Servants of Knowledge
Punjab Gazette · Government of Punjab

Punjab Vidhan Sabha to Nominate the Members to serve on the Committee on Estimates for the year 2021

Published 28 April 2021

Department
Vidhan Sabha
Type
Extra Ordinary
Notification no.
1-E.C.-2021-22/32
Gazetteid
CHD/0092/2021-2023
Identifier
in.gazette.punjabdsa.2021-04-28.49516
Languages
English, Punjabi

click here for IIIF manifest

1949
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ:1-ਈ.ਸੀ.2021-22/32.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 10 ਮਾਰਚ, 2021 ਨੂੰ ਹੋਈ ਆਪਣੀ ਬੈਠਕ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2021-22 ਲਈ ਅਨੁਮਾਨ ਕਮੇਟੀ ਵਿੱਚ ਕੰਮ ਕਰਨ ਲਈ ਮੈਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਮਿਤੀ 27 ਅਪ੍ਰੈਲ, 2021 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-

1. ਸਰਦਾਰ ਹਰਦਿਆਲ ਸਿੰਘ ਕੰਬੋਜ਼

2. ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ

3. ਸਰਦਾਰ ਅੰਗਦ ਸਿੰਘ

4. ਸਰਦਾਰ ਦਿਲਰਾਜ ਸਿੰਘ ਭੁੰਦੜ

5. ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ

6. ਸਰਦਾਰ ਕੰਵਰ ਸੰਧੂ

7. ਸ਼੍ਰੀ ਮਦਨ ਲਾਲ ਜਲਾਲਪੁਰ

8. ਸਰਦਾਰ ਨਿਰਮਲ ਸਿੰਘ

9. ਸ਼੍ਰੀ ਰਾਕੇਸ਼ ਪਾਂਡੇ

10. ਸਰਦਾਰ ਰਣਦੀਪ ਸਿੰਘ ਨਾਭਾ

11. ਸਰਦਾਰ ਸੁਖਪਾਲ ਸਿੰਘ ਭੁੱਲਰ

12. ਸਰਦਾਰ ਸੁਖਪਾਲ ਸਿੰਘ ਖਹਿਰਾ

13. ਸ਼੍ਰੀ ਸੁਰਿੰਦਰ ਕੁਮਾਰ ਡਾਵਰ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਹਰਦਿਆਲ ਸਿੰਘ ਕੰਬੋਜ਼ ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹਸੁਰਿੰਦਰ ਪਾਲ, ਮਿਤੀ 28 ਅਪ੍ਰੈਲ, 2021 ਸਕੱਤਰ। ( 1949 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1950 PUNJAB VIDHAN SABHA SECRETARIAT

NOTIFICATION

The 28th April, 2021

No.1-E.C.-2021-22/32.-In pursuance of the Motion Passed by the Punjab Vidhan Sabha at its sitting held on 10th March, 2021 authorizing the Hon`ble Speaker, Punjab Vidhan Sabha to Nominate the Members to serve on the Committee on Estimates for the year 2021-22, he has been pleased to nominate on 27th April, 2021, the following Members to serve on the said Committee for the aforesaid period :-

1. Sardar Hardial Singh Kamboj

2. Sardar Amrinder Singh Raja Warring

3. Sardar Angad Singh

4. Sardar Dilraj Singh Bhunder

5. Sardar Gurpartap Singh Wadala

6. Sardar Kanwar Sandhu

7. Shri Madan Lal Jalalpur

8. Sardar Nirmal Singh

9. Shri Rakesh Pandey .

10. Sardar Randeep Singh Nabha

11. Sardar Sukhpal Singh Bhullar

12. Sardar Sukhpal Singh Khaira

13. Shri Surinder Kumar Dawar

Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has appointed Sardar Hardial Singh Kamboj, M.L.A. as Chairman of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49516/. Archive identifier in.gazette.punjabdsa.2021-04-28.49516.