Servants of Knowledge
Punjab Gazette · Government of Punjab

Committee on Papers Laid on the Table & Library of the House

Published 28 April 2021

Department
Vidhan Sabha
Type
Extra Ordinary
Notification no.
6-CPL/Lib/2021-22/42
Gazetteid
CHD/0092/2021-2023
Identifier
in.gazette.punjabdsa.2021-04-28.49526
Languages
English, Punjabi

click here for IIIF manifest

1969
PUNJAB GOVT. GAZ. (EXTRA), APRIL 28, 2021 (VYSK 8, 1943 SAKA)

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 27 ਅਪ੍ਰੈਲ, 2021

ਨੰ:6-ਸੀ.ਪੀ.ਐਲ./ਲਾਇਬ/2021-22/42.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 251-ਸੀ (1) ਅਧੀਨ ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਮਿਤੀ 27.04.2021 ਨੂੰ ਸਾਲ 2021-22 ਲਈ ਸਦਨ ਦੀ ਕਮੇਟੀ ਮੇਜ਼ ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ-ਪੱਤਰਾਂ ਸਬੰਧੀ ਅਤੇ ਲਾਇਬ੍ਰੇਰੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ:-

1. ਸਰਦਾਰ ਲਖਬੀਰ ਸਿੰਘ ਲੋਧੀਨੰਗਲ

2. ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ

3. ਸ਼੍ਰੀਮਤੀ ਇੰਦੂ ਬਾਲਾ

4. ਸਰਦਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ

5. ਸਰਦਾਰ ਕੁਲਤਾਰ ਸਿੰਘ ਸੰਧਵਾਂ

6. ਸਰਦਾਰ ਨਿਰਮਲ ਸਿੰਘ

7. ਸ਼੍ਰੀ ਰਜਿੰਦਰ ਬੇਰੀ

8. ਸ਼੍ਰੀ ਸੰਜੀਵ ਤਲਵਾੜ

9. ਸਰਦਾਰ ਸਿਮਰਜੀਤ ਸਿੰਘ ਬੈਂਸ

10. ਸ਼੍ਰੀ ਸੁਸ਼ੀਲ ਕੁਮਾਰ ਰਿੰਕੂ

ਉਕਤ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਸਰਦਾਰ ਲਖਬੀਰ ਸਿੰਘ ਲੋਧੀਨੰਗਲ, ਐਮ.ਐਲ.ਏ. ਨੂੰ ਸਪੀਕਰ ਸਾਹਿਬ ਦੁੁਆਰਾ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹ

ਸੁਰਿੰਦਰ ਪਾਲ,

ਮਿਤੀ 28 ਅਪ੍ਰੈਲ, 2021

ਸਕੱਤਰ।

( 1969 ) PUNJAB GOVT. GAZ. (EXTRA), APRIL 28, 2021 (VYSK 8, 1943 SAKA) 1970 PUNJAB VIDHAN SABHA SECRETARIAT

NOTIFICATION

The 27th April, 2021

No. 6-CPL/Lib/2021-22/42.-Under Rule-251-C (1) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate the following Members on dated 27.04.2021 to serve on the Committee on Papers Laid/to be Laid on the Table & Library of the House for the year 2021-22) :-

1. S. Lakhbir Singh Lodhi Nangal

2. S. Amrinder Singh Raja Waring

3. Smt. Indu Bala

4. S. Jagtar Singh Jagga Hissowal

5. S. Kultar Singh Sandhwan

6. S. Nirmal Singh

7. Sh. Rajinder Beri

8. Sh. Sanjeev Talwar

9. Sardar Simarjeet Singh Bains

10. Sh. Sushil Kumar Rinku

Under Rule 184(1) read with Rule 207 of the Rules ibid, the Speaker has appointed S. Lakhbir Singh Lodhi Nangal, MLA as Chairman of the Committee.

SURINDER PAL,

Chandigarh

The 28th April, 2021

SECRETARY.

2284/4-2021/Pb. Govt. Press, S.A.S. Nagar

Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49526/. Archive identifier in.gazette.punjabdsa.2021-04-28.49526.