Servants of Knowledge
Punjab Gazette · Government of Punjab

Members to serve on the Committee of Privileges on the 27th April, 2021 for the year 2021-22

Published 28 April 2021

Department
Vidhan Sabha
Type
Extra Ordinary
Notification no.
21-LA-2021/ 34
Gazetteid
CHD/0092/2021-2023
Identifier
in.gazette.punjabdsa.2021-04-28.49518
Languages
English, Punjabi

click here for IIIF manifest

1953
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ: 21-ਐਲ.ਏ.-2021/34.- ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 233 ਅਧੀਨ ਮਿਤੀ 27 ਅਪ੍ਰੈਲ, 2021 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2021-22 ਲਈ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-

1. ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ

2. ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ

3. ਪ੍ਰੋਫੈਸਰ ਬਲਜਿੰਦਰ ਕੌਰ

4. ਸ਼੍ਰੀ ਬੁੱਧ ਰਾਮ

5. ਸ਼੍ਰੀ ਦਰਸ਼ਨ ਲਾਲ

6. ਡਾ. ਧਰਮਬੀਰ ਅਗਨੀਹੋਤਰੀ

7. ਸਰਦਾਰ ਹਰਦੇਵ ਸਿੰਘ ਲਾਡੀ

8. ਸਰਦਾਰ ਹਰਿੰਦਰ ਪਾਲ ਸਿੰਘ ਚੰਦੂਮਾਜਰਾ

9. ਸਰਦਾਰ ਕੁਲਦੀਪ ਸਿੰਘ ਵੈਦ (ਬੁਲਾਰਾ)

10. ਸਰਦਾਰ ਪਰਗਟ ਸਿੰਘ ਪੋਆਰ

11. ਸ਼੍ਰੀ ਰਮਿੰਦਰ ਆਵਲਾ

12. ਡਾ. ਸੁਖਵਿੰਦਰ ਕੁਮਾਰ

ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ

ਸੁਰਿੰਦਰ ਪਾਲ,

ਮਿਤੀ 28 ਅਪ੍ਰੈਲ, 2021

ਸਕੱਤਰ।

( 1953 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1954 PUNJAB VIDHAN SABHA SECRETARIAT

NOTIFICATION

The 27th April, 2021

No.21-LA-2021/ 34.- Hon'ble Speaker has been pleased to nominate the following Members to serve on the Committee of Privileges on the 27th April, 2021 for the year 2021-22, under Rule 233 of the Rules of Procedure and Conduct of Business in the Punjab Vidhan Sabha (Punjab Legislative Assembly) :-

1. Sardar Kushaldeep Singh Kiki Dhillon

2. Shri Amarinder Singh Raja Warring

3. Prof. Baljinder Kaur

4. Shri Budh Ram

5. Shri Darshan Lal

6. Dr. Dharambir Agnihotri

7. Sardar Hardev Singh Laddi

8. Sardar Harinder Pal Singh Chandumajra

9. Sardar Kuldeep Singh Vaid (Bulara)

10. Sardar Pargat Singh Powar

11. Shri Raminder Awla

12. Dr. Sukhwinder Kumar

Under Rule 184 (1) read with Rule 207 of the Rules ibid, the Speaker has appointed Sardar Kushaldeep Singh Kiki Dhillon, MLA as Chairman of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49518/. Archive identifier in.gazette.punjabdsa.2021-04-28.49518.