| 1955 | ||
| PUNJAB GOVT. GAZ. (EXTRA), APRIL 28, 2021 (VYSK 8, 1943 SAKA) | ||
EXTRAORDINARY
Published by Authority
CHANDIGARH, WEDNESDAY, APRIL 28, 2021 (VAISAKHA 8, 1943 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 27 ਅਪ੍ਰੈਲ, 2021
ਨੰ: 1-ਜੀ.ਏ.ਸੀ./2021-22/35.-ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 238 ਅਧੀਨ ਮਿਤੀ 27 ਅਪ੍ਰੈਲ 2021 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2021-22 ਲਈ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-
1 ਸਰਦਾਰ ਇੰਦਰਬੀਰ ਸਿੰਘ ਬੁਲਾਰੀਆ
2 ਸ਼੍ਰੀ ਅਰੁਨ ਡੋਗਰਾ
3 ਸ਼੍ਰੀ ਬਲਦੇਵ ਸਿੰਘ ਕਲਿਆਣ
4 ਪ੍ਰੋਫੈਸਰ ਬਲਜਿੰਦਰ ਕੌਰ
5 ਸਰਦਾਰ ਬਲਵਿੰਦਰ ਸਿੰਘ ਬੈਂਸ
6 ਸਰਦਾਰ ਦਲਵੀਰ ਸਿੰਘ ਗੋਲਡੀ
7 ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ
8 ਸਰਦਾਰ ਹਰਮਿੰਦਰ ਸਿੰਘ ਗਿੱਲ
9 ਸਰਦਾਰ ਕੰਵਰਜੀਤ ਸਿੰਘ
10 ਸ਼੍ਰੀ ਪਵਨ ਕੁਮਾਰ ਆਦੀਆ
11 ਸਰਦਾਰ ਸੁਖਜੀਤ ਸਿੰਘ
12 ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ
13 ਚੌਧਰੀ ਸੁਰਿੰਦਰ ਸਿੰਘ
ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ
ਸੁਰਿੰਦਰ ਪਾਲ,
ਮਿਤੀ 28 ਅਪ੍ਰੈਲ, 2021
ਸਕੱਤਰ।
PUNJAB GOVT. GAZ. (EXTRA), APRIL 28, 2021 (VYSK 8, 1943 SAKA) 1956 PUNJAB VIDHAN SABHA SECRETARIATNOTIFICATION
The 27th April, 2021
No.1-GAC-2021-22/35.- Hon'ble Speaker has been pleased to nominate the following Members to serve on the Committee on Government Assurances on 27th April, 2021 for the year 2021-22, under Rule 238 of the Rules of Procedure and Conduct of Business in Punjab Vidhan Sabha (Punjab Legislative Assembly):-
1. Sardar Inderbir Singh Bolaria
2. Shri Arun Dogra
3. Shri Baldev Singh Kalyan
4. Prof. Baljinder Kaur
5. Sardar Balwinder Singh Bains
6. Sardar Dalvir Singh Goldy
7. Sardar Harinder Pal Singh Chandumajra
8. Sardar Harminder Singh Gill
9. Sardar Kanwarjit Singh
10. Shri Pawan Kumar Adia
11. Sardar Sukhjit Singh
12. Sardar Sukhwinder Singh Danny Bandala
13 Choudhary Surinder Singh
Under Rule 184 (1) read with Rule 207 of the Rules ibid, the Speaker has appointed Sardar Inderbir Singh Bolaria, MLA as Chairman of the Committee.
SURINDER PAL,
Chandigarh
The 28th April, 2021
SECRETARY.