EXTRAORDINARY
Published by Authority
CHANDIGARH, MONDAY, APRIL 26, 2021 (VAISAKHA 6, 1943 SAKA)
ਪੰਜਾਬ ਸਰਕਾਰ
ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪµਜਾਬ, ਚµਡੀਗੜ੍ਹ
(ਮਿਊਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 23 ਅਪ੍ਰੈਲ, 2021
ਨµਬਰ 3/11/2021/ਮਚਦ/ਚਸ/1523.-ਪµਜਾਬ ਮਿਊਂਸਪਲ ਐਕਟ, 1911 (ਪµਜਾਬ ਐਕਟ ਨµਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵ¤ਲੋਂ ਅਧਿਸੂਚਨਾ ਨµਬਰ 3/4/2003/ਮਚਦ/ ਚਸ/1465 ਮਿਤੀ 25 ਜੂਨ, 2007 ਰਾਹੀਂ ਸੌਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਗੋਇਲ, ਆਈ.ਏ.ਐਸ, ਡਾਇਰੈਕਟਰ, ਸਥਾਨਕ ਸਰਕਾਰ, ਪµਜਾਬ, ਚµਡੀਗੜ੍ਹ ਸ਼੍ਰੀ ਨਵਦੀਪ ਸਿµਘ, ਕੌਂਸਲਰ, ਵਾਰਡ ਨµਬਰ 02, ਨਗਰ ਕੌਂਸਲ, ਸ਼੍ਰੀ ਹਰਗੋਬਿµਦਪੁਰ, ਜਿਲ੍ਹਾ ਗੁਰਦਾਸਪੁਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।
ਚੰਡੀਗੜ੍ਹ
ਪੁਨੀਤ ਗੋਇਲ, ਆਈ.ਏ.ਐਸ.,
ਮਿਤੀ 23 ਅਪ੍ਰੈਲ, 2021
ਡਾਇਰੈਕਟਰ ਸਥਾਨਕ ਸਰਕਾਰ।