Published by AuthorityPublished by AuthorityPublished by AuthorityPublished by AuthorityPublished by Authority
No. 22 ] CHANDIGARH, FRIDAY, MAY 28, 2021 (JYAISTHA 7, 1943 SAKA)
PART III
Notification by High Court, Labour Commissioner ; Advertisements ;
Director of Lotteries, Punjab and Notices etc.
ਕਰਤਾਰਪੁਰ ਨਗਰ ਸੁਧਾਰ ਟਰ~ਸਟ, ਕਰਤਾਰਪੁਰ
(ਪਹਿਲੀ ਪ੍ਰਕਾਸ਼ਨਾ)
ਪੰਜਾਬ ਟਾਊਨ ਇੰਪਰੂਵਮੈਂਟ ਐਕਟ 1922 ਦੀ ਧਾਰਾ 40 (3) ਅਧੀਨ ਨੋਟਿਸ
ਨਗਰ ਸੁਧਾਰ ਟਰੱਸਟ ਕਰਤਾਰਪੁਰ ਵੱਲੋਂ ਪੰਜਾਬ ਟਾਊਨ ਇੰਪਰੂਵਮੈਂਟ ਐਕਟ 1922 ਦੀ ਧਾਰਾ 36 ਅਤੇ 38 ਅਧੀਨ ਇਤਰਾਜ ਮੰਗੇ ਗਏ ਸੀ ਅਤੇ ਇਸ ਸਬੰਧੀ ਕੋਈ ਵੀ ਇਤਰਾਜ ਦਫਤਰ ਵਿਖੇ ਪ੍ਰਾਪਤ ਨਹੀਂ ਹੋਇਆ ਹੈ। ਟਰੱਸਟ ਵੱਲੋਂ ਪੰਜਾਬ ਟਾਊਨ ਇੰਪਰੂਵਮੈਂਟ ਐਕਟ 1922 ਦੀ ਧਾਰਾ 40 (1) ਅਧੀਨ ਮਿਤੀ 24-5-2021 ƒ ਕਰਤਾਰਪੁਰ, ਕਿਸ਼ਨਗੜ੍ਹ ਰੋਡ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਐਵੇਨਿਊ (ਰਕਬਾ 122 ਕਨਾਲ 3 ਮਰਲੇ) ਵਿਕਾਸ ਸਕੀਮ ਦੀ ਪ੍ਰਵਾਨਗੀ ਲਈ ਸਰਕਾਰ ƒ ਭੇਜ ਦਿੱਤਾ ਹੈ।
ਸਹੀ/-
ਚੇਅਰਮੈਨ,
ਨਗਰ ਸੁਧਾਰ ਟਰੱਸਟ,
ਕਰਤਾਰਪੁਰ।
[67-1] 2305/05-2021/Pb. Govt. Press, S.A.S. Nagar
( 146)