Servants of Knowledge
Punjab Gazette · Government of Punjab

Members to serve on the Committee on Co-operation and Its Allied Activities

Published 28 April 2021

Department
Vidhan Sabha
Type
Extra Ordinary
Notification no.
1-CCAA/2021-22/31
Gazetteid
CHD/0092/2021-2023
Identifier
in.gazette.punjabdsa.2021-04-28.49515
Languages
English, Punjabi

click here for IIIF manifest

1947
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ: 1-ਸੀ.ਸੀ.ਏ.ਏ./2021-22/31.-ਪੰਜਾਬ ਵਿਧਾਨ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-ਜ ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਮਿਤੀ 27 ਅਪ੍ਰੈਲ, 2021 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2021-22 ਲਈ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਾਸਤੇ ਨਾਮਜਦ ਕਰਨ ਦੀ ਕਿਰਪਾਲਤਾ ਕੀਤੀ ਹੈ :-

1. ਸਰਦਾਰ ਫਤਿਹਜੰਗ ਸਿੰਘ ਬਾਜਵਾ

2. ਸਰਦਾਰ ਸੰਤੋਖ ਸਿੰਘ ਭਲਾਈਪੁਰ

3. ਸਰਦਾਰ ਹਰਮਿੰਦਰ ਸਿੰਘ ਗਿੱਲ

4. ਸ਼੍ਰੀਮਤੀ ਸਤਕਾਰ ਕੌਰ

5. ਸ਼੍ਰੀ ਦਲਵੀਰ ਸਿੰਘ ਗੋਲਡੀ

6. ਡਾ. ਧਰਮਵੀਰ ਅਗਨੀਹੋਤਰੀ

7. ਸ਼੍ਰੀਮਤੀ ਇੰਦੂ ਬਾਲਾ

8. ਸਰਦਾਰ ਹਰਦੇਵ ਸਿੰਘ ਲਾਡੀ

9. ਸਰਦਾਰ ਸੁਖਪਾਲ ਸਿੰਘ ਭੁੱਲਰ

10. ਸਰਦਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ

11. ਸ਼੍ਰੀ ਅਮਨ ਅਰੋੜਾ

12. ਸਰਦਾਰ ਪਰਮਿੰਦਰ ਸਿੰਘ ਢੀਂਡਸਾ

13. ਸਰਦਾਰ ਮਨਪ੍ਰੀਤ ਸਿੰਘ ਇਆਲੀ

ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਫਤਿਹਜੰਗ ਸਿੰਘ ਬਾਜਵਾ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹਸੁਰਿੰਦਰ ਪਾਲ, ਮਿਤੀ 28 ਅਪ੍ਰੈਲ, 2021 ਸਕੱਤਰ। ( 1947 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1948 PUNJAB VIDHAN SABHA SECRETARIAT

NOTIFICATION

The 28th April, 2021

No.1-CCAA/2021-22/31.-Under Rule 251-M of the Rules of Procedure and Conduct of Business in the Punjab Vidhan Sabha, Hon'ble Speaker has been pleased to nominate on the 27th April, 2021 the following Members to serve on the Committee on Co-operation and Its Allied Activities for the year 2021-22 : - 1. Sardar Fatehjang Singh Bajwa

2. Sardar Santokh Singh Bhalaipur

3. Sardar Harminder Singh Gill

4. Smt. Satkar Kaur

5. Shri Dalvir Singh Goldy

6. Dr. Dharambir Agnihotri

7. Smt. Indu Bala

8. Sardar Hardev Singh Laddi

9. Sardar Sukhpal Singh Bhullar

10. Sardar Jagtar Singh Jagga Hissowal

11. Shri Aman Arora

12. Sardar Parminder Singh Dhindsa

13. Sardar Manpreet Singh Ayali

Under Rule 184(I) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Speaker has appointed Sardar Fatehjang Singh Bajwa M.L.A. as Chairman of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49515/. Archive identifier in.gazette.punjabdsa.2021-04-28.49515.