Servants of Knowledge
Punjab Gazette · Government of Punjab

Regarding Nagar Council Kartarpur District Jalandhar

Published 28 April 2021

Department
Local Government
Type
Extra Ordinary
Notification no.
1669
Gazetteid
CHD/0092/2021-2023
Identifier
in.gazette.punjabdsa.2021-04-28.49527
Languages
English, Punjabi

click here for IIIF manifest

PUNJAB GOVT. GAZ. (EXTRA), APRIL 28, 2021 (VYSK 8, 1943 SAKA) 1971

EXTRAORDINARY

Published by Authority

CHANDIGARH, WEDNESDAY, APRIL 28, 2021 (VAISAKHA 8, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਊਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 27 ਅਪ੍ਰੈਲ, 2021

ਨੰਬਰ 3/21/2021/ਮਚਦ/ਚਸ/1669.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਪ੍ਰਿੰਸ ਅਰੋੜਾ ਮੈਂਬਰ ਵਾਰਡ ਨµ: 6 ƒ ਨਗਰ ਕੌਂਸਲ, ਕਰਤਾਰਪੁਰ, ਜਿਲ੍ਹਾ ਜਲµਧਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 27 ਅਪ੍ਰੈਲ, 2021

ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2284/4-2021/Pb. Govt. Press, S.A.S. Nagar

( 1971 )
Cite this issue. Punjab Gazette, Government of Punjab, 28 April 2021. Indian Gazettes, https://egazette.servantsofknowledge.in/details/in.gazette.punjabdsa.2021-04-28.49527/. Archive identifier in.gazette.punjabdsa.2021-04-28.49527.