Servants of Knowledge
Punjab Gazette · Government of Punjab

Regarding Nagar Council Garhdiwala

Published 13 May 2021

Department
Local Government
Type
Extra Ordinary
Notification no.
1923
Gazetteid
CHD/0092/2021-2023
Identifier
in.gazette.punjabdsa.2021-05-13.49586
Languages
English, Punjabi

click here for IIIF manifest

PUNJAB GOVT. GAZ. (EXTRA), MAY 13, 2021 (VYSK 23, 1943 SAKA) 2086

EXTRAORDINARY

Published by Authority

CHANDIGARH, THURSDAY, MAY 13, 2021 (VAISAKHA 23, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਊਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 13 ਮਈ, 2021

ਨੰਬਰ 3/34/2021/ਮਚਦ/ਚਸ/1923.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਜਸਵਿੰਦਰ ਸਿੰਘ, ਮੈਂਬਰ ਵਾਰਡ ਨੰ: 06, ਨਗਰ ਕੌਂਸਲ, ਗੜ੍ਹਦੀਵਾਲਾ, ਜਿਲ੍ਹਾ ਹੁਸ਼ਿਆਰਪੁਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 12 ਮਈ, 2021

ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2297/5-2021/Pb. Govt. Press, S.A.S. Nagar

( 2086 )
Cite this issue. Punjab Gazette, Government of Punjab, 13 May 2021. Indian Gazettes, https://egazette.servantsofknowledge.in/details/in.gazette.punjabdsa.2021-05-13.49586/. Archive identifier in.gazette.punjabdsa.2021-05-13.49586.