Servants of Knowledge
Punjab Gazette · Government of Punjab

Members to serve on the Committee on Questions and References on 27th April, 2021 for the year 2021

Published 28 April 2021

Department
Vidhan Sabha
Type
Extra Ordinary
Notification no.
1-QRC-2021-22/37
Gazetteid
CHD/0092/2021-2023
Identifier
in.gazette.punjabdsa.2021-04-28.49521
Languages
English, Punjabi

click here for IIIF manifest

1959
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ: 1-ਕਿਉ.ਆਰ.ਸੀ./2021-22/37.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-(ਖ) ਅਧੀਨ ਮਿਤੀ 27 ਅਪ੍ਰੈਲ, 2021 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2021-22 ਲਈ ਕੁਐਸਚਨਜ਼ ਅਤੇ ਰੈਫ਼ਰੈਂਸਿਜ਼ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-

1 ਸਰਦਾਰ ਪਰਮਿੰਦਰ ਸਿੰਘ ਪਿੰਕੀ

2 ਸਰਦਾਰ ਬਰਿੰਦਰਮੀਤ ਸਿੰਘ ਪਾਹੜਾ

3 ਸਰਦਾਰ ਦਰਸ਼ਨ ਸਿੰਘ ਬਰਾੜ

4 ਸਰਦਾਰ ਦਵਿੰਦਰ ਸਿੰਘ ਘੁਬਾਇਆ

5 ਸਰਦਾਰ ਜਗਦੇਵ ਸਿੰਘ

6 ਸਰਦਾਰ ਕੁਲਬੀਰ ਸਿੰਘ ਜੀਰਾ

7 ਸ਼੍ਰੀ ਪਵਨ ਕੁਮਾਰ ਟੀਨੂੰ

8 ਸ਼੍ਰੀ ਪ੍ਰੀਤਮ ਸਿੰਘ ਕੋਟਭਾਈ

9 ਸ਼੍ਰੀਮਤੀ ਰੁਪਿੰਦਰ ਕੌਰ ਰੂਬੀ

ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਪਰਮਿੰਦਰ ਸਿੰਘ ਪਿੰਕੀ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ

ਸੁਰਿੰਦਰ ਪਾਲ,

ਮਿਤੀ 28 ਅਪ੍ਰੈਲ, 2021

ਸਕੱਤਰ।

( 1959 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1960 PUNJAB VIDHAN SABHA SECRETARIAT

NOTIFICATION

The 28th April, 2021

No.1-QRC-2021-22/37.-Hon'ble Speaker has been pleased to nominate the following Members to serve on the Committee on Questions and References on 27th April, 2021 for the year 2021-22, under Rule 251-G of the Rules of Procedure and Conduct of Business in Punjab Vidhan Sabha (Punjab Legislative Assembly):-

1. Sardar Parminder Singh Pinki

2. Sardar Barindermeet Singh Pahra

3. Sardar Darshan Singh Brar

4. Sardar Davinder Singh Ghubaya

5. Sardar Jagdev Singh

6. Sardar Kulbir Singh Zira

7. Shri Pawan Kumar Tinu

8. Shri Pritam Singh Kotbhai

9. Smt. Rupinder Kaur Ruby

Under Rule 184(1) read with Rule 207 of the Rules ibid, the Speaker has appointed Sardar Parminder Singh Pinki, MLA as Chairman of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49521/. Archive identifier in.gazette.punjabdsa.2021-04-28.49521.