EXTRAORDINARY
Published by Authority
CHANDIGARH, MONDAY, APRIL 26, 2021 (VAISAKHA 6, 1943 SAKA)
ਪੰਜਾਬ ਸਰਕਾਰ
ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪµਜਾਬ, ਚµਡੀਗੜ੍ਹ
(ਮਿਊਂਸਪਲ ਚੋਣਾਂ ਸ਼ਾਖਾ)
ਅਧਿਸੂਚਨਾ
ਮਿਤੀ 26 ਅਪ੍ਰੈਲ, 2021
ਨੰਬਰ 3/27/2021/ਮਚਦ/ਚਸ/1532.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਦੀਪਕ ਧੀਰ, ਮੈਂਬਰ ਵਾਰਡ ਨੰਬਰ 8, ਨਗਰ ਕੌਂਸਲ, ਸੁਲਤਾਨਪੁਰ ਲੋਧੀ, ਜਿਲ੍ਹਾ ਕਪੂਰਥਲਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।
ਚੰਡੀਗੜ੍ਹ
ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,
ਮਿਤੀ 26 ਅਪ੍ਰੈਲ, 2021
ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ