| 2567 | ||
| PUNJAB GOVT. GAZ. (EXTRA), MAY 27, 2021 (JYST 6, 1943 SAKA) | ||
EXTRAORDINARY
Published by Authority
CHANDIGARH, THURSDAY, MAY 27, 2021 (JYAISTHA 6, 1943 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 27 ਮਈ, 2021
ਨੰ: 16/2/2021-4ਸਸ3/1036.-ਜਿਵੇਂ ਕਿ ਨਗਰ ਕੌਂਸਲ, ਤਲਵੰਡੀ ਭਾਈ ਵੱਲੋਂ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 51 ਮਿਤੀ 20.11.2015 ਰਾਹੀਂ ਕਾU ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ ਅਖਬਾਰ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ ਅਤੇ ਸੁਝਾU ਮੰਗੇ ਗਏ ਸਨ, ਇਤਰਾਜ ਪ੍ਰਾਪਤ ਨਾ ਹੋਣ ਕਾਰਨ ਨਗਰ ਕੌਂਸਲ, ਤਲਵੰਡੀ ਭਾਈ ਵੱਲੋਂ ਮਤਾ ਨੰ: 95 ਮਿਤੀ 29.07.2016 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਪ੍ਰਵਾਨ ਕੀਤਾ ਗਿਆ।
2. ਇਸ ਲਈ ਹੁਣ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, ਤਲਵੰਡੀ ਭਾਈ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾU ਸੈਸ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਲੜੀ ਆਈਟਮ ਦਾ ਨਾਮ ਪ੍ਰਤੀ ਆਈਟਮ ਕੁਲੈਕਟਿੰਗ ਏਜੰਸੀ ਦਾ ਨਾਮ
ਨੰ: ਫੀਸ (ਕਾU ਸੈਸ)
1 ਤੇਲ ਟੈਂਕਰ ਪ੍ਰਤੀ ਚੱਕਰ 50/- ਰੁਪਏ ਨਗਰ ਕੌਂਸਲ, ਤਲਵੰਡੀ ਭਾਈ
2 ਬਿਜਲੀ ਪ੍ਰਤੀ ਯੂਨਿਟ 2 ਪੈਸੇ ਕਾਰਜਕਾਰੀ ਇੰਜੀਨੀਅਰ, ਪੰਜਾਬ ਸਟੇਟ ਪਾਵਰ
ਕਾਰਪੋਰੇਸ਼ਨ ਲਿਮਟਿਡ, ਜ਼ੀਰਾ
3 ਸੀਮਿੰਟ ਪ੍ਰਤੀ ਬੈਗ 01/- ਰੁਪਏ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਫਿਰੋਜ਼ਪੁਰ
4 ਮੈਰਿਜ ਪੈਲਿਸ ਏ.ਸੀ. ਪ੍ਰਤੀ ਫੰਕਸ਼ਨ 500/- ਰੁਪਏ ਨਗਰ ਕੌਂਸਲ, ਤਲਵੰਡੀ ਭਾਈ
5 ਮੈਰਿਜ ਪੈਲਿਸ ਨਾਨ ਏ.ਸੀ. ਪ੍ਰਤੀ ਫੰਕਸ਼ਨ 300/- ਰੁਪਏ ਨਗਰ ਕੌਂਸਲ, ਤਲਵੰਡੀ ਭਾਈ
PUNJAB GOVT. GAZ. (EXTRA), MAY 27, 2021 (JYST 6, 1943 SAKA)
2568
6 ਫੋਰ ਵ੍ਹੀਲਰ ਗੱਡੀ ਪ੍ਰਤੀ ਵਹੀਕਲ 500/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਫਿਰੋਜ਼ਪੁਰ
ਦੀ ਵਿਕਰੀ ਤੇ
7 ਦੋ ਵ੍ਹੀਲਰ ਗੱਡੀ ਪ੍ਰਤੀ ਵਹੀਕਲ 100/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਫਿਰੋਜ਼ਪੁਰ ਦੀ ਵਿਕਰੀ ਤੇ
ਨੋਟ: ਸ਼ਰਾਬ/ਬੀਅਰ ਤੇ ਕਰ ਵਿਭਾਗ ਵੱਲੋਂ ਲਾਇਸੰਸ ਫੀਸ ਲਗਾਈ ਗਈ ਹੈ।ਇਹ ਆਮਦਨ ਕਾU ਸੈਸ ਦੇ ਰੱਖ-ਰਖਾU ਲਈ ਵਰਤੀ ਜਾਣੀ ਹੈ।
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 13 ਮਈ, 2021
ਸਥਾਨਕ ਸਰਕਾਰ ਵਿਭਾਗ