Servants of Knowledge
Punjab Gazette · Government of Punjab

Regarding Nagar Council Sangat Distt Bathinda

Published 27 May 2021

Department
Local Government
Type
Extra Ordinary
Notification no.
2077
Gazetteid
CHD/0092/2021-2023
Identifier
in.gazette.punjabdsa.2021-05-27.49645
Languages
English, Punjabi

click here for IIIF manifest

PUNJAB GOVT. GAZ. (EXTRA), MAY 27, 2021 (JYST 6, 1943 SAKA) 2569

EXTRAORDINARY

Published by Authority

CHANDIGARH, THURSDAY, MAY 27, 2021 (JYAISTHA 6, 1943 SAKA)

ਪੰਜਾਬ ਸਰਕਾਰ

ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ, ਪੰਜਾਬ, ਚµਡੀਗੜ੍ਹ

(ਮਿਊਂਸਪਲ ਚੋਣਾਂ ਸ਼ਾਖਾ)

ਅਧਿਸੂਚਨਾ

ਮਿਤੀ 26 ਮਈ, 2021

ਨੰਬਰ 3/90/2021/ਮਚਦ/ਚਸ/2077.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ ਚਸ/1465, ਮਿਤੀ 25 ਜੂਨ, 2007 ਰਾਹੀਂ ਸੌਂਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਪੁਨੀਤ ਕੁਮਾਰ ਗੋਇਲ, ਆਈ.ਏ.ਐਸ., ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਸੁਸ਼ੀਲ ਕੁਮਾਰ ਮੈਂਬਰ ਵਾਰਡ ਨੰ: 6 ਨਗਰ ਕੌਂਸਲ ਸੰਗਤ, ਜਿਲ੍ਹਾ ਬਠਿੰਡਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਪੁਨੀਤ ਕੁਮਾਰ ਗੋਇਲ, ਆਈ.ਏ.ਐਸ.,

ਮਿਤੀ 25 ਮਈ, 2021

ਡਾਇਰੈਕਟਰ ਸਥਾਨਕ ਸਰਕਾਰ, ਪੰਜਾਬ।

2308/5-2021/Pb. Govt. Press, S.A.S. Nagar

( 2569 )
Cite this issue. Punjab Gazette, Government of Punjab, 27 May 2021. Indian Gazettes, https://egazette.servantsofknowledge.in/details/in.gazette.punjabdsa.2021-05-27.49645/. Archive identifier in.gazette.punjabdsa.2021-05-27.49645.