Servants of Knowledge
Punjab Gazette · Government of Punjab

Punjab Vidhan Sabha to nominate the Members to serve on the Committee on Public Undertakings

Published 28 April 2021

Department
Vidhan Sabha
Type
Extra Ordinary
Notification no.
1-CPU-2021-22/29
Gazetteid
CHD/0092/2021-2023
Identifier
in.gazette.punjabdsa.2021-04-28.49513
Languages
English, Punjabi

click here for IIIF manifest

1943
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ: 1-ਸੀ.ਪੀ.ਯੂ./2021-22/29.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 10 ਮਾਰਚ, 2021 ਨੂੰ ਹੋਈ ਬੈਠਕ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2021-22 ਲਈ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਮਿਤੀ 27 ਅਪ੍ਰੈਲ, 2021 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ:-

1. ਸਰਦਾਰ ਨਵਤੇਜ਼ ਸਿੰਘ ਚੀਮਾ

2. ਸ਼੍ਰੀ ਅਮਨ ਅਰੋੜਾ

3. ਸ਼੍ਰੀ ਅਰੁਨ ਡੋਗਰਾ

4. ਸਰਦਾਰ ਬਿਕਰਮ ਸਿੰਘ ਮਜੀਠੀਆ

5. ਸ਼੍ਰੀ ਦਲਵੀਰ ਸਿੰਘ ਗੋਲਡੀ

6. ਸ਼੍ਰੀ ਦਰਸ਼ਨ ਲਾਲ

7. ਸ਼੍ਰੀ ਐਨ.ਕੇ. ਸ਼ਰਮਾ

8. ਸਰਦਾਰ ਰਜਿੰਦਰ ਸਿੰਘ

9. ਸਰਦਾਰ ਸੰਗਤ ਸਿੰਘ ਗਿਲਜੀਆਂ

10. ਸ਼੍ਰੀ ਸੰਜੀਵ ਤਲਵਾੜ

11. ਸ਼੍ਰੀਮਤੀ ਸਰਵਜੀਤ ਕੌਰ ਮਾਣੂੰਕੇ

12. ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ

13. ਚੌਧਰੀ ਸੁਰਿੰਦਰ ਸਿੰਘ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜੇ੍ਹ ਜਾਂਦੇ ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਨਵਤੇਜ਼ ਸਿੰਘ ਚੀਮਾ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹਸੁਰਿੰਦਰ ਪਾਲ, ਮਿਤੀ 28 ਅਪ੍ਰੈਲ, 2021 ਸਕੱਤਰ। ( 1943 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1944 PUNJAB VIDHAN SABHA SECRETARIAT

NOTIFICATION

The 28th April, 2021

No. 1-CPU-2021-22/29.-In pursuance of the Motion passed by the Punjab Vidhan Sabha at its sitting held on 10th March, 2021 authorizing the Hon'ble Speaker, Punjab Vidhan Sabha to nominate the Members to serve on the Committee on Public Undertakings for the year 2021-22, he has been pleased to nominate on 27th April, 2021 the following Members to serve on the said Committee:-

1. Sardar Navtej Singh Cheema

2. Shri. Aman Arora

3. Shri Arun Dogra

4. Sardar Bikram Singh Majithia

5. Shri Dalvir Singh Goldy

6. Shri Darshan Lal

7. Shri N.K. Sharma

8. Sardar Rajinder Singh

9. Sardar Sangat Singh Gilzian

10. Shri. Sanjeev Talwar

11. Smt. Sarvjit Kaur Manuke

12. Sardar Sukhwinder Singh Denny Bandala

13. Chaudhary Surinder Singh

Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has appointed Sardar Navtej Singh Cheema, M.L.A. as Chairman, of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49513/. Archive identifier in.gazette.punjabdsa.2021-04-28.49513.