| 1963 | ||
| PUNJAB GOVT. GAZ. (EXTRA), APRIL 28, 2021 (VYSK 8, 1943 SAKA) | ||
EXTRAORDINARY
Published by Authority
CHANDIGARH, WEDNESDAY, APRIL 28, 2021 (VAISAKHA 8, 1943 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 27 ਅਪ੍ਰੈਲ, 2021
ਨੰ:1-ਸੀ.U.ਪੀ./2021-22/39.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 250 ਅਧੀਨ ਮਾਨਯੋਗ ਸਪੀਕਰ ਸਾਹਿਬ ਦੁਆਰਾ ਮਿਤੀ 27 ਅਪੈ੍ਰਲ, 2021 ਨੂੰ ਨਿਮਨਲਿਖਤ ਮੈਂਬਰਾਂ ਨੂੰ ਸਾਲ 2021-22 ਲਈ ਪਟੀਸ਼ਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ:-
1. ਸ. ਗੁਰਕੀਰਤ ਸਿੰਘ ਕੋਟਲੀ
2. ਸ. ਅਮਰਜੀਤ ਸਿੰਘ ਸੰਦੋਆ
3. ਸ਼੍ਰੀ ਅਰੁਣ ਡੋਗਰਾ
4. ਸ੍ਰੀ ਅਵਤਾਰ ਸਿੰਘ ਜੂਨੀਅਰ
5. ਸ਼੍ਰੀ ਬਲਦੇਵ ਸਿੰਘ ਖਹਿਰਾ
6. ਸ. ਗੁਰਪ੍ਰੀਤ ਸਿੰਘ
7. ਸ. ਜੈ ਕ੍ਰਿਸ਼ਨ ਸਿੰਘ
8. ਸ.ਕੁਲਜੀਤ ਸਿੰਘ ਨਾਗਰਾ
9. ਸ. ਲਖਵੀਰ ਸਿੰਘ ਲੱਖਾ
10. ਸ. ਮਨਪ੍ਰੀਤ ਸਿੰਘ ਇਆਲੀ
11. ਸ਼੍ਰੀਮਤੀ ਸਤਕਾਰ ਕੌਰ
12. ਸ. ਸੁਖਜੀਤ ਸਿੰਘ
13. ਸ. ਸੁਖਪਾਲ ਸਿੰਘ ਭੁੱਲਰ
ਉਕਤ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਦੁਆਰਾ ਸ.ਗੁਰਕੀਰਤ ਸਿੰਘ ਕੋਟਲੀ, ਐਮ.ਐਲ.ਏ. ਨੂੰ ਕਮੇਟੀ ਦੇ ਸਭਾਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ PUNJAB GOVT. GAZ. (EXTRA), APRIL 28, 2021 (VYSK 8, 1943 SAKA) 1964 PUNJAB VIDHAN SABHA SECRETARIAT
NOTIFICATION
The 27th April, 2021
No. 1-COP/2021-22/39.-Under Rule 250 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate the following Members on 27.4.2021 to serve on the Committee on Petitions for the year 2021-22:-
1. S. Gurkirat Singh Kotli
2. S. Amarjit Singh Sandoya
3. Sh.Arun Dogra
4. Sh.Avtar Singh Junior
5. S.Baldev Singh Khaira
6. S. Gurpreet Singh
7. S. Jai Krishan Singh
8. S. Kuljit Singh Nagra
9. S. Lakhvir Singh Lakha
10. S. Manpreet Singh Ayali
11. Smt. Satkar Kaur
12. S. Sukhjit Singh
13 S. Sukhpal Singh Bhullar
Under Rule 184(1) read with Rule 207 of the Rules ibid, the Speaker has appointed S.Gurkirat Singh Kotli, MLA as Chairman of the Committee.
SURINDER PAL,
Chandigarh
The 28th April, 2021
SECRETARY.