Servants of Knowledge
Punjab Gazette · Government of Punjab

Regarding Nagar Council Jaitu

Published 12 May 2021

Department
Local Government
Type
Extra Ordinary
Notification no.
1896
Gazetteid
CHD/0092/2021-2023
Identifier
in.gazette.punjabdsa.2021-05-12.49582
Languages
English, Punjabi

click here for IIIF manifest

PUNJAB GOVT. GAZ. (EXTRA), MAY 11, 2021 (VYSK 21, 1943 SAKA) 2079

EXTRAORDINARY

Published by Authority

CHANDIGARH, WEDNESDAY, MAY 12, 2021 (VAISAKHA 22, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਊਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 12 ਮਈ, 2021

ਨੰਬਰ 3/119/2021/ਮਚਦ/ਚਸ/1896.- ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਸੁਰਜੀਤ ਸਿµਘ, ਮੈਂਬਰ ਵਾਰਡ ਨੰਬਰ 6, ਨਗਰ ਕੌਂਸਲ, ਜੈਤੋੋਂ, ਜਿਲ੍ਹਾ ਫਰੀਦਕੋਟ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 12 ਮਈ, 2021

ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2296/5-2021/Pb. Govt. Press, S.A.S. Nagar

( 2079 )
Cite this issue. Punjab Gazette, Government of Punjab, 12 May 2021. Indian Gazettes, https://egazette.servantsofknowledge.in/details/in.gazette.punjabdsa.2021-05-12.49582/. Archive identifier in.gazette.punjabdsa.2021-05-12.49582.