Servants of Knowledge
Punjab Gazette · Government of Punjab

Regarding Tourism Department

Published 20 May 2021

Department
Tourism and Cultural Affairs
Type
Extra Ordinary
Notification no.
582
Gazetteid
CHD/0092/2021-2023
Identifier
in.gazette.punjabdsa.2021-05-20.49633
Languages
English, Punjabi

click here for IIIF manifest

2108
PUNJAB GOVT. GAZ. (EXTRA), MAY 20, 2021 (VYSK 30, 1943 SAKA)

EXTRAORDINARY

Published by Authority

CHANDIGARH, THURSDAY, MAY 20, 2021 (VAISAKHA 30, 1943 SAKA)

ਪੰਜਾਬ ਸਰਕਾਰ

ਸੈਰ-ਸਪਾਟਾ ਅਤੇ ਸੱFਭਿਆਚਾਰਕ ਮਾਮਲੇ ਵਿਭਾਗ

(ਸੈਰ-ਸਪਾਟਾ ਸ਼ਾਖਾ)

ਅਧਿਸੂਚਨਾ

ਮਿਤੀ 20 ਮਈ, 2021

ਨੰ: 11/5/2000-4.ਟੀ.ਸੀ./582.-ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਨੋਟੀਫਿਕੇਸ਼ਨ ਨੰ.3(6)-78-1ਟੀ.ਸੀ, ਮਿਤੀ 30.07.1981 ਰਾਹੀਂ ਜਾਰੀ ਪੰਜਾਬ ਕਲਾ ਪ੍ਰੀਸ਼ਦ ਦੇ ਸੰਵਿਧਾਨ ਦੀ ਧਾਰਾ 5 ਅਧੀਨ ਪੰਜਾਬ ਕਲਾ ਪ੍ਰੀਸ਼ਦ ਦੀ ਮਿਤੀ 27.04.2021 ਨੂੰ ਹੋਈ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਹੇਠ ਲਿਖੇ ਅਹੁਦੇਦਾਰਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ:-

ਲੜੀ ਨੰ: ਨਾਮ

ਅਹੁਦਾ

1 ਡਾ. ਸੁਰਜੀਤ ਪਾਤਰ

ਚੇਅਰਮੈਨ

2 ਡਾ. ਯੋਗਰਾਜ

ਵਾਈਸ ਚੇਅਰਮੈਨ

3 ਡਾ. ਲਖਵਿੰਦਰ ਸਿੰਘ ਜੌਹਲ ਸਕੱਤਰ

ਇਹ ਅਹੁੱਦੇਦਾਰ ਆਪਣਾ ਪੰਜਾਬ ਕਲਾ ਪ੍ਰੀਸ਼ਦ ਦੇ ਸੰਵਿਧਾਨ ਅਨੁਸਾਰ ਸੰਭਾਲਣਗੇ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ।

ਉਕਤ ਤੋਂ ਇਲਾਵਾ ਪੰਜਾਬ ਕਲਾ ਪ੍ਰੀਸ਼ਦ ਦੇ ਸੰਵਿਧਾਨ ਦੀ ਧਾਰਾ 3 ਸਬ-ਸੈਕਸ਼ਨ 4 (vii) ਅਨੁਸਾਰ ਤਿੰਨੇ ਅਕਾਦਮੀਆਂ ਦੇ ਪ੍ਰਧਾਨ ਹੇਠ ਲਿਖੇ ਅਨੁਸਾਰ ਨਿਯੁਕਤ ਕੀਤੇ ਜਾਂਦੇ ਹਨ:-

ਲੜੀ ਨੰ: ਨਾਮ

ਅਹੁਦਾ

1          ਡਾ. ਸਰਬਜੀਤ ਕੌਰ ਸੋਹਲ                            ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ
2          ਸ਼੍ਰੀ ਦੀਵਾਨ ਮਾਨਾ                             ਪ੍ਰਧਾਨ, ਪੰਜਾਬ ਲਲਿਤ ਕਲਾ ਅਕਾਦਮੀ
3          ਸ਼੍ਰੀ ਕੇਵਲ ਧਾਲੀਵਾਲ                          ਪ੍ਰਧਾਨ, ਪੰਜਾਬ ਸੰਗੀਤ ਨਾਟਕ ਅਕਾਦਮੀ
( 2108 ) PUNJAB GOVT. GAZ. (EXTRA), MAY 20, 2021 (VYSK 30, 1943 SAKA) 2109 ਉਪਰੋਕਤ ਅਕਾਦਮੀਆਂ ਦਾ ਅਹੁਦਾ ਸਬੰਧਤ ਅਕਾਦਮੀ ਦੇ ਵਿਨਿਯਮ ਅਤੇ ਨਿਯਮ ਦੇ ਤਹਿਤ ਸੰਭਾਲਣਗੇ ਅਤੇ

ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ।

ਸੰਜੇ ਕੁਮਾਰ, ਆਈ.ਏ.ਐਸ.,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਮਈ, 2021 ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ।

2302/5-2021/Pb. Govt. Press, S.A.S. Nagar

Cite this issue. Punjab Gazette, Government of Punjab, 20 May 2021. Indian Gazettes, https://egazette.servantsofknowledge.in/details/in.gazette.punjabdsa.2021-05-20.49633/. Archive identifier in.gazette.punjabdsa.2021-05-20.49633.