| 1957 | ||
| PUNJAB GOVT. GAZ. (EXTRA), APRIL 28, 2021 (VYSK 8, 1943 SAKA) | ||
EXTRAORDINARY
Published by Authority
CHANDIGARH, WEDNESDAY, APRIL 28, 2021 (VAISAKHA 8, 1943 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 28 ਅਪ੍ਰੈਲ, 2021
ਨੰ:1-ਸੀ.ਏ.ਏ./2021-22/36.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 248(1) ਅਤੇ (2) ਅਧੀਨ ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਨੇ ਮਿਤੀ 27-04-2021 ਨੂੰ ਸਾਲ 2021-22 ਲਈ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ
ਗਿਆ ਹੈ:-
1. ਸਰਦਾਰ ਰਮਨਜੀਤ ਸਿੰਘ ਸਿੱਕੀ ਸਭਾਪਤੀ
2. ਸਰਦਾਰ ਅਮਰਜੀਤ ਸਿੰਘ ਸੰਦੋਆ ਮੈਂਬਰ
3. ਸਰਦਾਰ ਅੰਗਦ ਸਿੰਘ
4. ਸ਼੍ਰੀ ਅਵਤਾਰ ਸਿੰਘ ਜੂਨੀਅਰ "
5. ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ "
6. ਸਰਦਾਰ ਕੁਲਜੀਤ ਸਿੰਘ ਨਾਗਰਾ "
7. ਸ਼੍ਰੀ ਮਦਨ ਲਾਲ ਜਲਾਲਪੁਰ "
8. ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ "
9. ਸਰਦਾਰ ਪਰਕਾਸ਼ ਸਿੰਘ ਬਾਦਲ "
10. ਸਰਦਾਰ ਰਜਿੰਦਰ ਸਿੰਘ "
11. ਡਾ. ਰਾਜ ਕੁਮਾਰ ਵੇਰਕਾ "
12. ਸਰਦਾਰ ਰਣਦੀਪ ਸਿੰਘ ਨਾਭਾ "
13. ਸਰਦਾਰ ਸੁਖਜੀਤ ਸਿੰਘ "
ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਸਰਦਾਰ ਰਮਨਜੀਤ ਸਿੰਘ ਸਿੱਕੀ, ਐਮ.ਐਲ.ਏ. ਨੂੰ ਸਪੀਕਰ ਸਾਹਿਬ ਦੁੁਆਰਾ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ PUNJAB GOVT. GAZ. (EXTRA), APRIL 28, 2021 (VYSK 8, 1943 SAKA) 1958 PUNJAB VIDHAN SABHA SECRETARIAT
NOTIFICATION
The 28th April, 2021
No. 1-CAA-2021-22/36.-The following Members have been nominated by the Speaker on 27-04-2021 to serve on the Committee on Agriculture and its Allied Activities for the year 2021-22, under Rule-248- (1) and (2) of the Rules of Procedure and Conduct of Business in the Punjab Vidhan Sabha (Punjab Legislative Assembly) :-
1. Sardar Ramanjit Singh Sikki Chairman 2. Sardar Amarjit Singh Sandoa Member 3. Sardar Angad Singh " 4. Sh. Avtar Singh Junior " 5. Sardar Gurpartap Singh Wadala " 6. Sardar Kuljit Singh Nagra " 7. Sh. Madan Lal Jalalpur " 8. Sardar Nazar Singh Manshahia " 9. Sardar Parkash Singh Badal " 10. Sardar Rajinder Singh " 11. Dr. Raj Kumar Verka " 12. Sardar Randeep Singh Nabha " 13. Sardar Sukhjit Singh "
Under Rule 184(1) read with Rule 207 of the Rules ibid, the Speaker has appointed Sardar Ramanjit Singh Sikki, MLA as Chairman of the Committee.
SURINDER PAL,
Chandigarh
The 28th April, 2021
SECRETARY.