Servants of Knowledge
Punjab Gazette · Government of Punjab

Regarding Nagar Council Sirhind Fatehgarh Sahib

Published 20 April 2021

Department
Local Government
Type
Extra Ordinary
Notification no.
1217
Gazetteid
CHD/0092/2021-2023
Identifier
in.gazette.punjabdsa.2021-04-20.49441
Languages
English, Punjabi

click here for IIIF manifest

PUNJAB GOVT. GAZ. (EXTRA), APRIL 19, 2021 (CHTR 29, 1943 SAKA) 1816

EXTRAORDINARY

Published by Authority

CHANDIGARH, TUESDAY, APRIL 20, 2021 (CHAITRA 30, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ

(ਮਿਊਂਸਪਲ ਚੋਣਾਂ ਦਫਤਰ)

ਪੰਜਾਬ ਮਿਊਂਸਪਲ ਭਵਨ

ਪਲਾਟ ਨੰ: 3, 3 ਫਲੋਰ, ਕਮਰਾ ਨੰਬਰ :305, ਸੈਕਟਰ 35 ਏ, ਚੰਡੀਗੜ੍ਹ।

ਈ ਮੇਲ ਪਤਾ : [email protected]

ਅਧਿਸੂਚਨਾ

ਮਿਤੀ 20 ਅਪ੍ਰੈਲ, 2021

ਨੰਬਰ 3/56/2021/ਮਚਦ/ਚਸ/1217.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ: 3/4/2003/ ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਅਸ਼ੋਕ ਕੁਮਾਰ ਸੂਦ, ਮੈਂਬਰ ਵਾਰਡ ਨੰਬਰ 14, ਨਗਰ ਕੌਂਸਲ, ਸਰਹਿµਦ-ਫਤਿਹਗੜ੍ਹ ਸਾਹਿਬ, ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚµਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 20 ਅਪ੍ਰੈਲ, 2021 ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2277/4-2021/Pb. Govt. Press, S.A.S. Nagar

( 1816 )
Cite this issue. Punjab Gazette, Government of Punjab, 20 April 2021. Indian Gazettes, https://egazette.servantsofknowledge.in/details/in.gazette.punjabdsa.2021-04-20.49441/. Archive identifier in.gazette.punjabdsa.2021-04-20.49441.