਾਲਾ ਏਰੀਆ ਬਰਸਾਤੀ ਨਾਲਾ ਪਾਰ ਕਰਦੇ ਹੋਏ ਗਜੱਣੀ ਹੋਟਲ ਦੇ ਅੱਗੇ ਦੀ ਜਾਂਦੇ ਹੋਏ ਦੀ ਸੱਜਾ ਪਾਸਾ, ਰਾਜ ਹਾਈ ਸਕੂਲ ਜਿਥੇ ਸ਼ੁਰੂ ਕੀਤਾ ਸੀ।
ਵਾਰਡ ਨੰ: 13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਸ੍ਰੀ ਵਾਲਮਿਕੀ ਚੌਂਕ ਜਿਲ੍ਹਾ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ਸੋਹੀਆ ਰੋਡ ਵੱਲ ਨੂੰ ਜਾਂਦੇ ਹੋਏ ਸੱਜਾ ਪਾਸਾ ਬਿਜਲੀ ਘਰ ਤੋਂ ਬਰਸਾਤੀ ਨਾਲਾ ਪਾਰ ਕਰਦੇ ਹੋਏ ਡੀ.ਆਈ.ਜੀ. ਸ਼ਰਮਾ ਦੀ ਕੋਠੀ ਤੋਂ ਅੱਗੇ ਰਾਜਗੜ੍ਹ ਬਸਤੀ ਤੋਂ ਅੱਗੇ ਦੀ ਜਾਂਦੇ ਹੋਏ, ਰਾਜਗੜ੍ਹ ਬਸਤੀ ਦੀ ਗਲੀ ਨੰ: 5 ਦੇ ਸੱਜੇ ਪਾਸੇ ਚਲਦੇ ਹੋਏ ਨੰਬਰਦਾਰ ਦੇ ਘਰਾਂ ਨੂੰ ਜਾਂਦੇ ਰਸਤੇ ਨੂੰ ਪਾਰ ਕਰਦੇ ਹੋਏ ਸੱਜੇ ਪਾਸੇ ਮਹਿਲਾ ਰੋਡ ਨੂੰ ਜਾਂਦੀ ਲਿੰਕ ਰੋਡ ਤੇ ਚੜਦੇ ਹੋਏ ਮਹਿਲਾ ਰੋਡ ਨੂੰ ਜਾਂਦੇ ਹੋਏ ਸੱਜੇ ਪਾਸੇ ਮਿਊਂਸਪਲ ਲਿਮਟ ਦੇ ਨਾਲ ਜਾਂਦੇ ਹੋਏ ਅਪੋਲੋ ਰੋਡ ਮੁੜ ਕੇ ਸੱਜਾ ਪਾਸਾ ਜਾਂਦੇ ਹੋਏ ਨਾਲਾ ਕਰਾਸ ਕਰਕੇ ਡਾ ਕਿਰਨਦੀਪ ਹਸਪਤਾਲ ਦੇ ਨਾਲ ਗਲੀ ਮੁੜ ਕੇ ਡਾ ਕਿਰਨਦੀਪ ਹਸਤਪਾਲ ਦੇ ਸਾਹਮਣੇ ਸੱਜਾ ਪਾਸਾ ਚਲਦੇ ਹੋਏ ਅੱਗੇ ਜਾ ਕੇ ਸੜਕ ਕਰਾਸ ਕਰਕੇ ਸੁਖ ਰਾਮ ਦੇ ਸ਼ੈਲਰ ਦੇ ਨਾਲ ਗਲੀ ਮੁੜ ਕੇ ਸੱਜਾ ਪਾਸੇ ਚਲਦੇ ਹੋਏ ਮਾਨ ਕਲੌਨੀ ਚਾਂਦ ਮਘਾਨ ਦੀ ਕੋਠੀ ਦੇ ਅੱਗੇ ਦੀ ਲੰਘਦੇ ਹੋਏ ਪੁਰਾਣਾ ਪੰਜਾਬ ਰਾਜ ਗੋਦਾਮ ਲਿਮਟਿਡ ਦੇ ਦਫਤਰ ਦੇ ਨਾਲ ਲਗਦੀ ਗਲੀ ਦੇ ਮੋੜ ਤੱਕ, ਪੁਰਾਣਾ ਪੰਜਾਬ ਰਾਜ ਗੋਦਾਮ ਲਿਮਟਿਡ ਦੇ ਦਫਤਰ ਦੇ ਨਾਲ ਮੋੜ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪਟਿਆਲਾ ਰੋਡ ਰਣਬੀਰ ਕਾਲਜ ਅਤੇ ਸਰਦਾਰ ਬਸਤੀ ਦੇ ਅੱਗੇ ਦੀ ਜਾਂਦੇ ਹੋਏ ਸ੍ਰੀ ਵਾਲਮਿਕੀ ਚੌਂਕ ਜਿਲ੍ਹਾ ਲਾਇਬ੍ਰੇਰੀ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 14
ਮੇਨ ਰੋਡ ਦਫਤਰ ਪੰਜਾਬ ਐਗਰੋ ਦੇ ਪਿਛੇ ਵਾਲੀ 6 ਫੁੱਟੀ ਗਲੀ ਦੇ ਕਾਰਨਰ ਖੱਬੇ ਪਾਸੇ ਵਾਲੀ ਸਾਈਡ ਚਲਦੇ ਹੋਏ ਜਿਲ੍ਹਾ ਪ੍ਰੀਸ਼ਦ ਦੇ ਦਫਤਰ ਦੇ ਅੱਗੇ ਦੀ ਹੁੰਦੇ ਹੋਏ ਰਣਬੀਰ ਕਾਲਜ ਦੇ ਸਾਹਮਣੇ ਅਰਿਹੰਤ ਕਨਫੈਕਸ਼ਨਰੀ ਤੱਕ ਅਰਿਹੰਤ ਕਨਫੈਕਸ਼ਨੀ ਤੋਂ ਸ਼ੁਰੂ ਹੋ ਕੇੇ ਖੱਬਾ ਪਾਸਾ ਦੀ ਚਲਦੇ ਹੋਏੇ ਗੁਰਦੁਆਰਾ ਗੁਰੂ ਰਵੀਦਾਸ ਸਾਹਿਬ ਜੀ ਦੇ ਅੱਗੇ ਦੀ ਹੁੰਦੇ ਹੋਏ ਰਮੇਸ਼ ਪਲੰਬਰ ਦੇ ਘਰ ਤੱਕ, ਰਮੇਸ਼ ਪਲੰਬਰ ਦੇ ਘਰ ਤੋਂ ਚਲਦੇ ਹੋਏ ਖੱਬੇ ਪਾਸੇ ਵਾਲੀ ਸਾਈਡ ਚਮੇਲੀ ਦੇਵੀ ਦੇ ਘਰ ਤੱਕ ਅਤੇ ਚਮੇਲੀ ਦੇਵੀ ਦੇ ਘਰ ਤੋਂ ਚਲਦੇ ਸੜਕ ਕਰਾਸ ਕਰਦੇ ਹੋਏ ਅਗਰਵਾਲ ਮਾਰਬਲ ਦੀ ਦੁਕਾਨ ਤੱਕ ਖੱਬਾ ਪਾਸਾ ਅਗਰਵਾਲ ਮਾਰਬਲ ਤੋਂ ਚਲਦੇ ਹੋਏ ਖੱਬੀ ਸਾਈਡ ਜਸਵਿੰਦਰ ਸਿੰਘ ਕਾਕਾ ਦੇ ਘਰ ਤੱਕ, ਜਸਵਿੰਦਰ ਸਿੰਘ ਕਾਕਾ ਦੇ ਘਰ ਤੋਂ ਖੱਬਾ ਪਾਸਾ ਸਿਧਾ ਚਲਦੇ ਹੋਏ ਸੰਤੋਸ਼ ਕੌਰ ਮੈਡਮ ਦੇ ਘਰ ਤੱਕ, ਮੈਡਮ ਸੰਤੋਸ਼ ਕੌਰ ਦੇ ਘਰ ਤੋਂ ਸੱਜੇ ਪਾਸੇ ਮੁੜਦੇ ਹੋਏ ਸੰਦੀਪ ਗੋਇਲ ਤਹਿਸੀਲਦਾਰ ਦੇ ਘਰ ਤੱਕ ਸੰਦੀਪ ਗੋਇਲ ਤਹਿਸੀਲਦਾਰ ਦੇ ਘਰ ਤੋਂ ਗਲੀ ਪਾਰ ਕਰਦੇ ਹੋਏ ੳਮ ਪ੍ਰਕਾਸ਼ ਨਾਈ ਦੇ ਘਰ ਤੋਂ ਘੁੰਮਦੇ ਹੋਏ ਖੱਬਾ ਪਾਸੇ ਵਾਲੀ ਸਾਈਡ 6 ਫੁੱਟੀ ਗਲੀ ਖੇਮ ਚੰਦ ਦੇ ਘਰ ਦੇ ਅੱਗੇ ਚਲਦੇ ਹੋਏ ਦਫਤਰ ਪੰਜਾਬ ਐਗਰੋ ਦੇ ਕਾਰਨਾਰ ਮੇਨ ਰੋਡ ਤੱਕ ਖੱਬਾ ਪਾਸਾ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਾਨ ਕਲੌਨੀ ਦੇ ਗੇਟ ਜੁਗਰਾਜ ਸਿੰਘ ਦੀ ਜਮੀਨ/ ਪਲਾਟ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਮਹਿੰਦਰ ਸਿੰਘ ਬਾਬਾ ਦੇ ਘਰ ਅੱਗੇ ਲੰਘਦੇ ਹੋਏ ਮਾਨ ਕਲੌਨੀ ਦੀ ਬੈਕ ਸਾਈਡ ਤੋਂ ਸੱਜਾ ਪਾਸਾ ਵਾਲੀ ਸਾਈਡ ਵੱਲ ਚਲਦੇ ਹੋਏ ਸੁਖਰਾਮ ਦੇ ਸ਼ੈਲਰ ਦੇ ਸਾਹਮਣੇ ਮੋੜ ਤੋਂ ਸੱਜਾ ਪਾਸਾ ਚਲਦੇ ਹੋਏ ਡਾ ਕਿਰਨ ਦੀਪ ਦੇ ਹਸਪਤਾਲ ਦੇ ਅੱਗੇ ਦੀ ਲੰਘਦੇ ਹੋਏ ਅਪੋਲੋ ਰੋਡ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਨਾਲਾ ਕਰਾਸ ਕਰਕੇ ਇੰਡੀਅਨ ਆਇਲ ਕਲੌਨੀ ਦੇ ਅੱਗੇ ਦੀ ਲੰਘਦੇ ਹੋਏ ਨਰਸਰੀ ਵਾਲੀ ਸੜਕ ਕਰਾਸ ਕਰਕੇ ਮਿਊਂਸਪਲ ਲਿਮਟ ਦੇ ਨਾਲ ਨਾਲ ਹੋ ਕੇ ਢਾਬੇ ਉਪਰ ਦੀ ਹੁੰਦੇ ਹੋਏ ਮਹਿਲਾ ਰੋਡ ਕਰਾਸ ਕਰਕੇ ਮਹਿਲਾ ਰੋਡ ਦੀ ਚੂੰਗੀ ਤੱਕ ਮਹਿਲਾ ਰੋਡ ਦੀ ਚੂੰਗੀ ਤੋਂ ਮਿਊਂਸਪਲ ਲਿਮਟ ਦੇ ਨਾਲ ਨਾਲ ਸੱਜਾ ਪਾਸਾ ਚਲਦੇ ਹੋਏ ਸਿਬੀਆ ਪਿੰਡ ਦੇ ਪ੍ਰਇਮਰੀ ਸਕੂਲ ਦੇ ਅੱਗੇ ਚਲਦੇ ਹੋਏ ਸੱਜਾ ਪਾਸਾ ਪਿੰਡ ਵਿੱਚ ਚਲਦੇ ਹੋਏ ਸੱਜੇ ਪਾਸੇ ਮਿਊਂਸਪਲ ਲਿਮਟ ਦੇ ਨਾਲ ਚਲਦੇ ਤੁੰਗਾ ਕੁਲਾਰਾ ਰੋਡ ਨੂੰ ਪਾਰ ਕਰਦੇ ਹੋਏ ਉਪਲੀ ਪਿੰਡ ਵੱਲ ਜਾਂਦੇ ਹੋਏ ਸੱਜੇ ਪਾਸੇ ਮਿਊਂਸਪਲ ਲਿਮਟ ਦੇ ਨਾਲ ਨਾਲ ਗੁਲੂਕੋਜ ਫੈਕਟਰੀ ਤੱਕ ਇਸ ਤੋਂ ਅੱਗੇ ਸੰਗਰੂਰ ਸ਼ਹਿਰ ਵੱਲ ਨੂੰ ਚਲਦੇ ਹੋਏ ਸੱਜੇ ਪਾਸੇ ਉ~ਪਲੀ ਰੋਡ ਫਾਟਕ ਕਰਾਸ ਕਰਦੇ ਹੋਏ ਅਮਰਜੀਤ ਸਿੰਘ ਡੀ.ਐਸ.ਪੀ. ਸੇਵਾ ਮੁਕਤ ਦੀ ਕੋਠੀ ਦੇ ਅੱਗੇ ਦੀ ਚਲਦੇ ਹੋਏ ਮਹਾਰਾਜਾ ਰਣਜੀਤ ਸਿੰਘ ਮਾਰਕਿਟ ਦੇ ਉਪਰ ਦੀ ਘੁੰਮਦੇ ਹੋਏ ਸੱਜਾ ਪਾਸਾ ਚਲਦੇ ਹੋਏ ਨਵੇਂ ਨਗਰ ਕੌਂਸਲ ਦਫਤਰ ਤੱਕ ਨਵੇਂ ਨਗਰ ਕੌਂਸਲ ਦਫਤਰ ਤੋਂ ਸੜਕ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਇੰਮਪੂਰਵਮੈਂਟ ਟਰੱਸਟ ਕਲੌਨੀPUNJAB GOVT. GAZ. (EXTRA), MARCH 22, 2021 (CHTR 1, 1943 SAKA) 1530 ਅਤੇ ਜੰਤਾ ਪੈਟਰੋਲ ਪੰਪ ਦੇ ਅੱਗੇ ਦੀ ਜਾਂਦੇ ਹੋਏ ਮੇਨ ਰੋਡ ਤੇ ਚੌਂਕ ਨੂੰ ਪਾਰ ਕਰਦੇ ਹੋਏ ਪਟਿਆਲਾ ਰੋਡ ਕਮਲ ਪੈਲੇਸ ਤੱਕ ਕਮਲ ਪੈਲੇਸ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਮਾਨ ਕਲੌਨੀ ਗੇਟ ਜੁਗਰਾਜ ਸਿੰਘ ਦੀ ਜਮੀਨ/ਪਲਾਟ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 16 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਟੈਲੀਫੋਨ ਐਕਸਚੇਜ ਰੋਡ ਪ੍ਰੇਮ ਗੋਇਲ ਦੇ ਮਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਆਤਮਾ ਰਾਮ ਵਾਲੀ ਗਲੀ ਤੱਕ ਆਤਮਾ ਰਾਮ ਵਾਲੀ ਗਲੀ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਲਛਮਣ ਕਰਿਆਣਾ ਸਟੋਰ ਤੱਕ, ਲਛਮਣ ਕਰਿਆਣਾ ਸਟੋਰ ਤੋਂ ਸੱਜੇ ਪਾਸੇ ਚਲਦੇ ਹੋਏ ਸੜਕ ਕਰਾਸ ਕਰਕੇ ਵਿਜੇ ਕਰਿਆਣਾ ਸਟੋਰ ਦੇ ਸਾਹਮਣੇ ਪਾਸੇ ਸੱਜੇ ਪਾਸੇ ਜਾਂਦੇ ਹੋਏ ਸਤਪਾਲ ਮਨਚੰਦਾ ਦੇ ਘਰ ਤੱਕ ਸਤਪਾਲ ਮਨਚੰਦਾ ਦੇ ਘਰ ਤੋਂ ਮੁੜ ਕੇ ਸੱਜੇ ਪਾਸੇ ਤੋਂ ਜਗਨੂੰ ਸਟੂਡੀੳ ਦੇ ਅੱਗੇ ਦੀ ਚਲਦੇ ਹੋਏ ਦਲਵਾਰਾ ਸਿੰਘ ਦੇ ਘਰ ਤੱਕ ਦਲਵਾਰਾ ਸਿੰਘ ਦੇ ਘਰ ਅੱਗੇ ਗਲੀ ਕਰਾਸ ਕਰਕੇ ਗਊਸ਼ਾਲਾ ਰੋਡ ਤੇ ਚੜ ਕੇ ਸ਼ਹੀਦ ਭਗਤ ਸਿਘ ਚੌਂਕ ਕਰਾਸ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਮਾਰਕਿਟ ਦੇ ਸੱਜੇ ਪਾਸੇ ਜਾਂਦੇ ਹੋਏ ਮੈਗਨਮ ਪੈਲੇਸ ਤੱਕ ਮੈਗਨਮ ਪੈਲੇਸ ਤੋਂ ਸ਼ਰੂ ਹੋ ਕੇ ਉਪਲੀ ਰੋਡ ਸੱਜੇ ਪਾਸੇ ਜਾਂਦੇ ਹੋਏ, ਉਪਲੀ ਰੋਡ ਰੋਡ ਫਾਟਕ ਤੱਕ, ਉਪਲੀ ਰੋਡ ਫਾਟਕ ਤੋਂ ਸੱਜਾ ਪਾਸਾ ਮੁੜ ਕੇ ਰੇਲਵੇ ਲਾਈਨ ਦੇ ਨਾਲ ਨਾਲ ਸ਼ਕੀਲ ਕਲੌਨੀ ਦੇ ਅੱਗੇ ਦੀ ਜਾਂਦੇ ਹੋਏ ਉਭਾਵਾਲ ਰੋਡ ਫਾਟਕ ਤੱਕ ਉਭਾਵਾਲ ਰੋਡ ਫਾਟਕ ਤੋਂ ਸੱਜਾ ਪਾਸਾ ਚਲਦੇ ਹੋਏ ਸ਼ਮਸ਼ਾਨ ਘਾਟ ਦੇ ਅੱਗੇ ਦੀ ਚਲਦੇ ਹੋਏ ਪੋਪੀ ਦੇ ਪੈਟਰੋਲ ਪੰਪ ਤੱਕ ਪੈਟਰੋਲ ਪੰਪ ਦੇ ਸਾਹਮਣੇ ਸੜਕ ਕਰਾਸ ਕਰਕੇ ਸੱਜਾ ਪਾਸਾ ਨਵੀਂ ਸਬਜੀ ਮੰਡੀ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਮਾਂ ਸਰਸਵਤੀ ਟੇਰਡਿੰਗ ਦੀ ਦੁਕਾਨ ਦੇ ਮੋੜ ਤੱਕ, ਮਾਂ ਸਰਸਵਤੀ ਟੇਰਡਿੰਗ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਵਿਜੇ ਗੁਪਤਾ ਦੀ ਦੁਕਾਨ ਅੱਗੇ ਦੀ ਲੰਘਦੇ ਹੋਏ ਗਊਸ਼ਾਲਾ ਦੇ ਮੋੜ ਤੇ, ਬ੍ਰਿਸ਼ਨ ਭਾਨ ਕਨੋਈ ਵਾਲੀ ਦੀ ਦੁਕਾਨ ਤੱਕ ਬ੍ਰਿਸ਼ ਭਾਨ ਦੀ ਦੁਕਾਨ ਤੋਂ ਸੜਕ ਕਰਾਸ ਕਰਕੇ ਨਿਊ ਜਿਮੀਂਦਾਰਾ ਮਸ਼ੀਨਰੀ ਸਟੋਰ ਤੱਕ ਨਿਊ ਜਿਮੀਂਦਾਰਾ ਮਸ਼ੀਨਰੀ ਸਟੋਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਗਊਸ਼ਾਲਾ ਰੋਡ ਸਕਸ਼ਮ ਆਇਰਨ ਸਟੋਰ ਤੱਕ ਸਕਸ਼ਮ ਆਇਰਨ ਸਟੋਰ ਤੋਂ ਅਗਰ ਨਗਰ ਕਲੌਨੀ ਵੱਲ ਮੁੜਦੇ ਹੋਏ ਸੱਜਾ ਪਾਸਾ ਚਲਦੇ ਹਰਬੰਸ ਡੇਅਰੀ/ਕਰਿਆਣਾ ਸਟੋਰ ਤੱਕ ਹਰਬੰਸ ਡੇਅਰੀ/ਕਰਿਆਣਾ ਸਟੋਰ ਤੋਂ ਸ਼ੁਰੂ ਹੋ ਕੇ ਸੜਕ ਕਰਾਸ ਕਰਕੇ ਸੱਜਾ ਪਾਸਾ ਜਾਂਦੇ ਹੋਏ ਦੇਸ ਰਾਜ ਅਤੇ ਪ੍ਰਮੋਦ ਮੋਦੀ ਦੇ ਘਰ ਅੱਗੇ ਚਲਦੇ ਹੋਏ ਪ੍ਰੇਮ ਗੋਇਲ ਦੇ ਮਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਲਕਸ਼ਮੀ ਸੈਨਟਰੀ ਦੀ ਦੁਕਾਨ ਤੋਂ ਸੱਜੇ ਪਾਸੇ ਚਲਦੇ ਹੋਏ ਟੈਲੀਫੋਨ ਐਕਸਚੇਂਜ ਤੋਂ ਅੱਗੇ ਲੰਘਦੇ ਹੋਏ ਅਸੋਕਾ ਕਰੌਕਰੀ ਦੇ ਘਰ ਤੱਕ ਅਸੋਕਾ ਕਰੌਕਰੀ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਸ੍ਰੀ ਵਿਜੇ ਗੁਪਤਾ ਈ. ੳ. ਦੇ ਘਰ ਅੱਗੇ ਦੀ ਲੰਘਦੇ ਹੋਏ ਨਰੇਸ਼ ਚੋਧਰੀ ਦੇ ਘਰ ਤੱਕ ਨਰੇਸ਼ ਚੋਧਰੀ ਦੇ ਘਰ ਤੋਂ ਸੜਕ ਕਰਾਸ ਕਰਦੇ ਹਰਬੰਸ ਡੇਅਰੀ/ਕਰਿਆਣਾ ਸਟੋਰ ਵਾਲੇ ਸਾਹਮਣੇ ਸੱਜੇ ਪਾਸੇ ਜਾਂਦੇ ਹੋਏ ਸ਼ਿਵ ਸੈਨਟਰੀ ਗਊਸ਼ਾਲਾ ਰੋਡ ਤੱਕ ਸ਼ਿਵ ਸੈਨਟਰੀ ਤੋਂ ਸੜਕ ਕਰਾਸ ਕਰਦੇ ਹੋਏ ਗਊਸ਼ਾਲਾ ਦੇ ਨਾਲ ਮੁੜ ਕੇ ਸੱਜੇ ਪਾਸੇ ਮਹਾਰਾਂਸ਼ਟਰ ਬੈਂਕ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਦੇ ਗੇਟ ਤੋਂ ਅੱਗੇ ਲੰਘਕੇ ਰੋਮੀ ਸੁਖਰਾਮ ਦੀ ਪੁਰਾਣੀ ਦੁਕਾਨ ਤੱਕ, ਰੋਮੀ ਸੁਖਰਾਮ ਦੀ ਪੁਰਾਣੀ ਦੁਕਾਨ ਤੋਂ ਸ਼ੁਰੂ ਹੋ ਕੇ ਨਵੀਂ ਅਨਾਜ ਮੰਡੀ ਦੇ ਪਿਛਲੇ ਪਾਸੇ ਸੱਜੇ ਪਾਸੇ ਚਲਦੇ ਹੋਏ ਰੇਲਵੇ ਰੋਡ ਮਾਤੂ ਰਾਮ ਦੀ ਧਰਮਸ਼ਾਲਾ ਤੱਕ ਰੇਲਵੇ ਰੋਡ ਮਾਤੂ ਰਾਮ ਦੀ ਧਰਮਸ਼ਾਲਾ ਤੋਂ ਸੱਜੇ ਪਾਸੇ ਚਲਦੇ ਹੋਏ ਰੇਲਵੇ ਚੌਂਕ ਪਰਦੀਪ ਚਾਹ ਵਾਲੇ ਤੱਕ, ਪਰਦੀਪ ਚਾਹ ਵਾਲੇ ਤੋਂ ਸੜਕ ਕਰਾਸ ਕਰਦੇ ਹੋਏ ਸੱਜੇ ਪਾਸੇ ਸ਼ਰਾਬ ਦੇ ਠੇਕੇ ਤੋਂ ਅੱਗੇ ਦੀ ਚਲਦੇ ਹੋਏ ਡਾ ਰਾਏ ਦੇ ਹਸਪਤਾਲ ਦੇ ਅੱਗੇ ਚਲਦੇ ਹੋਏ ਲਕਸ਼ਮੀ ਸੈਨਟਰੀ ਦੀ ਦੁਕਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ
ਵਾਰਡ ਨੰ: 18 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਪੇ੍ਰਮ ਆਟਾ ਚੱਕੀ ਵਾਲੀ ਗਲੀ ਤੋਂ ਸ਼ੁਰੂ ਹੋ ਕੇ ਰੇਲਵੇ ਲਾਈਨ ਦੇ ਨਾਲ ਸੱਜਾ ਪਾਸਾ ਚਲਦੇ ਹੋਏ ਰਾਮ ਨਗਰ ਬਸਤੀ ਦੇ ਅੱਗੇ ਲੰਘਦੇ ਹੋਏ ਸੜਕ ਕਰਾਸ ਕਰਕੇ ਉਭਾਵਾਲ ਰੋਡ ਰੇਲਵੇ ਫਾਟਕ ਤੋਂ ਰੇਲਵੇ ਲਾਈਨ ਦੇ ਨਾਲ ਜਾਂਦੇ ਹੋਏ ਉਪਲੀ ਰੋਡ ਫਾਟਕ ਤੱਕ ਉਪਲੀ ਰੋਡ ਫਾਟਕ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਮਿਊਂਸਪਲ ਲਿਮਟ ਦੇ ਨਾਲ ਨਾਲ ਨਹਿਰ ਤੱਕ, ਬੀ.ਬੀ. ਐਮ.ਬੀ.
ਕਲੌਨੀ ਰੋਡ ਕਰਾਸ ਕਰਦੇ ਹੋਏ ਨਹਿਰ ਦੇ ਨਾਲ ਨਾਲ ਸੱਜਾ ਪਾਸਾ ਅਤੇ ਨਹਿਰ ਨਾਲ ਨਾਲ ਚਲਦੇ ਹੋਏ ਦਰਸ਼ਨ ਸਿੰਘ ਵਾਲੀ ਗਲੀ ਤੋਂ ਪ੍ਰੇਮ ਆਟਾ ਚੱਕੀ ਵਾਲੀ ਗਲੀ ਦਾ ਸੱਜਾ ਪਾਸਾ ਜਿਥੋਂ ਸ਼ੁਰੂ ਕੀਤਾ ਸੀ
ਵਾਰਡ ਨੰ: 19 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਗਰੀਬ ਸਿੰਘ ਵਾਲੀ ਗਲੀ ਦਾ ਸੱਜਾ ਪਾਸਾ ਪੁਲਿਸ ਲਾਇਨ ਦੇ ਨਾਲ ਚਲਦੇ ਹੋਏ ਪ੍ਰੇਮ ਆਟਾ ਚੱਕੀ ਵਾਲੀ ਗਲੀ ਤੋਂ ਸੱਜਾPUNJAB GOVT. GAZ. (EXTRA), MARCH 22, 2021 (CHTR 1, 1943 SAKA) 1531 ਪਾਸਾ ਰਾਜੀਵ ਨਗਰ ਤੋਂ ਨਹਿਰ ਤੱਕ,ਨਹਿਰ ਤੋਂ ਚਲਦੇ ਹੋਏ ਬਰਨਾਲਾ ਰੋਡ ਵੱਲ ਚਲਦੇ ਹੋਏ ਸੱਜੇ ਪਾਸੇ ਤੋਂ ਗੰਗਾ ਰਾਮ ਬਸਤੀ ਤੱਕ, ਗੰਗਾ ਰਾਮ ਬਸਤੀ ਤੋਂ ਮੁੜ ਗਰੀਬ ਸਿੰਘ ਵਾਲੀ ਗਲੀ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 20
ਬਰਨਾਲਾ ਰੋਡ ਰੇਲਵੇ ਫਾਟਕ ਅਜੀਤ ਨਗਰ ਖੱਬੇ ਪਾਸੇ ਨਾਲ ਚਲਦੇ ਜੇਲ੍ਹ ਦੇ ਅੱਗੇ ਦੀ ਮਾਰਫੈਡ ਗੋਦਾਮ ਤੱਕ ਮਿਊਂਸਪਲ ਲਿਮਟ ਦੇ ਨਾਲ ਨਾਲ ਜਾਂਦੇ ਹੋਏ ਉਭਵਾਲ ਰੋਡ ਤੱਕ ਉਭਾਵਾਲ ਰੋਡ ਵੱਲ ਆਉਦੇ ਹੋਏ ਖੱਬਾ ਪਾਸੇ ਨਹਿਰ ਦੇ ਪੁੱਲ ਤੱਕ, ਨਹਿਰ ਦੇ ਪੁੱਲ ਤੋਂ ਬਰਨਾਲਾ ਰੋਡ ਵੱਲ ਖੱਬਾ ਪਾਸਾ ਨਹਿਰ ਦੇ ਨਾਲ ਚਲਦੇ ਹੋਏ ਖੱਬਾ ਪਾਸਾ ਗੰਗਾ ਰਾਮ ਬਸਤੀ ਦੇ ਨਾਲ ਚਲਦੇ ਹੋਏ ਗਰੀਬ ਸਿੰਘ ਵਾਲੀ ਗਲੀ ਦਾ ਖੱਬੇ ਪਾਸੇ ਨਾਲ ਜਾਂਦੇ ਹੋਏ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪ੍ਰੇਮ ਬਸਤੀ ਗਲੀ ਨੰ: 10 ਦੇ ਕਾਰਨਰ ਤੇ ਮਲਕੀਤ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਮਾਲਵਾ ਗ੍ਰਾਮੀਣ ਬੈਂਕ ਦੇ ਅੱਗੇ ਦੀ ਲੰਘਦੇ ਹੋਏ ਮਿਊਂਸਪਲ ਕਮੇਟੀ ਦੇ ਦਫਤਰ ਦੇ ਸਾਹਮਣੇ ਵਿਨੋਦ ਕੁਮਾਰ ਜੈਨ ਐਡਵੋਕੇਟ ਦੇ ਘਰ ਅੱਗੇ ਚਲਦੇ ਹੋਏ ਰੈਸਟ ਹਾਊਸ ਤੱਕ ਰੈਸਟ ਹਾਊਸ ਸੜਕ ਕਰਾਸ ਕਰਕੇ ਰੇਲਵੇ ਚੌਂਕ ਵਿਜੇ ਪਾਨ ਵਾਲੇ ਅਤੇ ਐਲ.ਆਈ.ਸੀ. ਦੇ ਦਫਤਰ ਅੱਗੇ ਦੀ ਸੱਜਾ ਪਾਸਾ ਚਲਦੇ ਹੋਏ ਰੇਲਵੇ ਸ਼ਟੇਸ਼ਨ ਰੋਡ ਦੀ ਚੂੰਗੀ ਤੱਕ, ਰੇਲਵੇ ਸ਼ਟੇਸ਼ਨ ਰੋਡ ਦੀ ਚੂੰਗੀ ਦੇ ਸਾਹਮਣੇ ਸੜਕ ਕਰਾਸ ਕਰਕੇ ਰੇਲਵੇ ਦੀਵਾਰ ਦੇ ਨਾਲ ਨਾਲ ਸੱਜਾ ਪਾਸਾ ਚਲਦੇ ਹੋਏ ਮਾਰਕਿਟ ਕਮੇਟੀ ਦਫਤਰ ਦੇ ਅੱਗੇ ਦੀ ਜਾਂਦੇ ਹੋਏ ਉਭਾਵਾਲ ਰੋਡ ਪੈਟਰੋਲ ਪੰਪ ਦੇ ਸਾਹਮਣੇ ਧਰਮ ਕੰਡੇ ਤੱਕ ਧਰਮ ਕੰਡਾ ਤੋਂ ਸ਼ਰੂ ਹੋ ਕੇ ਸੱਜਾ ਪਾਸਾ ਉਭਾਵਾਲ ਫਾਟਕ ਤੱਕ ਉਭਾਵਾਲ ਫਾਟਕ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਮੁੜ ਕੇ ਰੇਲਵੇ ਲਾਈਨ ਦੇ ਨਾਲ ਨਾਲ ਜਾਂਦੇ ਹੋਏ ਰੇਲਵੇ ਸ਼ਟੇਸ਼ਨ ਅਤੇ ਮਾਲ ਗੋਦਾਮ ਰੋਡ ਪਾਰ ਕਰਕੇ ਰੇਲਵੇ ਲਾਾਈਨ ਦੇ ਮੋੜ ਤੇ ਗੁਰਦੀਪ ਸਿੰਘ ਨੇੜੇ ਮਾਤਾ ਰਾਣੀਆ ਤੱਕ। ਗੁਰਦੀਪ ਸਿੰਘ ਦੇ ਮਕਾਨ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਅੰਦਰ ਗਲੀ ਵਿੱਚ ਹੁੰਦੇ ਹੋਏ ਸਤਪਾਲ ਧਾਲੀਵਾਲ ਦੇ ਘਰ ਤੱਕ, ਸਤਪਾਲ ਧਾਲੀਵਾਲ ਦੇ ਘਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਪ੍ਰੇਮ ਪੈਟਰੋਲ ਪੰਪ ਦੇ ਸਾਹਮਣੇ ਬਾਬਾ ਅਤਰ ਸਿੰਘ ਕਾਰ ਬਜਾਰ ਤੱਕ ਬਾਬਾ ਅਤਰ ਸਿੰਘ ਕਾਰ ਬਜਾਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਡੀ.ਸੀ.
ਰਿਹਾਇਸ਼ ਵਾਲੀ ਸਾਈਡ ਬਜਾਜ ਦੇ ਘਰ ਤੱਕ, ਬਜਾਜ ਦੇ ਘਰ ਤੋਂ ਸ਼ੁਰੂ ਹੋ ਕੇ ਸੜਕ ਕਰਾਸ ਕਰਕੇ ਗਲੀ ਨੰ: 10 ਵਿੱਚ ਗੋਲਡੀ ਬੈਲਡਿੰਗ ਦੀ ਦੁਕਾਨ ਤੱਕ, ਗੋਲਡੀ ਬੈਲਡਿੰਗ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਪਵਨ ਗੁਪਤਾ ਵਕੀਲ ਦੇ ਘਰ ਅੱਗੇ ਦੀ ਚਲਦੇ ਹੋਏ ਮਲਕੀਤ ਸਿੰਘ ਦੇ ਘਰ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 22
ਮਹਾਂਵੀਰ ਚੌਂਕ ਨਸ਼ਾ ਛਡਾੳ ਕੇਂਦਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਸਿਵਲ ਹਸਤਪਾਲ ਦੀ ਬਾਊਂਡਰੀ ਤੱਕ ਸਿਵਲ ਹਸਤਪਾਲ ਦੀ ਬਾਊਂਡਰੀ ਦੇ ਨਾਲ ਗਲੀ ਨੰ: 1 ਦੇ ਸੱਜੇ ਪਾਸਾ ਤੋਂ ਚਲਦੇ ਹੋਏ ਜਗਦੇਵ ਸਿੰਘ ਦੇ ਘਰ ਤੱਕ ਜਗਦੇਵ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਦਲਵੀਰ ਖੰਘੂੜਾ/ਕੈਨਫਕਸ਼ਨਰੀ ਤੱਕ, ਦਲਵੀਰ ਖੰਘੂੜਾ ਦੇ ਘਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਕੈਂਸਰ ਹਸਤਪਾਲ ਦੀ ਬੈਕ ਸਾਈਡ ਹੁੰਦੇ ਹੋਏ ਕੋਲਾ ਪਾਰਕ ਬਾਂਸਲ ਫਰਨੀਚਰ ਦੀ ਦੁਕਾਨ ਦੇ ਮੋੜ ਤੱਕ ਬਾਂਸਲ ਫਰਨੀਚਰ ਦੀ ਦੁਕਾਨ ਦੇ ਮੋੜ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਚਲਦੇ ਨੈਨਾ ਦੇਵੀ ਮੰਦਰ ਦੀ ਬੈਕ ਸਾਈਡ ਦੀ ਹੁੰਦੇ ਹੋਏ ਬਿੱਲਾ ਟਾਇਰਾਂ ਵਾਲੇ ਤੱਕ, ਬਿੱਲਾ ਟਾਇਰਾਂ ਵਾਲੇ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਧੂਰੀ ਗੇਟ ਬਜਾਰ ਲਾਲ ਬੱਤੀ ਚੌਂਕ ਤੱਕ ਲਾਲ ਬੱਤੀ ਚੌਂਕ ਤੋਂ ਸੜਕ ਕਰਾਸ ਕਰਕੇ ਸੱਜਾ ਪਾਸਾ ਚਲਦੇ ਹੋਏ ਖਲਾਸਾ ਸਕੂਲ ਅਤੇ ਨਿਰੰਕਾਰੀ ਭਵਨ ਅੱਗੇ ਲੰਘਦੇ ਹੋਏ ਪ੍ਰੇਮ ਬਸਤੀ ਰੋਡ ਗਲੀ ਨੰ: 10 ਅਨੂਪ ਕੁਮਾਰ ਦੇ ਘਰ ਤੱਕ, ਅਨੂਪ ਕੁਮਾਰ ਦੇ ਘਰ ਤੋਂ ਸ਼ੁਰੂ ਹੋ ਕੇ ਗਲੀ ਨੰ: 10 ਦੇ ਸੱਜਾ ਪਾਸਾ ਜਾਂਦੇ ਹੋਏ ਸਟਾਰ ਵੈਲਡਿੰਗ ਸੈਂਟਰ ਡੀ.ਸੀ. ਰਿਹਾਇਸ਼ ਰੋਡ ਤੱਕ ਸਟਾਰ ਵਾਸ਼ਿੰਗ ਸਟੈਂਰ ਤੋਂ ਸ਼ੁਰੂ ਹੋ ਕੇ ਸੱਜਾ ਪਾਸਾ ਚਲਦੇ ਹੋਏ ਮਹਾਂਵੀਰ ਚੌਂਕ ਨੂੰ ਜਾਂਦੇ ਹੋਏ ਨਸ਼ਾ ਛਡਾੳ ਕੇਂਦਰ ਤੱਕ, ਜਿਥੋਂ ਸ਼ੁਰੂ ਕੀਤਾ ਸੀ
ਵਾਰਡ ਨੰ: 23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਹਾਂਵੀਰ ਚੌਂਕ ਹਰੇੜੀ ਰੋਡ ਡਾ ਸ਼ਾਮ ਲਾਲ ਲਹਿਰੇ ਵਾਲੇ ਦੀ ਦੁਕਾਨ ਤੋਂ ਸ਼ੁਰੂ ਹੋ ਕੇ ਹਰੇੜੀ ਰੋਡ ਵੱਲ ਸੱਜੇ ਪਾਸੇ ਜਾਂਦੇ ਹੋਏ ਹਰੇੜੀ ਰੋਡ ਫਾਟਕ ਤੱਕ, ਹਰੇੜੀ ਰੋਡ ਫਾਟਕ ਤੋਂ ਸੱਜੇ ਪਾਸੇ ਮੁੜ ਕੇ ਰੇਲਵੇ ਲਾਈਨ ਦੇ ਨਾਲ ਨਾਲ ਜਾਂਦੇ ਹੋਏ ਧੂਰੀ ਰੋਡ ਫਾਟਕ ਤੱਕ ਧੂਰੀ ਰੋਡ ਫਾਟਕ ਦੇ ਨਾਲ ਸੱਜਾ ਪਾਸਾ ਸਤਿਸੰਗ ਭਵਨ ਅੱਗੇ ਦੀ ਧੂਰੀ ਰੋਡ ਦੇ ਨਾਲ ਖਲੀਫਾ ਬਾਗ ਅਤੇ ਰਾਮ ਬਸਤੀ ਦੀਆ ਗਲੀਆਂ ਦੇ ਅੱਗੇ ਦੀ ਚਲਦੇ ਹੋਏ ਮਾਤਾ ਕੁਸ਼ਲਿਆ ਹਸਪਤਾਲ ਤੱਕ, ਮਾਤਾ ਕੁਸ਼ਲਿਆ ਹਸਪਤਾਲ ਦੇ ਸਾਹਮਣੇ ਤੋਂ ਸੜਕ ਪਾਰPUNJAB GOVT. GAZ. (EXTRA), MARCH 22, 2021 (CHTR 1, 1943 SAKA) 1532 ਕਰਦੇ ਹੋਏ ਮਹਿਲ ਮੁਬਾਰਕ ਗਲੀ ਨੰ: 2 ਅਦਾਰਸ਼ ਕੁਮਾਰ ਦੀ ਦੁਕਾਨ ਤੋਂ ਸ਼ੁਰੂ ਕਰਕੇ ਸੱਜ ਪਾਸਾ ਜਾਂਦੇ ਹੋਏ ਅਮਰੀਕ ਸਿੰਘ ਤੁਫਾਨ ਹਾਊਸ ਦੇ ਘਰ ਤੋਂ ਸ਼ਰੂ ਕਰਕੇ ਸੱਜੇੇ ਪਾਸੇ ਚਲਦੇ ਹੋਏ ਪ੍ਰਿਤਪਾਲ ਸਿੰਘ ਦੇ ਘਰ ਤੱਕ, ਪ੍ਰਿਤਪਾਲ ਸਿੰਘ ਦੇ ਘਰ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਚਲਦੇ ਹੋਏ ਜਗਦੀਸ਼ ਰਾਏ ਬਾਂਸਲ ਮੇਨ ਰੋਡ ਦੇ ਘਰ ਤੱਕ ਜਗਦੀਸ਼ ਰਾਏ ਬਾਂਸਲ ਦੇ ਘਰ ਤੋਂ ਮੇਨ ਰੋਡ ਕਰਾਸ ਕਰਦੇ ਹੋਏ ਸਾਹਮਣੇ ਹਰੀਹਰ ਮੈਡੀਕਲ ਹਾਲ ਤੱਕ ਹਰੀਹਰ ਮੈਡੀਕਲ ਹਾਲ ਤੋਂ ਸ਼ੁਰੂ ਕਰਕੇ ਸੱਜਾ ਪਾਸਾ ਜਾਂਦੇ ਹੋਏ ਮਹਾਂਵੀਰ ਚੌਂਕ ਹਰੇੜੀ ਰੋਡ ਡਾ ਸ਼ਾਮ ਲਾਲ ਲਹਿਰੇ ਵਾਲੇ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 24 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਮਹਾਂਵੀਰ ਚੌਂਕ ਦੇ ਸਾਹਮਣੇ ਹਰੇੜੀ ਰੋਡ ਦੇ ਖੱਬੇ ਪਾਸੇ ਤੋਂ ਸ਼ੁਰੂ ਹੋ ਕੇ ਘੁਮਿਆਰ ਬਸਤੀ ਦੇ ਅੱਗੇ ਦੀ ਹੁੰਦੇ ਹੋਏ ਹਰੇੜੀ ਰੋਡ ਫਾਟਕ ਕਰਾਸ ਕਰਦੇ ਹੋਏ ਖੱਬਾ ਪਾਸਾ ਚਲਦੇ ਹੋਏ ਪ੍ਰੀਤ ਨਗਰ ਹਰੇੜੀ ਰੋਡ ਦੇ ਅੱਗੇ ਦੀ ਲੰਘਦੇ ਹੋਏ ਹਰੇੜੀ ਰੋਡ ਨਹਿਰ ਤੱਕ।
ਨਹਿਰ ਤੋਂ ਖੱਬੇ ਪਾਸੇ ਦੇ ਨਹਿਰ ਦੇ ਨਾਲ ਨਾਲ ਮੁੜਦੇ ਰਵੀਦਾਸ ਨਗਰ ਦੀ ਬੈਕ ਸਾਈਡ ਤੇ ਪੈਂਦੀ ਪ੍ਰੀਤ ਨਗਰ ਦੀ ਆਖਰੀ ਗਲੀ ਦਰਗਾਹ ਦੇ ਸਾਹਮਣੇ ਮਸੋਨ ਟੇਲਰ ਦੀ ਦੁਕਾਨ ਤੱਕ ਖੱਬਾ ਪਾਸਾ, ਮਸੋਨ ਟੇਲਰ ਦੇ ਸਾਹਮਣੇ ਰੇਲਵੇ ਲਾਈਨ ਤੋਂ ਬਰਨਾਲਾ ਰੋਡ ਵੱਲ ਖੱਬੇ ਪਾਸੇ ਪਾਰਕ ਦੇ ਅੱਗੇ ਦੀ ਚਲਦੇ ਹੋਏ ਬਰਨਾਲਾ ਰੇਲਵੇ ਫਾਟਕ ਕਰਾਸ ਕਰਦੇ ਹੋਏ ਰੇਲਵੇ ਉਪਰਬ੍ਰਿਜ ਦੇ ਨੀਚੇ ਮਿਲਟਰੀ ਟੋਬੇ ਵਾਲੀ ਜਗ੍ਹਾ ਹੁੰਦੇ ਹੋਏ ਰੇਲਵੇ ਸ਼ਟੇਸ਼ਨ ਵਾਲੇ ਪਾਸੇ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਸੁੰਦਰ ਬਸਤੀ ਦਰਸ਼ਨ ਸਿੰਘ ਦੇ ਚਾਹ ਦੇ ਖੋਖੇ ਤੱਕੇ ਦਰਸ਼ਨ ਸਿੰਘ ਦੇ ਚਾਹ ਦੇ ਖੋਖੇ ਤੋਂ ਅੱਗੇ ਖੱਬੇ ਪਾਸੇ ਚਲਦੇ ਹੋਏ ਬਾਲੀ ਦੇ ਘਰ ਤੱਕ, ਬਾਲੀ ਦੇ ਘਰ ਤੋਂ ਸੜਕ ਕਰਾਸ ਕਰਕੇ ਸਤਪਾਲ ਧਾਲੀਵਾਲ ਦੇ ਘਰ ਸਾਹਮਣੇ ਪਿਆਰਾ ਲਾਲ ਦੇ ਘਰ ਤੋਂ ਸ਼ੁਰੂ ਹੋ ਕੇ ਖੱਬਾ ਪਾਸਾ ਪੈਟਰੋਲ ਪੰਪ ਦੇ ਸਾਹਮਣੇ ਮੋੜ ਤੱਕ, ਪੈਟਰੋਲ ਪੰਪ ਦੇ ਸਾਹਮਣੇ ਮੋੜ ਤੋਂ ਸ਼ੁਰੂ ਹੋ ਕੇ ਖੱਬਾ ਪਾਸਾ ਚਲਦੇ ਹੋਏ ਮਹਾਂਵੀਰ ਚੌਂਕ ਦੇ ਸਾਹਮਣੇ ਹਰੇੜੀ ਰੋਡ ਦੇ ਮੋੜ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮਸੋਨ ਟੇਲਰ ਦੇ ਸਾਹਮਣੇ ਗੁਰੂ ਰਵੀਦਾਸ ਨਗਰ ਦੀ ਦਰਗਾਹ ਤੋਂ ਸ਼ੁਰੂ ਹੋ ਕੇ ਸੱਜਾ ਪਾਸੇ ਚਲਦੇ ਹੋਏ ਪਾਰਕ ਅੱਗੇ ਦੀ ਹੁੰਦੇ ਹੋਏ ਬਰਨਾਲਾ ਰੋਡ ਪੁੱਲ ਨੀਚੇ ਮੇਨ ਸੜਕ ਤੱਕ, ਮੇਨ ਸੜਕ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਰਵੀਦਾਸ ਨਗਰ ਦੇ ਅੱਗੇ ਲੰਘਦੇ ਹੋਏ ਨਹਿਰ ਕਰਾਸ ਕਰਦੇ ਹੋਏ ਪੁਲਿਸ ਲਾਈਨ ਤੱਕ ਪੁਲਿਸ ਲਾਈਨ ਤੋਂ ਸੱਜੇ ਪਾਸੇ ਹੁੰਦੇ ਹੋਏ ਸੰਤ ਅਤਰ ਸਿੰਘ ਨਗਰ ਵੱਲ ਮਿਊਂਸਪਲ ਕਮੇਟੀ ਦੀ ਹਦੂਦ ਤੱਕ, ਮਿਊਂਸਪਲ ਕਮੇਟੀ ਦੀ ਹਦੂਦ ਤੋਂ ਸੱਜੇ ਹੱਥ ਅੰਦਰ ਮੁੜ ਕੇ ਨਗਰ ਕੌਂਸਲ, ਦੀ ਹਦੂਦ ਦੇ ਨਾਲ ਨਾਲ ਚਲਦੇ ਹੋਏ ਰਜਵਾਹੇ ਤੱਕ ਰਜਵਾਹੇ ਤੋਂ ਸੱਜੇ ਪਾਸੇ ਚਲਦੇ ਹੋਏ ਪੁਲਿਸ ਲਾਈਨ ਦੀ ਬੈਕ ਸਾਈਡ ਨਹਿਰ ਕਰਾਸ ਕਰਕੇ ਪ੍ਰੀਤ ਨਗਰ ਦੀ ਆਖਰੀ ਗਲੀ ਸੱਜੇ ਪਾਸੇ ਨੂੰ ਜਾਂਦੇ ਹੋਏ ਰਵੀਦਾਸ ਨਗਰ ਦੀ ਬੈਕ ਸਾਈਡ ਮਸੋਨ ਟਲੇਰ ਦੇ ਸਾਹਮਣੇ ਗੁਰੂ ਰਵੀਦਾਸ ਨਗਰ ਦੀ ਦਰਗਾਹ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 26 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਪੁਲਿਸ ਲਾਈਨ ਦੀ ਬੈਕ ਸਾਈਡ ਡਰੇਨ ਤੋਂ ਸ਼ੁਰੂ ਹੁੰਦੇ ਹੋਏ ਖੱਬਾ ਪਾਸਾ ਜੀਵਨ ਨਗਰ ਦੇ ਪਿਛੇ ਦੀ ਹੁੰਦੇ ਹੋਏ ਸੂਏ ਤੇ ਪਰਗਟ ਸਿੰਘ ਦੇ ਘਰ ਤੱਕ, ਪ੍ਰਗਟ ਸਿੰਘ ਦੇ ਘਰ ਤੋਂ ਸ਼ੁਰੂ ਹੋ ਕੇ ਖੱਬੇ ਪਾਸੇ ਮੁੜਦੇ ਹੋਏ ਖੱਬੀ ਸਾਈਡ ਸੂਏ ਦੇ ਨਾਲ ਨਾਲ ਚਲਦੇ ਹੋਏ ਹਰੇੜੀ ਰੋਡ ਪਾਰ ਕਰਦੇ ਹੋਏ ਸਾਹਮਣੇ ਵਾਲਾ ਕਾਕਾ ਪੰਡਤ ਜੀ ਦਾ ਘਰ ਤੱਕ ਕਾਕਾ ਪੰਡਤ ਜੀ ਘਰ ਤੋਂ ਖੱਬੇ ਸਾਈਡ ਚਲਦੇ ਹੋਏ ਰੇਲਵੇ ਫਾਟਕ ਹਰੇੜੀ ਰੋਡ ਤੱਕ। ਰੇਲਵੇ ਫਾਟਕ ਹਰੇੜੀ ਰੋਡ ਤੋਂ ਅੰਦਰਲੀ ਸਾਈਡ ਖੱਬੇ ਪਾਸੇ ਰੇਲਵੇ ਲਾਈਨ ਦੇ ਨਾਲ ਚਲਦੇ ਹੋੲ ਪੁੱਲ ਦੇ ਨਾਲ ਧੂਰੀ ਰੋਡ ਸਪਰਿੰਗ ਡਲੇਜ ਪਬਲਿਕ ਸਕੂਲ ਅਤੇ ਬਾਬਾ ਦੀਪ ਸਿੰਘ ਨਗਰ ਮਿਊਂਸਪਲ ਲਿਮਟ ਤੱਕ, ਧੂਰੀ ਰੋਡ ਸਪਰਿੰਗ ਡਲੇਜ ਪਬਲਿਕ ਸਕੂਲ ਅਤੇ ਬਾਬਾ ਸਿੰਘ ਨਗਰ ਮਿਊਂਸਪਲ ਲਿਮਟ ਦੇ ਨਾਲ ਸ਼ੁਰੂ ਹੋ ਕੇ ਖੱਬੇ ਪਾਸੇ ਚਲਦੇ ਹੋਏ ਮਿਊਂਸਪਲ ਲਿਮਟ ਦੇ ਨਾਲ ਨਾਲ ਭੱਠਲ ਕਲੌਨੀ ਤੱਕ,ਭੱਠਲ ਕਲੌਨੀ ਤੋਂ ਸ਼ੁਰੂ ਹੋ ਕੇ ਮਿਊਂਸਪਲ ਲਿਮਟ ਦੇ ਨਾਲ ਨਾਲ ਖੱਬਾ ਪਾਸਾ ਕਰਤਾਰਪੁਰਾ ਬਸਤੀਆ ਅਤੇ ਗੁਰੂ ਤੇਗ ਬਹਾਦਰ ਕਲੌਨੀ ਦੇ ਉੱਪਰ ਦੀ ਮਿਊਂਸਪਲ ਲਿਮਟ ਦੇ ਨਾਲ ਨਾਲ ਹੁੰਦੇ ਹੋਏ ਪੁਲਿਸ ਲਾਈਨ ਦੀ ਬੈਕ ਸਾਈਡ ਡਰੇਨ ਤੱਕ ਜਿਥੋਂ ਸ਼ੁਰੂ ਕੀਤਾ ਸੀ
ਵਾਰਡ ਨੰ: 27 (ਇਸਤਰੀ ਮੈਂਬਰਾਂ ਲਈ ਰਾਖਵਾਂ)
ਹਰੀਪੁਰਾ ਬਸਤੀ ਦੇ ਬਾਹਰਲੇ ਪਾਸੇ ਮਿਊਂਸਪਲ ਲਿਮਟ ਤੋਂ ਸ਼ੁਰੂ ਕਰਕੇ ਮੰਦਰ ਭਲਿਆ ਵਾਲੀ ਫਿਰਨੀ ਸੱਜਾ ਪਾਸੇ ਧੂਰੀ ਪਟਿਆਲਾ ਬਾਈਪਾਸ ਤੋਂ ਚਲਦੇ ਹੋਏ ਬਾਬਾ ਨਾਮ ਦੇਵ ਰੋਡ ਦਾ ਸੱਜਾ ਪਾਸਾ ਕੁੱਤੇਖਾਨੇ ਦਾ ਸੱਜਾ ਪਾਸਾ,ਕੁੱਤੇਖਾਨੇ ਵਾਲੀ ਗਲੀ ਤੋਂPUNJAB GOVT. GAZ. (EXTRA), MARCH 22, 2021 (CHTR 1, 1943 SAKA) 1533 ਮਹਿਲ ਮੁਬਾਰਕ ਤੇ ਜਾਂਦੇ ਹੋਏ ਮਹਿਲ ਮੁਬਾਰਕ ਗਲੀ ਨੰ: 2 ਮੱਖਣ ਸਿੰਘ ਹੈਡ ਮਾਸਟਰ ਦੇ ਘਰ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਗਰੇਵਾਲ ਐਸ.ਸੀ. ਦੇ ਅੱਗੇ ਦੀ ਲੰਘਦੇ ਹੋਏ ਮੇਨ ਧੂਰੀ ਰੋਡ ਨਿਊ ਰੇਡੀੳ ਡਾਇਗੋਨਸਿਟਰ ਸੈੱਟਰ ਤੱਕ ਨਿਊ ਰੇਡੀੳ ਡਾਇਗੋਨਸਟਿਰ ਸੈਂਟਰ ਤੋਂ ਸ਼ੁਰੂ ਹੋ ਕੇ ਧੂਰੀ ਰੋਡ ਵੱਲ ਸੱਜਾ ਪਾਸਾ ਚਲਦੇ ਹੋਏ ਮੈਕਸ ਆਟੋ ਅੱਗੇ ਦੀ ਜਾਂਦੇ ਹੋਏ ਸੜਕ ਕਰਾਸ ਕਰਕੇ ਪੂਨੀਆ ਟਾਵਰ ਤੱਕ, ਪੂਨੀਅਰ ਟਾਵਰ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਚਲਦੇ ਹੋਏ ਪੂਨੀਆ ਕਲੌਨੀ ਦੇ ਅੱਗੇ ਲੰਘਦੇ ਹੋਏ ਮਿਊਂਸਪਲ ਲਿਮਟ ਦੇ ਨਾਲ ਨਾਲ ਹਰੀਪੁਰਾ ਤੱਕ ਜਿਥੋਂ ਸ਼ੁਰੂ ਕੀਤਾ ਸੀ।
ਵਾਰਡ ਨੰ: 28
ਨਾਨਕਿਆਣਾ ਚੌਂਕ/ਸ਼ਿਵਮ ਹੋਟਲ ਤੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਨੂੰ ਜਾਂਦੇ ਹੋਏ ਸੜਕ ਦੇ ਖੱਬੇ ਪਾਸੇ ਚਲਦੇ ਹੋਏ /ਖੱਬਾ ਪਾਸੇ ਵਾਲੀ ਸਾਈਡ ਸੜਕ ਤੇ ਪੈਂਦੀ ਨਾਨਕਿਆਣਾ ਇਨਕਲੇਵ ਨੂੰ ਪਾਰ ਕਰਦੇ ਹੋਏ ਸੜਕ ਦੇ ਨਾਲ ਨਾਲ (ਖੱਬੇ ਪਾਸੇ) ਅੱਗੇ ਜਾ ਕੇ ਖੱਬੇ ਪਾਸੇ ਇੱਟਾਂ ਵਾਲਾ ਰਸਤਾ ਮੁੜਦੇ ਹੋਏ ਖੱਬੇ ਪਾਸ ਚਲਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ, ਸਿੱਧਾ ਜਾ ਕੇ ਸੱਤ ਨਰਾਇਣ ਦੇ ਘਰ ਦੇ ਪਾਸ ਜਿੱਥੇ ਰਸਤਾ ਬੰਦ ਹੁੰਦਾ ਹੈ, ਉਥੋਂ ਖੇਤੀਬਾੜੀ ਵਾਲੀ ਜਮੀਨ/ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਅੱਗੇ ਜਾ ਕੇ ਪੋਲਟਰੀ ਫਾਰਮ ਦੇ ਖੱਬੇ ਪਾਸੇ ਦੀ ਹੁੰਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ ਨਾਲ ਜਾ ਕੇ ਥਲੇਸਾਂ ਨੂੰ ਜਾਂਦੀ ਸੜਕ ਤੇ ਚੜਦੇ ਹੋਏ ਟੀ ਪੁਆਇੰਟ ਤੱਕ, ਟੀ.ਪੁਆਇੰਟ ਤੋਂ ਰੇਲਵੇ ਫਾਟਕ ਨੂੰ ਜਾਂਦੀ ਸੜਕ ਦੇ ਖੱਬੇ ਪਾਸੇ ਚਲਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ ਰੇਲਵੇ ਫਾਟਕ ਤੱਕ, ਰੇਲਵੇ ਫਾਟਕ ਤੋਂ ਰੇਲਵੇ ਲਾਇਨ ਦੇ ਖੱਬੇ ਪਾਸੇ ਮੁੜਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੂਨੀਆਂ ਕਲੌਨੀ ਦੇ ਬਾਹਰਲੀ ਸਾਈਡ ਖੱਬੇ ਪਾਸੇ ਮੁੜਦੇ ਹੋਏ ਮਿਲਟਰੀ ਡੰਪ ਤੱਕ, ਮਿਲਟਰੀ ਡੰਪ ਤੋਂ ਧੂਰੀ-ਪਟਿਆਲਾ ਬਾਇਪਾਸ ਦੇ ਖੱਬੇ ਪਾਸੇ ਚਲਦੇ ਹੋਏ, ਸੜਕ ਤੇ ਪੈਂਦੇ ਰੇਮਸਨ ਕਰਾਊਨ ਹੋਟਲ ਨੂੰ ਪਾਰ ਕਰਦੇ ਹੋਏ ਸ਼ਿਵਮ ਹੋਟਲ/ਨਾਨਕਿਆਣਾ ਚੌਂਕ ਤੱਕ ਜਿੱਥੋਂ ਸ਼ੁਰੂ ਕੀਤਾ ਗਿਆ ਸੀ।
ਵਾਰਡ ਨੰ: 29
ਨਾਨਕਿਆਣਾ ਚੌਂਕ ਤੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਨੂੰ ਜਾਂਦੇ ਹੋਏ ਸੜਕ ਦੇ ਸੱਜੇ ਪਾਸੇ ਚਲਦੇ ਹੋਏ ਸੜਕ ਤੇ ਪੈਂਦੇ ਇੰਡੀਅਨ ਆਇਲ ਪੈਟਰੋਲ ਪੰਪ ਨੂੰ ਪਾਰ ਕਰਦੇ ਹੋਏ ਅਤੇ ਅੱਗੇ ਜਾ ਕੇ ਏਕਤਾ ਵਿਹਾਰ ਕਲੌਨੀ ਦੇ ਗੇਟ ਨੂੰ ਪਾਰ ਕਰਕੇ, ਕਾਰਸੇਵਾ ਵਾਲਿਆ ਦੇ ਡੇਰੇ ਕੋਲ ਦੀ ਸੱਜੇ ਪਾਸੇ ਪਿੰਡ ਮੰਗਵਾਲ ਨੂੰ ਜਾਂਦੀ ਸੜਕ ਦੇ ਸੱਜੇ ਪਾਸੇ ਚਲਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ ਅੱਗੇ ਜਾ ਕੇ ਗੰਦੇ ਨਾਲੇ ਦੇ ਪੁਲ ਤੱਕ, ਪੁਲ ਤੋਂ ਗੰਦੇ ਨਾਲੇ ਦੇ ਨਾਲ-ਨਾਲ ਸੱਜੇ ਪਾਸੇ ਚਲਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ-ਨਾਲ, ਹੁੰਦੇ ਹੋਏ ਜੀ.ਜੀ.ਐਸ.ਸਕੂਲ ਤੱਕ/ਧੂਰੀ ਪਟਿਆਲਾ ਬਾਇਪਾਸ ਤੱਕ, ਇੱਥੋਂ ਸੜਕੇ ਦੇ ਸੱਜੇ ਪਾਸੇ ਚਲਦੇ ਹੋਏ ਪਿੰਡ ਮੰਗਵਾਲ ਨੂੰ ਜਾਂਦੇ ਗੇਟ ਜੋ ਸੜਕ ਨੂੰ ਪਾਰ ਕਰਦੇ ਹੋਏ ਮੁੜ ਨਾਨਕਿਆਣਾ ਚੌਂਕ ਤੱਕ ਜਿੱਥੋਂ ਸ਼ੁਰੂ ਕੀਤਾ ਗਿਆ ਸੀ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਮਿਤੀ 22 ਮਾਰਚ, 2021 ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ।