Servants of Knowledge
Punjab Gazette · Government of Punjab

Nagar Panchayat Sri Chamkaur Sahib

Published 20 April 2021

Department
Local Government
Type
Extra Ordinary
Notification no.
1271
Gazetteid
CHD/0092/2021-2023
Identifier
in.gazette.punjabdsa.2021-04-20.49445
Languages
English, Punjabi

click here for IIIF manifest

PUNJAB GOVT. GAZ. (EXTRA), APRIL 20, 2021 (CHTR 30, 1943 SAKA) 1822

EXTRAORDINARY

Published by Authority

CHANDIGARH, TUESDAY, APRIL 20, 2021 (CHAITRA 30, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ

(ਮਿਊਂਸਪਲ ਚੋਣਾਂ ਦਫਤਰ)

ਪੰਜਾਬ ਮਿਊਂਸਪਲ ਭਵਨ

ਪਲਾਟ ਨੰ: 3, 3 ਫਲੋਰ, ਕਮਰਾ ਨੰਬਰ 305, ਸੈਕਟਰ 35 ਏ, ਚੰਡੀਗੜ੍ਹ।

ਈ ਮੇਲ ਪਤਾ : [email protected]

ਅਧਿਸੂਚਨਾ

ਮਿਤੀ 20 ਅਪ੍ਰੈਲ, 2021

ਨੰਬਰ 3/54/2021/ਮਚਦ/ਚਸ/1271.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ: 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਸ਼ਮਸ਼ੇਰ ਸਿµਘ, ਮੈਂਬਰ ਵਾਰਡ ਨੰਬਰ 12, ਨਗਰ ਪµਚਾਇਤ, ਸ਼੍ਰੀ ਚਮਕੌਰ ਸਾਹਿਬ, ਜਿਲ੍ਹਾ ਰੂਪਨਗਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪµਚਾਇਤ ਲਈ ਅਧਿਸੂਚਿਤ ਕਰਦਾ ਹਾਂ।

ਚµਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 20 ਅਪ੍ਰੈਲ, 2021 ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2277/4-2021/Pb. Govt. Press, S.A.S. Nagar

( 1822 )
Cite this issue. Punjab Gazette, Government of Punjab, 20 April 2021. Indian Gazettes, https://egazette.servantsofknowledge.in/details/in.gazette.punjabdsa.2021-04-20.49445/. Archive identifier in.gazette.punjabdsa.2021-04-20.49445.