EXTRAORDINARY
Published by Authority
CHANDIGARH, MONDAY, MAY 24, 2021 (JYAISTHA 3, 1943 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਪੰਜਾਬ ਮਿਉੂਂਸਪਲ ਭਵਨ, ਸੈਕਟਰ-35 ਏ, ਚੰਡੀਗੜ੍ਹ-160036
ਨੋਟੀਫਿਕੇਸ਼ਨ
ਮਿਤੀ 24 ਮਈ, 2021
ਨੰਬਰ:15/10/2021-5ਸਸ3/1008.-ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ ਵੱਲੋਂ ਉਨ੍ਹਾਂ ਦੇ ਪੱਤਰ ਨੰ:1120/ਐਲ.ਬੀ.ਏ ਮਿਤੀ 06.05.21 ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਨਗਰ ਕੌਂਸਲ, ਅਮਲੋਹ ਦੇ ਮੌਜੂਦਾ ਪ੍ਰਧਾਨ ਸ਼੍ਰੀਮਤੀ ਕਿਰਨ ਸੂਦ ਵੱਲੋਂ ਮਿਤੀ 20.04.2021 ਨੂੰ ਘਰੇਲੂ ਕਾਰਣਾ ਕਰਕੇ ਆਪਣੇ ਪ੍ਰਧਾਨਗੀ ਪਦ ਤੋਂ ਅਸਤੀਫਾ ਦਿੱਤਾ ਗਿਆ ਹੈ, ਜਿਹੜਾ ਕਿ ਇਸ ਦਫਤਰ ਵਿਖੇ ਮਿਤੀ 11.05.2021 ਨੂੰ ਪ੍ਰਾਪਤ ਹੋਇਆ ਹੈ।ਇਹ ਅਸਤੀਫਾ ਨਗਰ ਕੌਂਸਲ, ਅਮਲੋਹ ਵੱਲੋਂ ਆਪਣੇ ਮਤਾ ਨੰ: 131 ਮਿਤੀ 30.04.2021 ਰਾਹੀਂ ਪ੍ਰਵਾਨ ਕਰ ਲਿਆ ਗਿਆ ਹੈ।
2. ਇਸ ਲਈ ਸ਼੍ਰੀਮਤੀ ਕਿਰਨ ਸੂਦ, ਪ੍ਰਧਾਨ, ਨਗਰ ਕੌੌਂਸਲ, ਅਮਲੋਹ, ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਮਿਤੀ 20.04.2021 ਨੂੂੰੰ ਨਗਰ ਕੌੌਂਸਲ, ਅਮਲੋਹ ਦੇ ਪ੍ਰਧਾਨਗੀ ਦੇ ਪਦ ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਮੰਜੂਰ ਕੀਤਾ ਜਾਂਦਾ ਹੈ ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 20 ਮਈ, 2021
ਸਥਾਨਕ ਸਰਕਾਰ ਵਿਭਾਗ।