EXTRAORDINARY
Published by Authority
CHANDIGARH, THURSDAY, MARCH 25, 2021 (CHAITRA 4, 1943 SAKA)
PUNJAB VIDHAN SABHA SECRETARIAT
NOTIFICATION
The 25th March, 2021
No. 5-LA-2021/27.- The following Order by the Governor of Punjab, dated the 24th March, 2021, is published for general information –
"ਹੁਕਮ
ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ੳ) ਦੇ ਅਨੁਸਾਰ ਮੈਨੂੰ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ, ਵੀ.ਪੀ. ਸਿੰਘ ਬਦਨੋਰ, ਰਾਜਪਾਲ, ਪੰਜਾਬ, 15ਵੀਂ ਪੰਜਾਬ ਵਿਧਾਨ ਸਭਾ ਦੇ ਚੌਦਵੇਂ (ਬਜਟ) ਸਮਾਗਮ, ਜੋ ਕਿ ਇਸਦੀ ਮਿਤੀ 10 ਮਾਰਚ, 2021 ਨੂੰ ਸਮਾਪਤ ਹੋਈ ਬੈਠਕ ਤੋਂ ਬਾਅਦ ਅਣਮਿਥੇ ਸਮੇਂ ਲਈ ਸਥਗਿਤ ਕੀਤਾ ਗਿਆ ਸੀ, ਦਾ ਉਠਾਣ ਕਰਦਾ ਹਾਂ।
ਵੀ.ਪੀ. ਸਿੰਘ ਬਦਨੋਰ,
ਚੰਡੀਗੜ੍ਹ :
ਮਿਤੀ 24 ਮਾਰਚ, 2021
ਰਾਜਪਾਲ, ਪੰਜਾਬ।