Servants of Knowledge
Punjab Gazette · Government of Punjab

Regarding Nagar Council Ramaan

Published 23 April 2021

Department
Local Government
Type
Extra Ordinary
Notification no.
1514
Gazetteid
CHD/0092/2021-2023
Identifier
in.gazette.punjabdsa.2021-04-23.49463
Languages
English, Punjabi

click here for IIIF manifest

PUNJAB GOVT. GAZ. (EXTRA), APRIL 23, 2021 (VYSK 3, 1943 SAKA) 1876

EXTRAORDINARY

Published by Authority

CHANDIGARH, FRIDAY, APRIL 23, 2021 (VAISAKHA 3, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ

(ਮਿਊਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 23 ਅਪ੍ਰੈਲ, 2021

ਨµਬਰ 3/88/2021/ਮਚਦ/ਚਸ/1514.-ਪµਜਾਬ ਮਿਊਂਸਪਲ ਐਕਟ, 1911 (ਪµਜਾਬ ਐਕਟ ਨµਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵ¤ਲੋਂ ਅਧਿਸੂਚਨਾ ਨµਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ, ਡਾਇਰੈਕਟਰ, ਸਥਾਨਕ ਸਰਕਾਰ, ਪµਜਾਬ, ਚµਡੀਗੜ੍ਹ ਸ਼੍ਰੀ ਕ੍ਰਿਸ਼ਨ ਕੁਮਾਰ ਮੈਂਬਰ ਵਾਰਡ ਨµ: 14, ਨਗਰ ਕੌਂਸਲ, ਰਾਮਾਂ, ਜਿਲ੍ਹਾ ਬਠਿੰਡਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 23 ਅਪ੍ਰੈਲ, 2021 ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2279/4-2021/Pb. Govt. Press, S.A.S. Nagar

( 1877 )
Cite this issue. Punjab Gazette, Government of Punjab, 23 April 2021. Indian Gazettes, https://egazette.servantsofknowledge.in/details/in.gazette.punjabdsa.2021-04-23.49463/. Archive identifier in.gazette.punjabdsa.2021-04-23.49463.