Servants of Knowledge
Punjab Gazette · Government of Punjab

Regarding Nagar Council Zeera

Published 19 April 2021

Department
Local Government
Type
Extra Ordinary
Notification no.
1158
Gazetteid
CHD/0092/2021-2023
Identifier
in.gazette.punjabdsa.2021-04-19.49427
Languages
English, Punjabi

click here for IIIF manifest

PUNJAB GOVT. GAZ. (EXTRA), APRIL 19, 2021 (CHTR 29, 1943 SAKA) 1756

EXTRAORDINARY

Published by Authority

CHANDIGARH, MONDAY, APRIL 19, 2021 (CHAITRA 29, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 19 ਅਪ੍ਰੈਲ, 2021

ਨµਬਰ:3/109/2021/ਮਚਦ/ਚਸ/1158.-ਪµਜਾਬ ਮਿਊਂਸਪਲ ਐਕਟ, 1911 (ਪµਜਾਬ ਐਕਟ ਨµਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵ¤ਲੋਂ ਅਧਿਸੂਚਨਾ ਨµਬਰ 3/4/2003/ ਮਚਦ/ਚਸ/1465 ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਗੋਇਲ, ਆਈ.ਏ.ਐਸ, ਡਾਇਰੈਕਟਰ, ਸਥਾਨਕ ਸਰਕਾਰ, ਪµਜਾਬ, ਚµਡੀਗੜ੍ਹ ਸ੍ਰੀ ਰਸ਼ਪਾਲ ਸਿੰਘ ਗਿੱਲ, ਕੌਂਸਲਰ, ਵਾਰਡ ਨµਬਰ 6, ਨਗਰ ਕੌਂਸਲ, ਜੀਰਾ, ਜਿਲ੍ਹਾ ਫਿਰੋਜਪੁਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 19 ਅਪ੍ਰੈਲ, 2021 ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ।

2275/4-2021/Pb. Govt. Press, S.A.S. Nagar

( 1756 )
Cite this issue. Punjab Gazette, Government of Punjab, 19 April 2021. Indian Gazettes, https://egazette.servantsofknowledge.in/details/in.gazette.punjabdsa.2021-04-19.49427/. Archive identifier in.gazette.punjabdsa.2021-04-19.49427.