Published by AuthorityPublished by AuthorityPublished by AuthorityPublished by AuthorityPublished by Authority
No. 21 ] CHANDIGARH, FRIDAY, MAY 21, 2021 (VAISAKHA 31, 1943 SAKA)
PART III
Notification by High Court, Labour Commissioner ; Advertisements ;
Director of Lotteries, Punjab and Notices etc.
ਕਿਰਤ ਵਿਭਾਗ, ਪੰਜਾਬ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 23 ਮਾਰਚ, 2021
ਨੰ:ੳਵ/3791.-ਇਸ ਦਫ਼ਤਰ ਵੱਲੋਂ ਜਾਰੀ ਅਧਿਸੂਚਨਾ ਨੰ.ੳਵ/3733 ਮਿਤੀ 16.03.2021 ਦੀ ਲਗਾਤਾਰਤਾ ਵਿੱਚ ਸ਼ਿਕਾਇਤਕਰਤਾ Sh. Lucky s/o Late Sh. Ram Pal ਵੱਲੋਂ ਦਿੱਤੀ ਗਈ ਸ਼ਿਕਾਇਤ ਮਿਤੀ 15.04.2019 ਦੀ ਫੋਟੋਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਕਿਰਤੀ Sh. Lucky s/o Late Sh. Ram Pal R/o NC-166, KOT Kishan Chand, Jalandhar ਵਿਰੁੱਧ 1) M/s DB CORP Limited, 519-D, Adjoining MBD Mall, Ferozepur Road, Ludhiana through its Incharge, 2) DB CORP Limited, Dwarka Sadan, 6 Press Complex, City Bhopal, M.P through its Managing Director ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-
"ਕੀ ਕੰਪਨੀ ਪ੍ਰਬੰਧਕਾਂ ਸ਼ਿਕਾਇਤਕਰਤਾ ਸ਼੍ਰੀ ਲੱਕੀ ਦੀ ਸਰਵਿਸ ਕੰਡੀਸ਼ਨ ਸੁਲਾਹ ਸਫ਼ਾਈ ਦੌਰਾਨ ਬਦਲੀਆਂ ਹਨ< ਜੇਕਰ ਹਾਂ ਤਾਂ ਧਾਰਾ-33 ਦੀ ਉਲੰਘਣਾ ਕਰਦੇ ਹੋਏ Unfair Labour Practice ਕੀਤੀ ਹੈ ਜਾਂ ਨਹੀਂ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕੰਪਨੀ ਦੇ ਵਿਰੁੱਧ ਕੀ ਕਾਰਵਾਈ ਕਰਨੀ ਬਣਦੀ ਹੈ ਅਤੇ ਕਿਰਤੀ/ਯੂਨੀਅਨ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।"
ਪ੍ਰਵੀਨ ਕੁਮਾਰ ਥਿੰਦ,
ਮਿਤੀ 4 ਮਾਰਚ, 2021
ਕਿਰਤ ਕਮਿਸ਼ਨਰ, ਪੰਜਾਬ।
( 137)