Servants of Knowledge
Punjab Gazette · Government of Punjab

Regarding Punjab Sanhati Mazdoor Sangathan (Regd.), Shaheed Baba Deep Singh Nagar, Focal Point, Lud

Published 21 May 2021

Department
Labour
Type
Ordinary
Notification no.
3733
Gazetteid
CHD/0092/2021-2023
Identifier
in.gazette.punjabdsa.2021-05-21.49599
Languages
English, Punjabi

click here for IIIF manifest

PART III] PUNJAB GOVT. GAZ., MAY 21, 2021 (VYSK 31, 1942 SAKA) 135

Published by AuthorityPublished by AuthorityPublished by AuthorityPublished by AuthorityPublished by Authority

No. 21 ] CHANDIGARH, FRIDAY, MAY 21, 2021 (VAISAKHA 31, 1943 SAKA)

PART III

Notification by High Court, Labour Commissioner ; Advertisements ;

Director of Lotteries, Punjab and Notices etc.

ਕਿਰਤ ਵਿਭਾਗ, ਪੰਜਾਬ

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 16 ਮਾਰਚ, 2021

ਨੰ:ੳਵ/3733.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵੱਲੋਂ Punjab Sanhati Mazdoor Sangathan (Regd.), Shaheed Baba Deep Singh Nagar, Focal Point, Ludhiana ਵਿਰੁੱਧ 1) M/s DB CORP Limited, 519-D, Adjoining MBD Mall, Ferozepur Road, Ludhiana through its Incharge, 2) DB CORP Limited, Dwarka Sadan, 6 Press Complex, City Bhopal, M.P through its Managing Director, 3) M/s DB Digital, 519-D, Adjoining MBD Mall, Ferozepur Road, Ludhiana through its Manager ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ- 10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:

ਐਸ.U.66/ਸੀ.ਏ.14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਮੈਸ. DB CORP Limited ਅਤੇ ਮੈਸ. DB Digital ਦੇ ਪ੍ਰਬੰਧਕਾਂ ਵੱਲੋਂ ਕਿਰਤੀ ਸ਼੍ਰੀ ਯਸ਼ਪਾਲ ਸ਼ਰਮਾ ਪੁੱਤਰ ਸ਼੍ਰੀ ਮੋਹਨ ਚੰਦ ਸ਼ਰਮਾ, ਸ਼੍ਰੀ ਗੌਤਮ ਪੁੱਤਰ ਸ਼੍ਰੀ ਜਗਮੋਹਨ ਲਾਲ ਗੌਤਮ, ਸ਼੍ਰੀ ਲੱਕੀ ਪੁੱਤਰ ਲੇਟ ਸ਼੍ਰੀ ਰਾਮ ਪਾਲ ਅਤੇ ਸ਼੍ਰੀ ਦਵਿੰਦਰ ਕੁਮਾਰ ਪੁੱਤਰ ਲੇਟ ਸ਼੍ਰੀ ਚਰਨ ਦਾਸ ਨੂੰ ਨੌਕਰੀ ਤੋਂ ਅਸਤੀਫਾ ਦੇਣ ਲਈ ਧਮਕਾਉਣਾ, ਉਹਨਾਂ ਦੀਆਂ ਦੂਰ ਦੁਰਾਡੇ ਸਥਾਨਾਂ ਤੇ ਬਦਲੀ, ਸੇਵਾ ਸਮਾਪਤੀ ਜਾਂ ਉਹਨਾਂ ਦੀ ਜਗ੍ਹਾ ਨਵੇਂ/ਜੂਨੀਅਰ ਕਰਮਚਾਰੀ ਨਿਯੁਕਤ ਕਰਨ ਦਾ ਦਬਾਅ ਬਣਾਕੇ ਕੰਮ ਲੈਣ ਦੀ ਕਾਰਵਾਈ ਆਈ.ਡੀ ਐਕਟ, 1947 ਦੀ ਧਾਰਾ 2(ra) ਅਧੀਨ ਸ਼ਡਿਊਲ-5 ਦੇ ਪਾਰਟ-1 ਅਨੁਸਾਰ ਪ੍ਰਬੰਧਕਾਂ ਦੇ ਪੱਧਰ ਤੇ ਅਨਫੇਅਰ ਲੇਬਰ ਪ੍ਰੈਕਟਿਸ ਬਣਦੀ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕੀ ਨਿਰਣੈ ਹੋਣਾ ਚਾਹੀਦਾ ਹੈ।@

ਪ੍ਰਵੀਨ ਕੁਮਾਰ ਥਿੰਦ,

ਮਿਤੀ 4 ਮਾਰਚ, 2021

ਕਿਰਤ ਕਮਿਸ਼ਨਰ, ਪੰਜਾਬ।

( 135)2299/5-2021/Pb. Govt. Press, S.A.S. Nagar

Cite this issue. Punjab Gazette, Government of Punjab, 21 May 2021. Indian Gazettes, https://egazette.servantsofknowledge.in/details/in.gazette.punjabdsa.2021-05-21.49599/. Archive identifier in.gazette.punjabdsa.2021-05-21.49599.