EXTRAORDINARY
Published by Authority
CHANDIGARH, MONDAY, APRIL 26, 2021 (VAISAKHA 6, 1943 SAKA)
ਪੰਜਾਬ ਸਰਕਾਰ
ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪµਜਾਬ
(ਮਿਊਂਸਪਲ ਚੋਣਾਂ ਸ਼ਾਖਾ)
ਪੰਜਾਬ ਮਿਉਂਸਪਲ ਭਵਨ
ਪਲਾਟ ਨੰ: 3, 3 ਫਲੋਰ, ਕਮਰਾ ਨੰਬਰ 3, ਸੈਕਟਰ 35 ਏ, ਚੰਡੀਗੜ੍ਹ
ਈ ਮੇਲ ਪਤਾ : [email protected]
ਅਧਿਸੂਚਨਾ
ਮਿਤੀ 26 ਅਪ੍ਰੈਲ, 2021
ਨੰਬਰ 3/14/2021/ਮਚਦ/ਚਸ/1541.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀਮਤੀ ਨੇਹਾ, ਮੈਂਬਰ ਵਾਰਡ ਨµ: 9, ਨਗਰ ਕੌਂਸਲ, ਕਾਦੀਆਂ, ਜਿਲ੍ਹਾ ਗੁਰਦਾਸਪੁਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।
ਚੰਡੀਗੜ੍ਹ
ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,
ਮਿਤੀ 26 ਅਪ੍ਰੈਲ, 2021
ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।