Servants of Knowledge
Punjab Gazette · Government of Punjab

Rules of Procedure and Conduct of Business in the Punjab Vidhan Sabha

Published 28 April 2021

Department
Vidhan Sabha
Type
Extra Ordinary
Notification no.
1-SLC/2021-22/30
Gazetteid
CHD/0092/2021-2023
Identifier
in.gazette.punjabdsa.2021-04-28.49514
Languages
English, Punjabi

click here for IIIF manifest

1945
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ:1-ਐਸ.ਐਲ.ਸੀ./2021-22/30.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 240 ਅਧੀਨ, ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਸਾਲ 2020-21 ਲਈ ਅਧੀਨ ਵਿਧਾਨ ਕਮੇਟੀ ਵਿੱਚ ਕੰਮ ਕਰਨ ਲਈ ਮਿਤੀ 27.04.2021 ਨੂੰ ਨਾਮਜ਼ਦ ਕੀਤਾ ਗਿਆ ਹੈ:-

1.     ਸ. ਤਰਸੇਮ ਸਿੰਘ ਡੀ.ਸੀ.                                   ਸਭਾਪਤੀ
2.     ਸ਼਼੍ਰੀ ਅਮਿਤ ਵਿੱਜ                                        ਮੈਂਬਰ
3.     ਸ਼੍ਰੀ ਅਰੁਨ ਨਾਰੰਗ                                          @
4.     ਸ. ਬਲਵਿੰਦਰ ਸਿੰਘ ਧਾਲੀਵਾਲ                                   @
5.     ਸ. ਬਲਵਿੰਦਰ ਸਿੰਘ                                           @
6.     ਸ਼੍ਰੀ ਬੁੱਧ ਰਾਮ                                            @
7.     ਸ਼਼੍ਰੀ ਜੋਗਿੰਦਰ ਪਾਲ                                        @
8.     ਸ. ਕੰਵਰਜੀਤ ਸਿੰਘ                                           @
9.     ਸ. ਕੁਲਤਾਰ ਸਿੰਘ ਸੰਧਵਾਂ                                     @
10.    ਸ਼੍ਰੀ ਪਵਨ ਕੁਮਾਰ ਟੀਨੂ                                      @
11.    ਡਾ. ਰਾਜ ਕੁਮਾਰ                                             @
12.    ਸ਼੍ਰੀ ਸੁਰਿੰਦਰ ਕੁਮਾਰ ਡਾਵਰ                                  @
13.      ਐਡਵੋਕੇਟ ਜਨਰਲ,ਪੰਜਾਬ                                      @
ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਦੁਆਰਾ ਸ. ਤਰਸੇਮ ਸਿੰਘ ਡੀ.ਸੀ.,

ਐਮ.ਐਲ.ਏ. ਨੂੰ ਕਮੇਟੀ ਦੇ ਸਭਾਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹਸੁਰਿੰਦਰ ਪਾਲ, ਮਿਤੀ 28 ਅਪ੍ਰੈਲ, 2021 ਸਕੱਤਰ। ( 1945 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1946 PUNJAB VIDHAN SABHA SECRETARIAT

NOTIFICATION

The 28th April, 2021

No. 1-SLC/2021-22/30.-Under Rule 240 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate the following Members on 27.04.2021 to serve on the Committee on Subordinate Legislation for the year 2021-22:-

1.     S. Tarsem Singh D.C.                                    Chairman
2.     Sh. Amit Vij                                            Member
3.     Sh. Arun Narang                                             "
4.     S.Balwinder Singh Dhaliwal                                  "
5.     S. Balwinder Singh                                          "
6.     Sh. Budh Ram                                                "
7.     Sh. Joginder Pal                                            "
8.     S. Kanwarjit Singh                                          "
9.     S. Kultar Singh Sandhwan                                    "
10.    Sh. Pawan Kumar Tinu                                        "
11.    Dr. Raj Kumar                                               "
12.    Sh. Surinder Kumar Dawar                                    "
13.    Advocate General, Punjab                                    "

Under Rule 184(1) read with Rule 207 of the Rules ibid, the Hon'ble Speaker has appointed S.Tarsem Singh D.C., M.L.A .as Chairman of the Committee.

SURINDER PAL,

Chandigarh

The 27th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49514/. Archive identifier in.gazette.punjabdsa.2021-04-28.49514.