EXTRAORDINARY
Published by Authority
CHANDIGARH, TUESDAY, APRIL 20, 2021 (CHAITRA 30, 1943 SAKA)
ਪੰਜਾਬ ਸਰਕਾਰ
ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ
(ਮਿਊਂਸਪਲ ਚੋਣਾਂ ਦਫਤਰ)
ਪੰਜਾਬ ਮਿਊਂਸਪਲ ਭਵਨ
ਪਲਾਟ ਨੰ: 3, 3 ਫਲੋਰ, ਕਮਰਾ ਨੰਬਰ :3, ਸੈਕਟਰ 35 ਏ, ਚੰਡੀਗੜ੍ਹ।
ਈ ਮੇਲ ਪਤਾ : [email protected]
ਅਧਿਸੂਚਨਾ
ਮਿਤੀ 20 ਅਪ੍ਰੈਲ, 2021
ਨੰਬਰ 3/92/2021/ਮਚਦ/ਚਸ/1226.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਗੁਰਪ੍ਰੀਤ ਸਿµਘ ਮੈਂਬਰ ਵਾਰਡ ਨµ: 4 ƒ ਨਗਰ ਪµਚਾਇਤ, ਮਹਿਰਾਜ ਜਿਲ੍ਹਾ ਬਠਿੰਡਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪµਚਾਇਤ ਲਈ ਅਧਿਸੂਚਿਤ ਕਰਦਾ ਹਾਂ।
ਚµਡੀਗੜ੍ਹ
ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,
ਮਿਤੀ 20 ਅਪ੍ਰੈਲ, 2021 ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।