Servants of Knowledge
Punjab Gazette · Government of Punjab

Members to serve on the Committee on Public Accounts for the year 2021-22

Published 28 April 2021

Department
Vidhan Sabha
Type
Extra Ordinary
Notification no.
1-PAC/2021-22/ 33
Gazetteid
CHD/0092/2021-2023
Identifier
in.gazette.punjabdsa.2021-04-28.49517
Languages
English, Punjabi

click here for IIIF manifest

1951
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ: 1-ਪੀ.ਏ.ਸੀ./2021-22/33.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 10 ਮਾਰਚ, 2021 ਨੂੰ ਹੋਈ ਆਪਣੀ ਮੀਟਿੰਗ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਜਿਸ ਵਿੱਚ, ਮਾਨਯੋਗ ਸਪੀਕਰ ਸਾਹਿਬ ਨੂੰ ਸਾਲ 2021-22 ਲਈ ਲੋਕ ਲੇਖਾ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਦੀ ਪੈਰਵੀ ਵਿੱਚ ਉਨ੍ਹਾਂ ਨੇ ਮਿਤੀ 27 ਅਪ੍ਰੈਲ, 2021 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਵਿੱਚ ਉਪਰੋਕਤ ਸਮੇਂ ਲਈ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-

1. ਸਰਦਾਰ ਗੁਰਮੀਤ ਸਿੰਘ ਮੀਤ ਹੇਹਰ

2. ਸਰਦਾਰ ਅਮਰੀਕ ਸਿੰਘ ਢਿਲੋਂ

3. ਸਰਦਾਰ ਗੁਰਜੀਤ ਸਿੰਘ

4. ਸਰਦਾਰ ਹਰਦੇਵ ਸਿੰਘ ਲਾਡੀ

5. ਸ਼੍ਰੀ ਜੈ ਕ੍ਰਿਸ਼ਨ ਸਿੰਘ

6. ਸਰਦਾਰ ਕੁਲਦੀਪ ਸਿੰਘ ਵੈਦ ਬੁਲਾਰਾ

7. ਸਰਦਾਰ ਨਵਜੋਤ ਸਿੰਘ ਸਿੱਧੂ

8. ਸਰਦਾਰ ਪਰਗਟ ਸਿੰਘ ਪੋਆਰ

9. ਸਰਦਾਰ ਪਰਮਿੰਦਰ ਸਿੰਘ ਢੀਂਡਸਾ

10. ਸ਼੍ਰੀ ਪਵਨ ਕੁਮਾਰ ਆਦੀਆ

11. ਸ਼੍ਰੀ ਰਾਕੇਸ਼ ਪਾਂਡੇ

12. ਸਰਦਾਰ ਸ਼ਰਨਜੀਤ ਸਿੰਘ ਢਿਲੋਂ

13. ਸ਼੍ਰੀ ਸੁਸ਼ੀਲ ਕੁਮਾਰ ਰਿੰਕੂ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਸਪੀਕਰ ਸਾਹਿਬ ਨੇ ਸ. ਗੁਰਮੀਤ ਸਿੰਘ ਮੀਤ ਹੇਹਰ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹਸੁਰਿੰਦਰ ਪਾਲ, ਮਿਤੀ 28 ਅਪ੍ਰੈਲ, 2021 ਸਕੱਤਰ। ( 1951 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1952 PUNJAB VIDHAN SABHA SECRETARIAT

NOTIFICATION

The 27th April, 2021

No.1-PAC/2021-22/ 33.-In pursuance of the Motion passed by the Punjab Vidhan Sabha at its sitting held on the 10 March, 2021 authorizing the Hon`ble Speaker to nominate the Members to serve on the Committee on Public Accounts for the year 2021-22, he has been pleased to nominate on the 27thApril, 2021 the following Members to serve on the said Committee for the aforesaid period: -

1. Sardar Gurmeet Singh Meet Haher

2. Sardar Amrik Singh Dhillon

3. Rana Gurjit Singh

4. Sardar Hardev Singh Laddi

5. Shri Jai Krishan Singh

6. Sardar Kuldeep Singh Vaid Bulara

7. Sardar Navjot Singh Sidhu

8. Sardar Pargat Singh Powar

9. Sardar Parminder Singh Dhindsa

10. Shri Pawan kumar Adia

11. Shri Rakesh Pandey

12. Sardar Sharanjit Singh Dhillon

13. Shri Sushil Kumar Rinku

Under Rule 184(I) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Speaker has appointed Sardar Gurmeet Singh Meet Haher, M.L.A. as Chairman of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49517/. Archive identifier in.gazette.punjabdsa.2021-04-28.49517.