Servants of Knowledge
Punjab Gazette · Government of Punjab

Nagar council Barnala

Published 09 June 2021

Department
Local Government
Type
Extra Ordinary
Notification no.
1151
Gazetteid
CHD/0092/2021-2023
Identifier
in.gazette.punjabdsa.2021-06-09.49672
Languages
English, Punjabi

click here for IIIF manifest

2656
PUNJAB GOVT. GAZ. (EXTRA), JUNE 9, 2021 (JYST 19, 1943 SAKA)

EXTRAORDINARY

Published by Authority

CHANDIGARH, WEDNESDAY, JUNE 9, 2021 (JYAISTHA 19, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਸੋਧ ਅਨੁਸਾਰ ਅਧਿਸੂਚਨਾ

ਮਿਤੀ 9 ਜੂਨ, 2021

ਨੰ: 16/11/19-4ਸਸ3/1151.-ਜਿਵੇਂ ਕਿ ਨਗਰ ਕੌੌਂਸਲ ਬਰਨਾਲਾ ਵੱਲੋਂ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 166 ਮਿਤੀ 28.11.2016 ਰਾਹੀਂ ਕਾU ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ ਅਖਬਾਰ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ ਅਤੇ ਸੁਝਾU ਮੰਗੇ ਗਏ ਸਨ, ਇਤਰਾਜ ਪ੍ਰਾਪਤ ਨਾ ਹੋਣ ਕਾਰਨ ਨਗਰ ਕੌੌਂਸਲ ਬਰਨਾਲਾ ਵੱਲੋਂ ਮਤਾ ਨੰ: 157 ਮਿਤੀ 04.07.2016 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਪ੍ਰਵਾਨ ਕੀਤਾ ਗਿਆ।ਜਿਸ ਤਹਿਤ ਨਗਰ ਕੌਂਸਲ, ਬਰਨਾਲਾ ਵਿਚ ਕਾU ਸੈਸ ਲਗਾਉਣ ਸਬੰਧੀ ਸਰਕਾਰ ਵੱਲੋਂ ਅਧਿਸੂਚਨਾ ਨੰ: 16/11/19-4ਸਸ3/1492 ਮਿਤੀ 07.11.2019 ਜਾਰੀ ਕੀਤੀ ਗਈ ਸੀ।ਜਿਸ ਵਿਚ ਬਿਜਲੀ ਪ੍ਰਤੀ ਯੂਨਿਟ ਤੇ 0.02 ਪੈਸੇ ਕਾU ਸੈਸ ਲਗਾਇਆ ਗਿਆ ਸੀ। ਜਿਸ ਵਿਚ ਸੋਧ ਕਰਦੇ ਹੋਏ ਅਧਿਸੂਚਨਾ ਜਾਰੀ ਕੀਤੀ ਜਾ ਰਹੀ ਹੈ।

2. "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌੌਂਸਲ ਬਰਨਾਲਾ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾU ਸੈਸ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-

ਲੜੀ ਆਈਟਮ ਦਾ ਨਾਮ ਪ੍ਰਤੀ ਆਈਟਮ ਕੁਲੈਕਟਿੰਗ ਏਜੰਸੀ ਦਾ ਨਾਮ

ਨੰ: ਫੀਸ (ਕਾU ਸੈਸ)

1 ਤੇਲ ਟੈਂਕਰ ਪ੍ਰਤੀ ਚੱਕਰ 100/- ਰੁਪਏ ਨਗਰ ਕੌੌਂਸਲ ਬਰਨਾਲਾ

2 ਬਿਜਲੀ ਪ੍ਰਤੀ ਯੂਨਿਟ 2 ਪੈਸੇ ਕਾਰਜਕਾਰੀ ਇੰਜੀਨੀਅਰ ਪੰਜਾਬ ਸਟੇਟ ਪਾਵਰ

ਕਾਰਪੋਰੇਸ਼ਨ ਲਿਮ: ਬਰਨਾਲਾ

3 ਸੀਮਿੰਟ ਪ੍ਰਤੀ ਬੈਗ 01/- ਰੁਪਏ ਨਗਰ ਕੌੌਂਸਲ ਬਰਨਾਲਾ( 2656 ) PUNJAB GOVT. GAZ. (EXTRA), JUNE 9, 2021 (JYST 19, 1943 SAKA) 2657 4 ਮੈਰਿਜ ਪੈਲਿਸ ਏ.ਸੀ. 1000/- ਰੁਪਏ ਨਗਰ ਕੌੌਂਸਲ ਬਰਨਾਲਾ ਪ੍ਰਤੀ ਫੰਕਸ਼ਨ

5 ਮੈਰਿਜ ਪੈਲਿਸ ਨਾਨ ਏ.ਸੀ. 500/- ਰੁਪਏ ਨਗਰ ਕੌੌਂਸਲ ਬਰਨਾਲਾ

ਪ੍ਰਤੀ ਫੰਕਸਨ

6 ਫੋਰ ਵ੍ਹੀਲਰ ਗੱਡੀ ਪ੍ਰਤੀ ਵਹੀਕਲ 1000/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਬਰਨਾਲਾ ਦੀ ਵਿਕਰੀ ਤੇ

7 ਦੋ ਵ੍ਹੀਲਰ ਗੱਡੀ ਪ੍ਰਤੀ ਵਹੀਕਲ 200/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਬਰਨਾਲਾ ਦੀ ਵਿਕਰੀ ਤੇ

ਨੋਟ: ਸ਼ਰਾਬ/ਬੀਅਰ ਤੇ ਕਰ ਵਿਭਾਗ ਵੱਲੋਂ ਲਾਇਸੰਸ ਫੀਸ ਲਗਾਈ ਗਈ ਹੈ।ਇਹ ਆਮਦਨ ਕਾU ਸੈਸ ਦੇ ਰੱਖ-ਰਖਾU ਲਈ ਵਰਤੀ ਜਾਣੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 31 ਮਈ, 2021

ਸਥਾਨਕ ਸਰਕਾਰ ਵਿਭਾਗ।

2318/6-2021/Pb. Govt. Press, S.A.S. Nagar

Cite this issue. Punjab Gazette, Government of Punjab, 09 June 2021. Indian Gazettes, https://egazette.servantsofknowledge.in/details/in.gazette.punjabdsa.2021-06-09.49672/. Archive identifier in.gazette.punjabdsa.2021-06-09.49672.