| 1967 | ||
| PUNJAB GOVT. GAZ. (EXTRA), APRIL 28, 2021 (VYSK 8, 1943 SAKA) | ||
EXTRAORDINARY
Published by Authority
CHANDIGARH, WEDNESDAY, APRIL 28, 2021 (VAISAKHA 8, 1943 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 27 ਅਪ੍ਰੈਲ, 2021
ਨੰ:1-ਸੀ.ਐਲ.ਬੀ./2021-22/41.-ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-ਘ(2) ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ 27 ਅਪ੍ਰੈਲ, 2021 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2021-22 ਲਈ ਸਥਾਨਕ ਸੰਸਥਾਵਾਂ ਸਬੰਧੀ ਕਮੇਟੀ ਵਾਸਤੇ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-
1. ਸ਼੍ਰੀ ਸੁਨੀਲ ਦੱਤੀ 2. ਸ਼੍ਰੀ ਅਮਿਤ ਵਿੱਜ 3. ਸ਼੍ਰੀ ਅਵਤਾਰ ਸਿੰਘ ਜੂਨੀਅਰ 4. ਸਰਦਾਰ ਬਿਕਰਮ ਸਿੰਘ ਮਜੀਠੀਆ 5. ਡਾ. ਧਰਮਵੀਰ ਅਗਨੀਹੋਤਰੀ 6. ਡਾ. ਹਰਜੋਤ ਕਮਲ ਸਿੰਘ 7. ਸ਼੍ਰੀ ਐਨ. ਕੇ. ਸ਼ਰਮਾ 8. ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ 9. ਸ਼੍ਰੀ ਰਜਿੰਦਰ ਬੇਰੀ 10. ਸਰਦਾਰ ਰਜਿੰਦਰ ਸਿੰਘ 11. ਸ਼੍ਰੀ ਰਮਿੰਦਰ ਆਵਲਾ 12. ਸ਼੍ਰੀ ਸੰਜੀਵ ਤਲਵਾੜ 13. ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ
ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜੇ੍ਹ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸ਼੍ਰੀ ਸੁਨੀਲ ਦੱਤੀ ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ PUNJAB GOVT. GAZ. (EXTRA), APRIL 28, 2021 (VYSK 8, 1943 SAKA) 1968 PUNJAB VIDHAN SABHA SECRETARIAT
NOTIFICATION
The 27th April, 2021
No.1-CLB/2021-22/41.-Under Rule 251-I(2) of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has been pleased to nominate on 27 April, 2021 the following Members to serve on the Committee on Local Bodies for the year 2021-22.
1. Shri Sunil Dutti
2. Shri Amit Vij
3. Shri Avtar Singh Junior
4. Sardar Bikram Singh Majithia
5. Dr. Dharambir Agnihotri
6. Dr. Harjot Kamal Singh
7. Shri N. K. Sharma
8. Sardar Nazar Singh Manshahia
9. Shri Rajinder Beri
10. Shri Rajinder Singh
11. Shri Raminder Awla
12. Shri Sanjeev Talwar
13. Smt Sarvjit Kaur Manuke
Under Rules 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has appointed Shri. Sunil Dutti as Chairman of the Committee.
SURINDER PAL,
Chandigarh
The 28th April, 2021
SECRETARY.